ਖੇਡ ਜਗਤਭਗਵੰਤ ਮਾਨ ਵੱਲੋਂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਇਕ-ਇਕ ਕਰੋੜ ਰੁਪਏ ਦੇ ਇਨਾਮ ਦਾ ਐਲਾਨpunjabusernewssiteThursday, 8 August 2024, 21:38 by punjabusernewssiteThursday, 8 August 2024, 21:38 19 Viewsਓਲੰਪਿਕਸ ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਮਗ਼ਾ ਜਿੱਤਣ ‘ਤੇ ਦਿੱਤੀ ਟੀਮ ਨੂੰ ਵਧਾਈ ਚੰਡੀਗੜ੍ਹ, 8 ਅਗਸਤ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ...
ਖੇਡ ਜਗਤIndia hocky team ਨੇ Paris Olympic ਵਿੱਚ ਜਿੱਤਿਆ ਕਾਂਸੀ ਦਾ ਤਗਮਾpunjabusernewssiteThursday, 8 August 2024, 20:30 by punjabusernewssiteThursday, 8 August 2024, 20:30 31 Viewsਨਵੀਂ ਦਿੱਲੀ, 8 ਅਗਸਤ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲਪਿਕ ਦੇ ਵਿੱਚ ਇਤਿਹਾਸ ਰਚਦਿਆਂ ਕਾਂਸ਼ੀ ਦਾ ਤਗਮਾ ਜਿੱਤ ਲਿਆ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ...
ਖੇਡ ਜਗਤਪਹਿਲਵਾਨ ਵਿਨੇਸ਼ ਫ਼ੋਗਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ, ਸਿਲਵਰ ਮੈਡਲ ’ਤੇ ਜਤਾਇਆ ਦਾਅਵਾpunjabusernewssiteThursday, 8 August 2024, 10:48Thursday, 8 August 2024, 11:11 by punjabusernewssiteThursday, 8 August 2024, 10:48Thursday, 8 August 2024, 11:11 19 Viewsਨਵੀਂ ਦਿੱਲੀ, 8 ਅਗਸਤ: ਪੈਰਿਸ ’ਚ ਚੱਲ ਰਹੀਆਂ ਓਲੰਪਿਕ ਗੇਮਜ਼ 2024 ਵਿਚ ਸਿਰਫ਼ 100 ਗ੍ਰਾਂਮ ਭਾਰ ਵਧਣ ਕਾਰਨ ਸੋਨੇ ਦਾ ਤਮਗਾ ਜਿੱਤਣ ਤੋਂ ਖੁੰਝੀਂ...
ਖੇਡ ਜਗਤਕਰਾਟੇ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੇ ਦੋ ਸੋਨ ਤੇ ਇੱਕ ਚਾਂਦੀ ਦਾ ਤਗਮਾpunjabusernewssiteThursday, 8 August 2024, 10:40Thursday, 8 August 2024, 10:25 by punjabusernewssiteThursday, 8 August 2024, 10:40Thursday, 8 August 2024, 10:25 10 Viewsਰਾਹੁਲ ਤੇ ਪ੍ਰਿਯਾਂਕ ਨੇ ਜਿੱਤਿਆ ਸੋਨ ਤੇ ਦੀਪਿਕਾ ਦਾ ਚਾਂਦੀ ਦੇ ਤਗਮੇ ‘ਤੇ ਕਬਜ਼ਾ ਤਲਵੰਡੀ ਸਾਬੋ, 8 ਅਗਸਤ : ਨਵੀਂ ਦਿੱਲੀ ਤਾਲਕੋਟਰਾ ਇੰਡੋਰ ਸਟੇਡੀਅਮ...
ਖੇਡ ਜਗਤਚੰਡੀਗੜ੍ਹਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ ਕੇਂਦਰ ਸਰਕਾਰ-ਮੁੱਖ ਮੰਤਰੀ ਵੱਲੋਂ ਸਖ਼ਤ ਅਲੋਚਨਾpunjabusernewssiteWednesday, 7 August 2024, 18:06 by punjabusernewssiteWednesday, 7 August 2024, 18:06 17 Viewsਭਾਰਤੀ ਖਿਡਾਰੀਆਂ ਨਾਲ ਬੇਇਨਸਾਫੀ ਖਿਲਾਫ਼ ਆਵਾਜ਼ ਚੁੱਕਣ ਦੀ ਬਜਾਏ ਮੂਕ ਦਰਸ਼ਕ ਬਣੀ ਭਾਰਤੀ ਓਲੰਪਿਕ ਐਸੋਸੀਏਸ਼ਨ ਕੇਂਦਰ ਨੇ ਯੂਕਰੇਨ ਜੰਗ ਰੋਕਣ ਦੀਆਂ ਫੜ੍ਹਾਂ ਮਾਰੀਆਂ ਪਰ...
