ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਰਾਸ਼ਟਰੀ ਪੁਲਾੜ ਦਿਹਾੜਾ”punjabusernewssiteWednesday, 28 August 2024, 12:02 by punjabusernewssiteWednesday, 28 August 2024, 12:02 9 Viewsਤਲਵੰਡੀ ਸਾਬੋ, 28 ਅਗਸਤ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟਕਨਾਲੋਜੀ ਅਤੇ ਫੈਕਲਟੀ ਆਫ਼ ਸਾਇੰਸਜ਼ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਐਨ.ਐਸ.ਐਸ....
ਸਿੱਖਿਆSSD Girls College ਦੇ ਐਂਟੀ ਰੈਗਿੰਗ ਸੈਲ ਦੁਆਰਾ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨpunjabusernewssiteWednesday, 21 August 2024, 16:45 by punjabusernewssiteWednesday, 21 August 2024, 16:45 10 Viewsਬਠਿੰਡਾ, 21 ਅਗਸਤ: ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ ਦੇ ਐਂਟੀ ਰੈਗਿੰਗ ਸੈੱਲ ਵੱਲੋਂ ਪੋਸਟਰ ਮੇਕਿੰਗ, ਲੇਖ ਲਿਖਣ ਅਤੇ ਸਲੋਗਨ ਰਾਈਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਕੁਦਰਤੀ ਖੇਤੀ ਵਿੱਚ ਪੀ.ਜੀ.ਐੱਸ ਸਰਟੀਫਿਕੇਸ਼ਨ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨpunjabusernewssiteTuesday, 20 August 2024, 18:42 by punjabusernewssiteTuesday, 20 August 2024, 18:42 17 Viewsਬਠਿੰਡਾ, 20 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਕੁਦਰਤੀ ਖੇਤੀ ਵਿੱਚ ਭਾਗੀਦਾਰੀ ਗਰੰਟੀ ਪ੍ਰਣਾਲੀ (ਪੀ.ਜੀ.ਐਸ.) ਪ੍ਰਮਾਣੀਕਰਣ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਸਫਲਤਾਪੂਰਵਕ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਓਰੀਐਨਟੇਸ਼ਨ ਪ੍ਰੋਗਰਾਮ “ਦੀਕਸ਼ਾਰੰਭ”ਦਾ ਸ਼ਾਨਦਾਰ ਆਗਾਜ਼punjabusernewssiteTuesday, 20 August 2024, 17:48 by punjabusernewssiteTuesday, 20 August 2024, 17:48 11 Viewsਤਲਵੰਡੀ ਸਾਬੋ, 20 ਅਗਸਤ: ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪ੍ਰਬੰਧਨ, ਅਕਾਦਮਿਕ ਨਿਯਮਾਂ, ਸਹੂਲਤਾਂ ਅਤੇ ਪ੍ਰਕਿਰਿਆਵਾਂ ਨਾਲ ਵਿਦਿਆਰਥੀਆਂ ਦਾ ਰਾਬਤਾ ਕਰਾਉਣ ਦੇ ਮੰਤਵ ਨਾਲ ਉਪ-ਕੁਲਪਤੀ ਪ੍ਰੋ.(ਡਾ.)...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ: ਮੁਨੀਸ਼ ਜਿੰਦਲ ਬਿਮਨ ਬਿਹਾਰੀ ਸੇਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤpunjabusernewssiteMonday, 19 August 2024, 17:48 by punjabusernewssiteMonday, 19 August 2024, 17:48 32 Viewsਬਠਿੰਡਾ, 19 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਕੰਪਿਊਟੇਸ਼ਨਲ ਸਾਇੰਸਿਜ਼ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਮੁਨੀਸ਼ ਜਿੰਦਲ ਦੀ ਆਈ.ਈ.ਟੀ.ਈ. -ਬਿਮਨ ਬਿਹਾਰੀ...
