Punjabi Khabarsaar

Category : ਮਾਨਸਾ

ਮਾਨਸਾ

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਨਾਇਆ ਗਿਆ ਵਿਸ਼ਵ ਸਵੇ-ਸੇਵਕ (ਵਲੰਟੀਅਰਜ ) ਦਿਵਸ

punjabusernewssite
ਕੁਦਰਤੀ ਆਫਤਾਂ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਵਲੰਟੀਅਰਜ ਨੇ ਕੀਤਾ ਸ਼ਲਾਘਾਯੋਗ ਕੰਮ: ਡਾ.ਵਿਜੈ ਸਿੰਗਲਾ ਵਲੰਟੀਅਰਜ ਵਜੋਂ ਕੰਮ ਕਰਨ ਲਈ ਨਹਿਰੂ ਯੁਵਾ ਕੇਂਦਰ ਅਤੇ...
ਮਾਨਸਾ

ਮਾਨਸਾ ਪੁਲਿਸ ਦੀ ਨਸ਼ਿਆ ਖਿਲਾਫ ਵੱਡੀ ਕਾਰਵਾਈ, 5 ਵਿਅਕਤੀਆਂ ਨੂੰ ਕਾਬੂ ਕਰਕੇ 25 ਗ੍ਰਾਮ ਹੈਰੋਇਨ ਬਰਾਮਦ

punjabusernewssite
69 ਬੋਤਲਾ ਸ਼ਰਾਬ ਨਜੈਜ ਕੀਤੀ ਬਰਾਮਦ, ਇੱਕ ਪੀ.ਓ ਕੀਤਾ ਕਾਬੂ ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 2 ਦਸੰਬਰ: ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ...
ਮਾਨਸਾ

ਮਾਨਸਾ ਵਲੋਂ ਵਹੀਕਲ ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 4 ਮੋਟਰਸਾਈਕਲ ਕੀਤੇ ਬਰਾਮਦ

punjabusernewssite
ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 2 ਦਸੰਬਰ: ਐਸ.ਐਸ.ਪੀ ਡਾ:ਨਾਨਕ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲਿਸ ਵਲੋਂ ਗੈਰ ਸਮਾਜ਼ੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਇੱਕ ਵਹੀਕਲ ਚੋਰ...
ਮਾਨਸਾ

ਰਾਜ ਪੱਧਰੀ ਖੇਡਾਂ ਦੀ ਤਿਆਰੀ ਚ ਜੁਟੇ ਨੰਨ੍ਹੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜਾਈ

punjabusernewssite
ਫੁਟਬਾਲ ਖਿਡਾਰੀਆਂ ਨੂੰ ਫੁੱਟਬਾਲ, ਸਟੱਡ ਅਤੇ ਹੋਰ ਸਾਜੋ ਸਮਾਨ ਦਿੱਤਾ ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ,1 ਦਸੰਬਰ: ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਤਿਆਰੀ ਲਈ ਚਲ ਰਹੇ...
ਮਾਨਸਾ

ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਜਿਲਾ ਯੂਥ ਕਲੱਬ ਅਵਾਰਡ ਲਈ ਅਰਜੀਆਂ ਦੀ ਮੰਗ

punjabusernewssite
ਯੂਥ ਕਲੱਬਾਂ ਨੁੰ ਆਪਣੀਆਂ ਗਤੀਵਿਧੀਆ ਦਿਖਾਉਣ ਦਾ ਵਧੀਆ ਮੌਕਾ:ਸਰਬਜੀਤ ਸਿੰਘ ਜਿਲਾ ਯੁਵਾ ਅਧਿਕਾਰੀ। ਅਰਜੀ ਫਾਰਮ ਪ੍ਰਾਪਤ ਕਰਨ ਦੀ ਅੰਤਮ ਮਿਤੀ 10 ਦਸੰਬਰ: ਡਾ ਸੰਦੀਪ ਘੰਡ...
ਮਾਨਸਾ

ਵਣ ਗਾਰਡ ਇਕਬਾਲ ਸਿੰਘ 10,000/ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਗਿ੍ਰਫਤਾਰ

punjabusernewssite
ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 22 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਡੀ ਮੁਹਿਮ ਤਹਿਤ ਅੱਜ ਵਣਗਾਰਡ ਇਕਬਾਲ ਸਿੰਘ ਬੀਟ ਅਫਸਰ ਬੋਹਾ ਅਤੇ ਵਾਧੂ ਚਾਰਜ ਬਲਾਕ ਅਫਸਰ...
ਮਾਨਸਾ

