ਐਸ. ਏ. ਐਸ. ਨਗਰਅੱਤਵਾਦ ਦੇ ਦੌਰ ’ਚ ਸਾਬਕਾ ਫ਼ੌਜੀ ਨੂੰ ਪ੍ਰਵਾਰ ਸਹਿਤ ਗਾਇਬ ਕਰਨ ਵਾਲਾ ਥਾਣੇਦਾਰ ਅਦਾਲਤ ਵਲੋਂ ਦੋਸ਼ੀ ਕਰਾਰpunjabusernewssiteFriday, 31 March 2023, 20:21Friday, 31 March 2023, 20:21 by punjabusernewssiteFriday, 31 March 2023, 20:21Friday, 31 March 2023, 20:210103 ਸੀਬੀਆਈ ਦੀ ਅਦਾਲਤ ਮੁਹਾਲੀ ’ਚ 5 ਅਪ੍ਰੈਲ ਨੂੂੰ ਸੁਣਾਏਗੀ ਸਜ਼ਾ ਪੰਜਾਬੀ ਖ਼ਬਰਸਾਰ ਬਿਉਰੋ ਮੁਹਾਲੀ, 31 ਮਾਰਚ: ਅੱਤਵਾਦ ਦੇ ਦੌਰ ’ਚ ਖੁੱਲੇ ਤੌਰ ’ਤੇ ਕਾਨੂੰਨ ਨੂੰ...
ਚੰਡੀਗੜ੍ਹਪੰਜਾਬ ਵਜ਼ਾਰਤ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ 25 ਫੀਸਦੀ ਵਧਾਈpunjabusernewssiteFriday, 31 March 2023, 20:19Friday, 31 March 2023, 20:21 by punjabusernewssiteFriday, 31 March 2023, 20:19Friday, 31 March 2023, 20:21078 76 ਤੋਂ 100 ਫੀਸਦੀ ਖ਼ਰਾਬੇ ਲਈ ਪ੍ਰਤੀ ਏਕੜ ਮੁਆਵਜ਼ਾ 12 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕੀਤਾ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 31 ਮਾਰਚ:...
ਚੰਡੀਗੜ੍ਹਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਗਿਰਦਾਵਰੀ ਤੋਂ ਪਹਿਲਾਂ ਹੀ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਵਾਅਦਾ ਪੂਰਾ ਨਾ ਕਰਨ ਦੀ ਕੀਤੀ ਨਿਖੇਧੀpunjabusernewssiteFriday, 31 March 2023, 20:17Friday, 31 March 2023, 20:17 by punjabusernewssiteFriday, 31 March 2023, 20:17Friday, 31 March 2023, 20:17040 ਹਾਲ ਹੀ ਵਿਚ ਦੋ ਦਿਨਾਂ ਤੱਕ ਆਈ ਬਰਸਾਤ ਨੇ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ, ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ...
ਚੰਡੀਗੜ੍ਹਟਰਾਂਸਪੋਰਟ ਮੰਤਰੀ ਵੱਲੋਂ ਆਰ.ਸੀ. ਤੇ ਲਾਇਸੈਂਸ ਜਾਰੀ ਕਰਨ ਵਾਲੀ ‘ਸਮਾਰਟ ਚਿੱਪ ਲਿਮਟਿਡ ਕੰਪਨੀ’ ਨੂੰ ਕੰਟਰੈਕਟ ਖ਼ਤਮ ਕਰਨ ਦਾ ਨੋਟਿਸ ਜਾਰੀpunjabusernewssiteFriday, 31 March 2023, 20:16Friday, 31 March 2023, 20:18 by punjabusernewssiteFriday, 31 March 2023, 20:16Friday, 31 March 2023, 20:18044 ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਲ-2, ਐਲ-3 ਕੰਪਨੀਆਂ ਅਤੇ ਪੀ.ਐਸ.ਯੂਜ਼. ਨੂੰ ਪੇਸ਼ਕਸ਼ ਪੱਤਰ ਦਿੱਤੇ ਲੋਕ ਡਿਜੀਲਾਕਰ ਡਾਊਨਲੋਡ ਕਰ ਸਕਦੇ ਹਨ; ਪੁਲਿਸ ਨੂੰ ਡਿਜੀਲਾਕਰ...
ਬਠਿੰਡਾਆਸ਼ੀਰਵਾਦ ਸਕੀਮ ਅਧੀਨ ਯੋਗ ਲਾਭਪਾਤਰੀ 1 ਅਪ੍ਰੈਲ ਤੋਂ ਆਨਲਾਈਨ ਕਰ ਸਕਣਗੇ ਅਪਲਾਈ:ਸ਼ੌਕਤ ਅਹਿਮਦ ਪਰੇpunjabusernewssiteFriday, 31 March 2023, 20:15Friday, 31 March 2023, 20:16 by punjabusernewssiteFriday, 31 March 2023, 20:15Friday, 31 March 2023, 20:16091 ਸੁਖਜਿੰਦਰ ਮਾਨ ਬਠਿੰਡਾ, 31 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਦੇ ਹਿੱਤਾਂ ਅਤੇ ਭਲਾਈ ਲਈ ਲਗਾਤਾਰ ਉਪਰਾਲੇ...
ਪਟਿਆਲਾਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਪਟਿਆਲਾ ਜੇਲ੍ਹ ਵਿਚੋਂ ਹੋਣਗੇ ਰਿਹਾਅpunjabusernewssiteFriday, 31 March 2023, 20:14Friday, 31 March 2023, 20:19 by punjabusernewssiteFriday, 31 March 2023, 20:14Friday, 31 March 2023, 20:190140 ਪ੍ਰਵਾਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕੀਤੀ ਪੁਸ਼ਟੀ ਪੰਜਾਬੀ ਖ਼ਬਰਸਾਰ ਬਿਉਰੋ ਪਟਿਆਲਾ, 31 ਮਾਰਚ: 20 ਮਈ 2022 ਤੋਂ 32 ਸਾਲ ਇੱਕ ਪੁਰਾਣੇ ਰੋਡਰੇਜ ਮਾਮਲੇ...
ਚੰਡੀਗੜ੍ਹਲਾਲਜੀਤ ਸਿੰਘ ਭੁੱਲਰ ਵੱਲੋਂ ਫ਼ੂਡ ਪ੍ਰੋਸੈਸਿੰਗ ਵਿਭਾਗ ਦੀ ਪਲੇਠੀ ਮੀਟਿੰਗ ਦੌਰਾਨ ਕੰਮਾਂ ਦੀ ਸਮੀਖਿਆpunjabusernewssiteFriday, 31 March 2023, 20:13Friday, 31 March 2023, 20:14 by punjabusernewssiteFriday, 31 March 2023, 20:13Friday, 31 March 2023, 20:14049 ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 31 ਮਾਰਚ:ਪੰਜਾਬ ਦੇ ਫ਼ੂਡ ਪ੍ਰੋਸੈਸਿੰਗ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਨਵੇਂ ਮਿਲੇ ਫ਼ੂਡ ਪ੍ਰੋਸੈਸਿੰਗ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ...
ਚੰਡੀਗੜ੍ਹਜਸਟਿਸ ਸੰਤ ਪ੍ਰਕਾਸ਼ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾpunjabusernewssiteFriday, 31 March 2023, 20:12Friday, 31 March 2023, 20:13 by punjabusernewssiteFriday, 31 March 2023, 20:12Friday, 31 March 2023, 20:130115 ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 31 ਮਾਰਚ: ਜਸਟਿਸ ਸੰਤ ਪ੍ਰਕਾਸ਼ ਨੇ ਅੱਜ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫਤਰ ਸੈਕਟਰ 34 , ਚੰਡੀਗੜ੍ਹ ਵਿਖੇ ਪੰਜਾਬ ਅਤੇ...
ਸਿੱਖਿਆਪੰਜਾਬ ਦੇ ਨੌਜਵਾਨ ਡੈਲੀਗੇਟ ਮਣੀਪੁਰ ਦਾ ਇੱਕ ਹਫ਼ਤੇ ਦਾ ਦੌਰਾ ਕਰਨ ਤੋਂ ਬਾਅਦ ਵਾਪਸ ਪਰਤੇpunjabusernewssiteFriday, 31 March 2023, 20:12Friday, 31 March 2023, 20:12 by punjabusernewssiteFriday, 31 March 2023, 20:12Friday, 31 March 2023, 20:12098 ਸੁਖਜਿੰਦਰ ਮਾਨ ਬਠਿੰਡਾ, 31 ਮਾਰਚ: ਭਾਰਤ ਸਰਕਾਰ ਦੇ ਯੁਵਾ ਸੰਗਮ ਪ੍ਰੋਗਰਾਮ ਤਹਿਤ ਮਣੀਪੁਰ ਦੇ ਇੱਕ ਹਫ਼ਤੇ ਦੇ ਐਕਸਪੋਜ਼ਰ ਟੂਰ ’ਤੇ ਗਿਆ ਪੰਜਾਬ ਰਾਜ ਦੇ 46...
ਕਪੂਰਥਲਾਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਅਕਾਲ ਤਖ਼ਤ ਐਕਸਪ੍ਰੈਸ ਰੋਜ਼ਾਨਾ ਚਲਾਉਣ ਲਈ ਸੰਤ ਸੀਚੇਵਾਲ ਨੇ ਰੇਲਵੇ ਮੰਤਰੀ ਨੂੰ ਦਿੱਤਾ ਮੰਗ ਪੱਤਰpunjabusernewssiteFriday, 31 March 2023, 20:11Friday, 31 March 2023, 20:11 by punjabusernewssiteFriday, 31 March 2023, 20:11Friday, 31 March 2023, 20:11076 ਸੰਗਤਾਂ ਦੀ ਮੰਗ ਨੂੰ ਦੇਖਦਿਆ ਨਵੀਂ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਚਲਾਉਣ ਦੀ ਕੀਤੀ ਮੰਗ ਪੰਜਾਬੀ ਖ਼ਬਰਸਾਰ ਬਿਉਰੋ ਸੁਲਤਾਨਪੁਰ, 31 ਮਾਰਚ: ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ...