Punjabi Khabarsaar

Month : October 2021

ਬਠਿੰਡਾ

ਸਾਬਕਾ ਵਿਧਾਇਕ ਬਾਂਸਲ ਵਲੋਂ ਬਲਾਕ ਮੌੜ ਦੇ ਸਰਪੰਚਾਂ ਨਾਲ ਮੀਟਿੰਗ

punjabusernewssite
ਸੁਖਜਿੰਦਰ ਮਾਨ ਬਠਿੰਡਾ,31ਅਕਤੂਬਰ:ਹਲਕਾ ਮੌੜ ਦੇ ਮੁੱਖ ਸੇਵਾਦਾਰ ਡਾ ਮਨੋਜ ਬਾਲਾ ਬਾਂਸਲ ਦੇ ਪਤੀ ਕੀਤੀ ਗਈ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਬਾਰੇ...
ਸਿੱਖਿਆ

ਸਿਲਵਰ ਓਕਸ ਸਕੁੂਲ ਵਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਐਲਾਨ

punjabusernewssite
ਸੁਖਜਿੰਦਰ ਮਾਨ ਬਠਿੰਡਾ,31ਅਕਤੂਬਰ:ਸੁਸਾਂਤ ਸਿਟੀ-2 ਵਿਚ ਸਥਿਤ ਸਿਵਲ ਓਕਸ ਸਕੂਲ ਵਲੋਂ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਿਰਆ ਗਿਆ। ਇਸ ਮੌਕੇ ਪਿ੍ਰੰਸੀਪਲ ਸ਼੍ਰੀ ਮਤੀਨੀਤੂਅਰੋੜਾਦੀਅਗਵਾਈਵਿੱਚਵਿਦਿਆਰਥੀਆਂਦੇਵੱਖ-ਵੱਖ ਮੁਕਾਬਲੇ...
ਬਠਿੰਡਾ

ਲੋਜਪਾ ਵਰਕਰਾਂ ਨੇ ਕਿਰਨਜੀਤ ਸਿੰਘ ਗਹਿਰੀ ਦਾ ਕੀਤਾ ਸਨਮਾਨ

punjabusernewssite
ਸੁਖਜਿੰਦਰ ਮਾਨ ਬਠਿੰਡਾ,31ਅਕਤੂਬਰ: ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਲਾਲ ਲਕੀਰ ਖਤਮ ਹੋਣ ਤੋਂ ਬਾਅਦ ਪਿੰਡ ਬੁਰਜ ਸੇਮਾ ਪਹੁੰਚੇ ਪਾਰਟੀ ਦੇ...
ਬਠਿੰਡਾ

ਕੇਜ਼ਰੀਵਾਲ ਸਪੱਸ਼ਟ ਕਰੇ ਕਿ ਉਹ ਪੰਜਾਬ ਦੀ ਜਨਤਾ ਨਾਲ ਜਾਂ ਵੱਡੇ ਘਰਾਣਿਆਂ ਨਾਲ: ਰਾਜਾ ਵੜਿੰਗ

punjabusernewssite
ਸੁਖਜਿੰਦਰ ਮਾਨ ਬਠਿੰਡਾ,31ਅਕਤੂਬਰ: ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ’ਤੇ ਸਿਆਸੀ ਚੁਟਕੀ ਲੈਂਦਿਆਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਪੱਸ਼ਟ...
ਸਿੱਖਿਆ

ਗੁਰੂ ਨਾਨਕ ਸਕੂਲ ’ਚ ਰੰਗਾਰੰਗ ਪ੍ਰੋਗਰਾਮ ਕਰਵਾਇਆ

punjabusernewssite
ਸੁਖਜਿੰਦਰ ਮਾਨ ਬਠਿੰਡਾ, 30 ਅਕਤੂਬਰ: ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਵਿਖੇ ਵਿਦਿਆਰਥੀਆਂ ਵੱਲੋ ਰੰਗਾ-ਰੰਗ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਜਿਸ...
ਬਠਿੰਡਾ

ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਵੱਲੋਂ ਅਰਥੀ ਫੂਕ ਮੁਜਾਹਰਾ 3 ਨੂੰ

punjabusernewssite
ਸੁਖਜਿੰਦਰ ਮਾਨ ਬਠਿੰਡਾ, 30 ਅਕਤੂਬਰ:ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਅਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ਼ ਵਜੋਂ 3 ਨਵੰਬਰ...
ਪੰਜਾਬ

ਪੰਜਾਬ ਸਰਕਾਰ ਵਲੋਂ ਨਰਮੇ ਦੇ ਖ਼ਰਾਬੇ ਦਾ ਐਲਾਨਿਆਂ ਮੁਆਵਜ਼ਾ ਰੱਦ

punjabusernewssite
ਪੂਰਾ ਮੁਆਵਜਾ ਲੈਣ ਲਈ ਐਲਾਨਿਆ ਸੰਘਰਸ ਜਾਰੀ ਰਹੇਗਾ- ਜੇਠੂਕੇ, ਕੋਕਰੀ ਕਲਾਂ ਸੁਖਜਿੰਦਰ ਮਾਨ ਬਠਿੰਡਾ, 30 ਅਕਤੂਬਰ: ਖੇਤੀ ਮੰਤਰੀ ਅਤੇ ਮੁੜ ਵਸੇਬਾ ਮੰਤਰੀ ਦੁਆਰਾ ਨਰਮਾ ਤਬਾਹੀ...
ਫਰੀਦਕੋਟ ਫ਼ਾਜ਼ਿਲਕਾ ਫ਼ਿਰੋਜ਼ਪੁਰ ਬਠਿੰਡਾ ਬਰਨਾਲਾ ਮਾਨਸਾ ਮੁਕਤਸਰ ਮੋਗਾ

ਬਠਿੰਡਾ ’ਚ ਵਿਤ ਮੰਤਰੀ ਦਾ ਕਿਸਾਨਾਂ ਵਲੋਂ ਭਰਵਾਂ ਵਿਰੋਧ

punjabusernewssite
ਕਿਸਾਨਾਂ ਦੀ ਪੁਲਿਸ ਨਾਲ ਵੀ ਹੋਈ ਝੜਪ ਸੁਖਜਿੰਦਰ ਮਾਨ ਬਠਿੰਡਾ, 30 ਅਕਤੂਬਰ: ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ...
ਬਠਿੰਡਾ

“ਪੰਜਾਬ ਬਚਾਓ ਸੰਯੁਕਤ ਮੋਰਚੇ“ਵੱਲੋਂ ਮੇਨ ਬਾਜ਼ਾਰਾਂ ਵਿੱਚ ਮਾਰਚ

punjabusernewssite
ਸੁਖਜਿੰਦਰ ਮਾਨ ਬਠਿੰਡਾ, 30 ਅਕਤੂਬਰ: ਟਰੇਡ ਯੂਨੀਅਨਾਂ, ਖੇਤ ਮਜਦੂਰ ਤੇ ਕਿਸਾਨ ਜੱਥੇਬੰਦੀਆਂ, ਕੇਂਦਰੀ ਅਤੇ ਸੂਬਾਈ ਕਰਮਚਾਰੀ ਫੈਡਰੇਸ਼ਨਾਂ, ਇਸਤਰੀ ਤੇ ਯੁਵਾ-ਵਿਦਿਆਰਥੀ ਸੰਗਠਨਾਂ ਵੱਲੋਂ ਗਠਿਤ ਕੀਤੇ ਗਏ...
ਬਠਿੰਡਾ

ਵਿਤ ਮੰਤਰੀ ਵਲੋਂ ਟੈਕਸ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ

punjabusernewssite
ਸੁਖਜਿੰਦਰ ਮਾਨ ਬਠਿੰਡਾ, 30 ਅਕਤੂਬਰ: ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਜਿਲ੍ਹਾ ਟੈਕਸ ਬਾਰ ਐਸੋਸੀਏਸਨ ਦੇ ਨੁਮਾਇੰਦਿਆਂ ਨਾਲ ਸਥਾਨਕ ਸਿਵਲ ਲਾਈਨਜ਼ ਕਲੱਬ...