40 Views
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ‘ਆਪ’ ਸਰਕਾਰ ਦੇ ਤਿੰਨ ਮੰਤਰੀ ਮੀਤ ਹੇਅਰ, ਹਰਪਾਲ ਚੀਮਾ ਅਤੇ ਅਮਨ ਅਰੋੜਾ ‘ਤੇ ਗੰਭੀਰ ਇੰਲਜ਼ਾਮ ਲਗਾਉਂਦੇ ਕਿਹਾ ਸੀ ਕਿ ਇਨ੍ਹਾਂ ਤਿੰਨਾਂ ਨੇਤਾਵਾਂ ਨੇ ਅੰਮ੍ਰਿਤਸਰ ਵਿਖੇ MK HOTEL ਕੋਲ ਕੁਲਚੇ ਖਾਦੇ ਤੇ ਕੁਲਚਾ ਖਾਣ ਤੋਂ ਬਾਅਦ ਇਹ MK HOTEL ਦਾਖਲ ਹੋਏ ਜਿਥੇ ਇਨ੍ਹਾਂ ਨੇਤਾਵਾਂ ਵੱਲੋਂ ਹੋਟਲ ਵਿਚ ਕਮਰਾ ਖੋਲ੍ਹਣ ਲਈ ਕਿਹਾ ਗਿਆ। ਹੋਟਲ ਸਟਾਫ਼ ਨੇ ਮੰਤਰੀ ਸਾਹਿਬਾਨ ਤੋਂ ਜਦੋ ਕਮਰੇ ਦਾ ਕਿਰਾਇਆ 5500 ਰੁਪਰੇ ਮੰਗ ਲਿਆ ਤਾਂ ਇਸ ਤੇ ਮੰਤਰੀ ਸਾਹਿਬ ਨਾਰਾਜ਼ ਹੋ ਗਏ।