ਸਾਡੀ ਸਿਹਤAIIMS ਬਠਿੰਡਾ ਨੇ ਵਿਦਿਆਰਥੀਆਂ ਅਤੇ ਸਟਾਫ ਦੀ ਮਾਨਸਿਕ ਸਿਹਤ ਨੂੰ ਵਧਾਉਣ ਲਈ ਆਰਟ ਆਫ ਲਿਵਿੰਗ ਨਾਲ ਮਿਲਾਇਆ ਹੱਥpunjabusernewssiteSaturday, 27 July 2024, 10:31 by punjabusernewssiteSaturday, 27 July 2024, 10:31 3 Viewsਬਠਿੰਡਾ, 27 ਜੁਲਾਈ: ਆਪਣੇ ਸਟਾਫ਼ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਹੋਰ ਉਨਤ ਕਰਨ ਦੇ ਰਣਨੀਤਿਕ ਕਦਮ ਵਜੋਂ AIIMS ਬਠਿੰਡਾ ਨੇ ਆਰਟ ਆਫ ਲਿਵਿੰਗ...
ਸਾਡੀ ਸਿਹਤਸਿਹਤ ਮੰਤਰੀ ਨੇ ਜੀਵਾਣੂਆਂ ਅਤੇ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਸਬੰਧੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀpunjabusernewssiteMonday, 22 July 2024, 20:43 by punjabusernewssiteMonday, 22 July 2024, 20:43 13 Viewsਚੰਡੀਗੜ੍ਹ, 22 ਜੁਲਾਈ:ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੋਮਵਾਰ ਨੂੰ ਸੂਬੇ ਵਿੱਚ ਪਾਣੀ ਅਤੇ ਜੀਵਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ...
ਸਾਡੀ ਸਿਹਤਏਮਜ਼ ਬਠਿੰਡਾ ਅਤੇ ਬਾਬਾ ਫਰੀਦ ਯੂਨੀਵਰਸਿਟੀ ਨੇ ਪੰਜਾਬ ਵਿੱਚ ਸਿਹਤ ਸੰਭਾਲ ਈਕੋਸਿਸਟਮ ਨੂੰ ਵਧਾਉਣ ਲਈ ਹੱਥ ਮਿਲਾਇਆpunjabusernewssiteMonday, 22 July 2024, 20:07 by punjabusernewssiteMonday, 22 July 2024, 20:07 10 Viewsਬਠਿੰਡਾ, 22 ਜੁਲਾਈ : ਪੰਜਾਬ ਰਾਜ ਦੇ ਸਿਹਤ ਸੰਭਾਲ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਸਹਿਯੋਗ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼...
ਸਾਡੀ ਸਿਹਤਦਿਵਿਆਗਜਨ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ 18 ਜੁਲਾਈ ਤੋਂpunjabusernewssiteWednesday, 17 July 2024, 19:01 by punjabusernewssiteWednesday, 17 July 2024, 19:01 13 Viewsਬਠਿੰਡਾ, 17 ਜੁਲਾਈ : ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਵੱਖ-ਵੱਖ ਸਥਾਨਾਂ ’ਤੇ ਦਿਵਿਆਗਜਨ ਵਿਅਕਤੀਆਂ...
ਸਾਡੀ ਸਿਹਤਏਮਜ਼ ਬਠਿੰਡਾ ਨੇ CME ਪ੍ਰੋਗਰਾਮ ਨਾਲ ਵਿਸ਼ਵ ਪਲਾਸਟਿਕ ਸਰਜਰੀ ਦਿਵਸ 2024 ਮਨਾਇਆpunjabusernewssiteWednesday, 17 July 2024, 18:58 by punjabusernewssiteWednesday, 17 July 2024, 18:58 196 Viewsਬਠਿੰਡਾ, 17 ਜੁਲਾਈ: ਏਮਜ਼ ਬਠਿੰਡਾ ਦੇ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਵੱਲੋਂ ਡਾ: ਮੁਹੰਮਦ ਅਲਤਾਫ਼ ਮੀਰ ਦੀ ਅਗਵਾਈ ਹੇਠ ‘‘ਸੀਐਮਈ ਅਤੇ ਵਿਸ਼ਵ ਪਲਾਸਟਿਕ ਸਰਜਰੀ...
ਸਾਡੀ ਸਿਹਤਡਾ. ਓਬਰਾਏ ਨੇ ਚਾਉਕੇ, ਬਾਲਿਆਂਵਾਲੀ, ਮਹਿਰਾਜ ਅਤੇ ਭਾਈ ਮਤੀ ਦਾਸ ਨਗਰ ਵਿਖੇ ਕੀਤਾ ਲੈਬੋਰੇਟਰੀਆ ਦਾ ਉਦਘਾਟਨpunjabusernewssiteSunday, 14 July 2024, 18:16 by punjabusernewssiteSunday, 14 July 2024, 18:16 17 Viewsਬਠਿੰਡਾ, 14 ਜੁਲਾਈ: ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਗੁਰੂ ਤੇਗ ਬਹਾਦਰ...
ਸਾਡੀ ਸਿਹਤਅਬਾਦੀ ’ਤੇ ਕਾਬੂ ਪਾਉਣਾ ਸਮੇਂ ਦੀ ਜਰੂਰਤ: ਡਾ ਧੀਰਾ ਗੁਪਤਾpunjabusernewssiteSaturday, 13 July 2024, 11:18Saturday, 13 July 2024, 11:19 by punjabusernewssiteSaturday, 13 July 2024, 11:18Saturday, 13 July 2024, 11:19 9 Viewsਗੋਨਿਆਣਾ, 13 ਜੁਲਾਈ : ਵਿਸ਼ਵ ਅਬਾਦੀ ਦਿਵਸ ਮੌਕੇ ਸਿਹਤ ਬਲਾਕ ਗੋਨਿਆਣਾ ਅਧੀਨ ਆਉਂਦੇ ਸਿਹਤ ਕੇਂਦਰਾਂ ’ਤੇ ਹੋਈਆਂ ਜਾਗਰੁਕਤਾ ਮੀਟਿੰਗਾਂ ਦੌਰਾਨ ਵਿਭਾਗ ਦੇ ਕਰਮਚਾਰੀਆਂ ਵੱਲੋਂ...
ਸਾਡੀ ਸਿਹਤਸਿਹਤ ਵਿਭਾਗ ਵਲੋਂ ਮਨਾਇਆ ਜਾ ਰਿਹਾ ਹੈ ਵਿਸ਼ਵ ਆਬਾਦੀ ਪੰਦਰਵਾੜਾ: ਸਿਵਲ ਸਰਜਨpunjabusernewssiteThursday, 4 July 2024, 17:00 by punjabusernewssiteThursday, 4 July 2024, 17:00 13 Viewsਬਠਿੰਡਾ, 4 ਜੁਲਾਈ: ਸਿਹਤ ਵਿਭਾਗ ਦੇ ਵੱਲੋਂ ਜ਼ਿਲ੍ਹੇ ਭਰ ਵਿਚ 27 ਜੂਨ ਤੋਂ 10 ਜੁਲਾਈ ਤੱਕ ਮੋਬਲਾਈਜ (ਦੰਪਤੀ ਸੰਪਰਕ) ਪੰਦਰਵਾੜਾ ਮਨਾਇਆ ਜਾ ਰਿਹਾ ਹੈ।...
ਸਾਡੀ ਸਿਹਤਸਿਵਲ ਸਰਜ਼ਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਹੋਈpunjabusernewssiteWednesday, 3 July 2024, 18:20 by punjabusernewssiteWednesday, 3 July 2024, 18:20 13 Viewsਬਠਿੰਡਾ, 3 ਜੁਲਾਈ: ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਅਤੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ...
ਸਾਡੀ ਸਿਹਤਸਿਹਤ ਮੰਤਰੀ ਨੇ ਇੱਕੋ-ਜਿਹੇ ਸਾਲਟ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਰਾਬਰਤਾ ਲਿਆਉਣ ਦੀ ਕੀਤੀ ਹਮਾਇਤpunjabusernewssiteMonday, 1 July 2024, 20:18 by punjabusernewssiteMonday, 1 July 2024, 20:18 10 Viewsਉੱਤਰੀ ਰਾਜਾਂ ਦੇ ਡਰੱਗ ਰੈਗੂਲੇਟਰਾਂ ਦੀ ਕਾਰਜ ਕੁਸ਼ਲਤਾ ਅਤੇ ਸਮਰੱਥਾ ਵਧਾਉਣ ’ਤੇ ਅਧਾਰਤ 4ਵੇਂ ਖੇਤਰੀ ਸਿਖਲਾਈ ਪ੍ਰੋਗਰਾਮ ਦਾ ਕੀਤਾ ਉਦਘਾਟਨ ਚੰਡੀਗੜ੍ਹ, 1 ਜੁਲਾਈ:ਦੇਸ਼ ਦੇ...