ਅੰਤਰ ਕਾਲਜ ਮੁਕਾਬਲਿਆਂ ਵਿੱਚ ਐਸ ਡੀ ਕਾਲਜ ਬਰਨਾਲਾ ਨੇ ਮਾਨਸਾ ਨੂੰ 29-21 ਅੰਕਾਂ ਦੇ ਫ਼ਰਕ ਨਾਲ ਹਰਾਕੇ ਟੀਮ  ਨੇ ਗੋਲਡ ਮੈਡਲ ਹਾਸਲ ਕੀਤਾ

punjabusernewssite
ਪੰਜਾਬੀ ਖਬਰਸਾਰ ਬਿਉਰੋ ਮਾਨਸਾ, 18 ਨਵੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰ ਕਾਲਜ ਨੈੱਟਬਾਲ ਲੜਕੀਆਂ ਦੇ ਮੁਕਾਬਲੇ...
ਮਾਨਸਾ

ਠਹਿਰੂ ਯੁਵਾ ਕੇਦਰ ਦੇ 50 ਵੇਂ ਸਥਾਪਨਾ ਦਿਵਸ ਮੌਕੇ 50 ਖੂਨਦਾਨੀਆਂ ਦਾ ਸਨਮਾਨ

punjabusernewssite
ਸ਼ਹੀਦ ਉਧਮ ਸਿੰਘ ਸਰਵ ਸਾਝਾ ਕਲੱਬ ਹੀਰਕੇ ਵਲੋਂ ਨਹਿਰੂ ਯੁਵਾ ਕੇਦਰ ਦੇ 50ਵੇਂ ਸਥਾਪਨਾ ਦਿਵਸ ਤੇ 50 ਖੂਨਦਾਨੀਆਂ ਦਾ ਸਨਮਾਨ ਖੂਨਦਾਨ ਮੁਹਿੰਮ ਵਿੱਚ ਹਰ ਨੋਜਵਾਨ...
ਮਾਨਸਾ

7,000 ਰੁਪਏ ਰਿਸਵਤ ਲੈਂਦਾ ਮਾਲ ਪਟਵਾਰੀ ਅਤੇ ਉਸਦਾ ਪ੍ਰਾਈਵੇਟ ਸਹਾਇਕ ਵਿਜੀਲੈਂਸ ਬਿਉਰੋ ਵੱਲੋਂ ਕਾਬੂ

punjabusernewssite
ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 4 ਨਵੰਬਰ: ਵਿਜੀਲੈਂਸ ਬਿਊਰੋ ਬਠਿੰਡਾ ਰੇਂਜ਼ ਬਠਿੰਡਾ ਵੱਲੋਂ ਜਗਦੇਵ ਸਿੰਘ ਪਟਵਾਰੀ ਮਾਲ ਹਲਕਾ ਪਿੰਡ ਬਣਾਵਾਲੀ ਅਤੇ ਉਸਦੇ ਪ੍ਰਾਈਵੇਟ ਸਹਾਇਕ ਅਮਰਜੀਤ ਸਿੰਘ...
ਮਾਨਸਾ

ਦੀਪਕ ਟੀਨੂੰ ਮੁੜ ਮਾਨਸਾ ਪੁਲਿਸ ਦੀ ਗਿ੍ਰਫਤ ’ਚ, ਆਈ.ਜੀ ਨੇ ਕੀਤੀ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ

punjabusernewssite
ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 31 ਅਕਤੂਬਰ: ਕਰੀਬ ਇੱਕ ਮਹੀਨਾ ਪਹਿਲਾਂ ਸੀਆਈਏ ਸਟਾਫ਼ ਦੇ ਬਰਖਾਸਤ ਇੰਚਾਰਜ਼ ਪਿ੍ਰਤਪਾਲ ਸਿੰਘ ਦੀ ਕਥਿਤ ਮਿਲੀਭੁਗਤ ਨਾਲ ਮਾਨਸਾ ਪੁਲਿਸ ਦੀ ਗਿ੍ਰਫਤ...