ਸਿੱਖਿਆSSD Girls College ਵਿਖੇ 100 KWP ਸੋਲਰ ਪਾਵਰ ਪਲਾਂਟ ਦਾ ਉਦਘਾਟਨpunjabusernewssiteMonday, 19 August 2024, 17:00Monday, 19 August 2024, 17:01 by punjabusernewssiteMonday, 19 August 2024, 17:00Monday, 19 August 2024, 17:01 27 Viewsਬਠਿੰਡਾ, 19 ਅਗਸਤ: ਸਥਾਨਕ ਐਸਐਸਡੀ ਗਰਲਜ਼ ਕਾਲਜ ਦੇ ਪ੍ਰਬੰਧਕੀ ਕਮੇਟੀ ਵੱਲੋਂ ਟਿਕਾਊ ਵਿਕਾਸ ਦੇ ਟੀਚੇ ਨੂੰ ਸਾਕਾਰ ਕਰਨ ਲਈ ਵਾਤਾਵਰਣ ਸੰਬੰਧੀ ਰਣਨੀਤੀਆਂ ਵਿਕਸਿਤ ਕੀਤੀਆਂ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਗਿਆ 78ਵਾਂ ਆਜ਼ਾਦੀ ਦਿਹਾੜਾpunjabusernewssiteFriday, 16 August 2024, 14:20 by punjabusernewssiteFriday, 16 August 2024, 14:20 9 Viewsਤਲਵੰਡੀ ਸਾਬੋ, 16 ਅਗਸਤ: ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਭਾਰਤ ਦਾ 78ਵਾਂ ਆਜ਼ਾਦੀ ਦਿਹਾੜਾ ਪ੍ਰੋ.(ਡਾ.) ਐਸ.ਕੇ.ਬਾਵਾ ਉੱਪ ਕੁਲਪਤੀ ਦੀ ਦੇਖ-ਰੇਖ ਹੇਠ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ...
ਸਿੱਖਿਆਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਵਿਖੇ ਮਨਾਇਆ ਗਿਆ ਸੁਤੰਤਰਤਾ ਦਿਵਸpunjabusernewssiteThursday, 15 August 2024, 15:49 by punjabusernewssiteThursday, 15 August 2024, 15:49 14 Viewsਬਠਿੰਡਾ, 15 ਅਗਸਤ: ਸਿਲਵਰ ਓਕਸ ਸਕੂਲਾਂ ਵਿਚ ਅਜਾਦੀ ਦਿਹਾੜੇ ਨੂੰ ਪੂਰੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਜ਼ਿਲ੍ਹਾ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ 78ਵਾਂ ਸੁਤੰਤਰਤਾ ਦਿਵਸpunjabusernewssiteThursday, 15 August 2024, 15:45 by punjabusernewssiteThursday, 15 August 2024, 15:45 14 Viewsਬਠਿੰਡਾ, 15 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ 78ਵਾਂ ਸੁਤੰਤਰਤਾ ਦਿਵਸ ਦੇਸ਼ ਭਗਤੀ ਦੇ ਰੰਗ ਅਤੇ ਉਤਸ਼ਾਹ ਨਾਲ ਯੂਨੀਵਰਸਿਟੀ ਦੇ ਐਥਲੈਟਿਕ...
ਸਿੱਖਿਆਬਠਿੰਡਾ ਦੇ SSD Girls College ਵਿਚ ਧੂਮਧਾਮ ਨਾਲ ਮਨਾਇਆ ਅਜਾਦੀ ਦਿਹਾੜਾpunjabusernewssiteThursday, 15 August 2024, 15:43 by punjabusernewssiteThursday, 15 August 2024, 15:43 17 Viewsਬਠਿੰਡਾ, 15 ਅਗਸਤ: ਸਥਾਨਕ ਐੱਸ. ਐੱਸ. ਡੀ. ਗਰਲਜ਼ ਕਾਲਜ ਵਿਖੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ....