ਬਠਿੰਡਾਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਨਰਮੇ ਦਾ ਮੁਆਵਜ਼ਾ ਵੰਡਣ ’ਚ ਖੱਜਲ ਖੁਆਰੀ ਦਾ ਦੋਸ਼punjabusernewssiteFebruary 28, 2022February 28, 2022 by punjabusernewssiteFebruary 28, 2022February 28, 2022096 ਸੁਖਜਿੰਦਰ ਮਾਨ ਬਠਿੰਡਾ, 28 ਫਰਵਰੀ: ਪਿਛਲੇ ਸਾਲ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪ੍ਰਤੀ ਏਕੜ...
ਚੰਡੀਗੜ੍ਹਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਬੀ ਬੀ ਐਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਨਿੰਦਾpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022043 ਸੁਖਜਿੰਦਰ ਮਾਨ ਚੰਡੀਗੜ੍ਹ, 28 ਫਰਵਰੀ : ਸਾਮਰਾਜੀ ਨਿੱਜੀਕਰਨ ਦੀ ਨੀਤੀ ਤਹਿਤ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਵਾਲੀ ਮੋਦੀ ਸਰਕਾਰ ਦੀ...
ਬਠਿੰਡਾਦਿਹਾਤੀ ਮਜ਼ਦੂਰ ਸਭਾ ਨੇ ਬੀਡੀਪਿਓ ਦਫਤਰ ਮੂਹਰੇ ਰੋਸ ਧਰਨਾ ਦਿੱਤਾpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022037 ਸੁਖਜਿੰਦਰ ਮਾਨ ਬਠਿੰਡਾ, 28 ਫਰਵਰੀ: ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਦੀ ਅਗਵਾਈ ਵਿੱਚ...
ਸਿੱਖਿਆਡੀ.ਏ.ਵੀ. ਕਾਲਜ ਵਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022054 ਸੁਖਜਿੰਦਰ ਮਾਨ ਬਠਿੰਡਾ, 28 ਫਰਵਰੀ: ਸਥਾਨਕ ਡੀ.ਏ.ਵੀ. ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਭਾਸ਼ਾ ਵਿਭਾਗ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਾਂਝੇ ਉੱਦਮ ਨਾਲ...
ਚੰਡੀਗੜ੍ਹਪੰਜਾਬ ਦੇ ਆਗੂ ਬੀਬੀਐਮਬੀ ਬਾਰੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ: ਤਰੁਣ ਚੁੱਘpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022039 ਬੀਬੀਐਮਬੀ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਕਿਸੇ ਵੀ ਮੈਂਬਰ ਨੂੰ ਬੋਰਡ ਤੋਂ ਨਹੀਂ ਹਟਾਇਆ ਗਿਆ: ਤਰੁਣ ਚੁੱਘ ਸੁਖਜਿੰਦਰ ਮਾਨ ਚੰਡੀਗ੍ਹੜ, 28 ਫਰਵਰੀ: ਭਾਜਪਾ...
ਪੰਜਾਬਖੇਤੀ ਖੇਤਰ ਵਿੱਚ ਆਤਮ ਨਿਭਰਤਾ ਹੀ ਭਾਰਤ ਨੂੰ ਬਣਾ ਸਕਦੀ ਹੈ ‘ਆਤਮ ਨਿਰਭਰ’: ਹਰਪਾਲ ਸਿੰਘ ਚੀਮਾpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022038 ਭਾਜਪਾ ਤੇ ਕਾਂਗਰਸ ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਭਾਰਤ ਖਾਧ ਉਦਪਾਦਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰ: ਹਰਪਾਲ ਸਿੰਘ ਚੀਮਾ ਕਿਹਾ, ਫ਼ਸਲਾਂ ਦਾ ਮੰਡੀਕਰਨ ਅਤੇ...
ਬਠਿੰਡਾਬਠਿੰਡਾ ਪੁਲਿਸ ਵਲੋਂ ‘ਹਨੀ ਟ੍ਰੇਪ’ ਗਿਰੋਹ ਕਾਬੂpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022063 ਮੋਹਜਾਲ ’ਚ ਫ਼ਸਾ ਕੇ ਨੌਜਵਾਨ ਨੂੰ ਲੁੱਟਿਆ ਤੇ ਨਾਲ ਰੱਖੀ ਸਕੂਟਰੀ ਸੁਖਜਿੰਦਰ ਮਾਨ ਬਠਿੰਡਾ, 28 ਫਰਵਰੀ: ਸਥਾਨਕ ਕੋਤਵਾਲੀ ਪੁਲਿਸ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ...
ਬਠਿੰਡਾਪੁਲਿਸ ਪੈਨਸ਼ਨਰਜ਼ ਐਸੋਸੀਏਸਨ ਦੀ ਚੋਣ ’ਚ ਰਣਜੀਤ ਸਿੰਘ ਤੂਰ ਪ੍ਰਧਾਨ ਬਣੇpunjabusernewssiteFebruary 28, 2022February 28, 2022 by punjabusernewssiteFebruary 28, 2022February 28, 20220180 ਸੁਖਜਿੰਦਰ ਮਾਨ ਬਠਿੰਡਾ, 28 ਫਰਵਰੀ: ਪੁਲਿਸ ਪੈਨਸਨਰਜ ਵੈਲਫੇਅਰ ਐਸੋਸੀਏਸਨ ਦੀ ਅੱਜ ਸਥਾਨਕ ਦਫਤਰ ਵਿੱਚ ਬਠਿੰਡਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਹੋਈ। ਸੂਬਾਈ ਅਹੁੱਦੇਦਾਰਾਂ ਦੀ ਅਗਵਾਈ...
ਬਠਿੰਡਾਆਂਗਨਵਾੜੀ ਮੁਲਾਜਮ ਯੂਨੀਅਨ ਦੀ ਮੀਟਿੰਗ ਹੋਈpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022067 ਸੁਖਜਿੰਦਰ ਮਾਨ ਬਠਿੰਡਾ, 28 ਫਰਵਰੀ: ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ...
ਬਠਿੰਡਾਬਠਿੰਡਾ ’ਚ ਪੁਲਿਸ ਵਲੋਂ 7 ਕੁਇੰਟਲ ਭੁੂੱਕੀ ਬਰਾਮਦ, ਲੂਣ ਵਾਲੇ ਟਰੱਕpunjabusernewssiteFebruary 28, 2022February 28, 2022 by punjabusernewssiteFebruary 28, 2022February 28, 2022046 ਸੁਖਜਿੰਦਰ ਮਾਨ ਬਠਿੰਡਾ, 28 ਫਰਵਰੀ: ਜ਼ਿਲ੍ਹਾ ਪੁਲਿਸ ਦੇ ਨਾਰਕੋਟਿਕਸ ਸੈਲ ਵਲੋਂ ਰਾਜਸਥਾਨ ਵਿਚੋਂ ਨਮਕ ਲੈ ਕੇ ਆ ਰਹੇ ਟਰੱਕ ਵਿੱਚ ਕਰੀਬ ਸੱਤ ਕੁਇੰਟਲ ਭੁੱਕੀ ਬਰਾਮਦ...