ਖੇਡ ਜਗਤਜੋਨ ਟੂਰਨਾਮੈਂਟ ਤਲਵੰਡੀ ਸਾਬੋ ਦੇ ਤੀਜੇ ਦਿਨ ਵੀ ਹੋਏ ਗਹਿਗੱਚ ਮੁਕਾਬਲੇpunjabusernewssiteWednesday, 7 August 2024, 17:11 by punjabusernewssiteWednesday, 7 August 2024, 17:11 27 Viewsਕੁਸ਼ਤੀਆਂ ਵਿੱਚ ਬੰਗੀ ਕਲਾਂ ਤੇ ਬੰਗੀ ਰੁਘੂ ਦੇ ਖਿਡਾਰੀ ਛਾਏ ਬਠਿੰਡਾ, 7 ਅਗਸਤ: ਸਿੱਖਿਆ ਵਿਭਾਗ ਦੇ ਹੁਕਮਾਂ ਦੇ ਅਨੁਸਾਰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)...
ਖੇਡ ਜਗਤਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਗੋਲਡ ਮੈਡਲ ਮੈਚ ਲਈ ਅਯੋਗ ਕਰਾਰpunjabusernewssiteWednesday, 7 August 2024, 12:39 by punjabusernewssiteWednesday, 7 August 2024, 12:39 21 Viewsਨਵੀਂ ਦਿੱਲੀ: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਕਾਰਨ ਮਹਿਲਾ ਕੁਸ਼ਤੀ 50 ਕਿਲੋ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਭਾਰਤੀ ਓਲੰਪਿਕ ਸੰਘ ਨੇ...
ਖੇਡ ਜਗਤਦੋ ਤਗਮੇ ਜਿੱਤ ਕੇ ਵਾਪਸ ਮੁੜੀ ਮਨੂ ਭਾਕਰ ਦਾ ਭਰਵਾਂ ਸਵਾਗਤpunjabusernewssiteWednesday, 7 August 2024, 11:12 by punjabusernewssiteWednesday, 7 August 2024, 11:12 17 Viewsਦਿੱਲੀ ਏਅਰਪੋਰਟ ‘ਤੇ ਮਾਪਿਆਂ ਨੇ ਮੱਥਾ ਚੁੰਮ ਕੇ ਕੀਤਾ ਧੀ ਦਾ ਸਵਾਗਤ ਨਵੀਂ ਦਿੱਲੀ, 7 ਅਗਸਤ: ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਚੱਲ ਰਹੀਆਂ...
ਖੇਡ ਜਗਤਸਖ਼ਤ ਮੁਕਾਬਲੇ ਤੋਂ ਬਾਅਦ ਜਰਮਨ ਹੱਥੋਂ ਹਾਰੀ ਭਾਰਤੀ ਹਾਕੀ ਟੀਮ, ਹੁਣ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਹੋਵੇਗਾ ਮੁਕਾਬਲਾpunjabusernewssiteWednesday, 7 August 2024, 8:38 by punjabusernewssiteWednesday, 7 August 2024, 8:38 15 Viewsਨਵੀਂ ਦਿੱਲੀ, 7 ਅਗਸਤ: ਪਿਛਲੇ ਕਈ ਦਿਨਾਂ ਤੋਂ ਪੂਰੇ ਭਾਰਤ ਦੀਆਂ ਉਮੀਦਾਂ ਜਗਾਉਣ ਵਾਲੀ ਭਾਰਤੀ ਹਾਕੀ ਟੀਮ ਨੂੰ ਬੀਤੀ ਰਾਤ ਪੈਰਿਸ ਓਲੰਪਿਕ ਵਿਚ ਜਰਮਨ...
ਖੇਡ ਜਗਤਵਿਨੇਸ਼ ਫ਼ੋਗਟ ਨੇ ਰਚਿਆ ਇਤਿਹਾਸ, ਫ਼ਾਈਨਲ ’ਚ ਪੁੱਜੀpunjabusernewssiteWednesday, 7 August 2024, 8:35 by punjabusernewssiteWednesday, 7 August 2024, 8:35 46 Viewsਨਵੀਂ ਦਿੱਲੀ, 7 ਅਗਸਤ: ਭਾਰਤ ਦੀ ਉੱਘੀ ਪਹਿਲਵਾਨ ਵਿਨਾਸ਼ ਫ਼ੋਗਟ ਨੇ ਇਤਿਹਾਸ ਰਚਦਿਆਂ ਪੈਰਿਸ ਓਲੰਪਿਕ ’ਚ ਬੀਤੀ ਰਾਤ ਹੋਏ ਸਖ਼ਤ ਮੁਕਾਬਲੇ ਵਿਚ ਕਿਊਬਾ ਦੀ...