ਸਿੱਖਿਆਵੱਡੀ ਗਿਣਤੀ ਵਿੱਚ ਸਕੂਲਾਂ ਅੱਗੇ ਅਧਿਆਪਕਾਂ ਨੇ ਮੁਲਾਜ਼ਮ ਮਾਰੂ ਪੱਤਰ ਸਾੜੇpunjabusernewssiteWednesday, 15 December 2021, 13:56Wednesday, 15 December 2021, 13:58 by punjabusernewssiteWednesday, 15 December 2021, 13:56Wednesday, 15 December 2021, 13:58 10 Viewsਤਨਖਾਹ ਕਮਿਸ਼ਨ ਦੇ ਲਾਭਾਂ ‘ਤੇ ਡਾਕੇ ਵਿਰੁੱਧ ਅਧਿਆਪਕਾਂ ਵਿੱਚ ਰੋਸ ਸੁਖਜਿੰਦਰ ਮਾਨ ਬਠਿੰਡਾ 15 ਦਸੰਬਰ,: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਪ੍ਰਤੀ ਦੋ ਵੱਡੇ ਮਾਰੂ ਫ਼ੈਸਲਿਆਂ...
ਸਿੱਖਿਆਬਾਬਾ ਫ਼ਰੀਦ ਕਾਲਜ ’ਚ ਅੰਤਰ-ਵਿਭਾਗੀ ਪੇਸ਼ਕਾਰੀ ਮੁਕਾਬਲਾ ਕਰਵਾਇਆpunjabusernewssiteSunday, 12 December 2021, 14:04Sunday, 12 December 2021, 14:05 by punjabusernewssiteSunday, 12 December 2021, 14:04Sunday, 12 December 2021, 14:05 10 Viewsਸੁਖਜਿੰਦਰ ਮਾਨ ਬਠਿੰਡਾ, 12 ਦਸੰਬਰ: ਬਾਬਾ ਫ਼ਰੀਦ ਕਾਲਜ ਦੇ ਕਲਚਰਲ ਹਾਰਮਨੀ ਕਲੱਬ ਨੇ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਇੱਕ ਅੰਤਰ-ਵਿਭਾਗੀ ਪੇਸ਼ਕਾਰੀ ਮੁਕਾਬਲਾ ਕਰਵਾਇਆ। ਇਸ...
ਸਿੱਖਿਆਇਵਨਿੰਗ ਸਕੂਲ ਦੇ ਬੱਚਿਆਂ ਨੂੰ ਸਮਾਜਸੇਵੀ ਵੱਲੋਂ ਗਰਮ ਕੋਟੀਆਂ ਦਿੱਤੀਆਂpunjabusernewssiteSaturday, 11 December 2021, 14:31Saturday, 11 December 2021, 14:32 by punjabusernewssiteSaturday, 11 December 2021, 14:31Saturday, 11 December 2021, 14:32 9 Viewsਸੁਖਜਿੰਦਰ ਮਾਨ ਬਠਿੰਡਾ, 11 ਦਸੰਬਰ: ਇਵਨਿੰਗ ਸਕੂਲ ਦੇ ਬੱਚਿਆਂ ਨੂੰ ਸਮਾਜਸੇਵੀ ਸੱਜਣ ਰਮਜਾਨ ਖਾਨ ਅਤੇ ਉਨਾਂ ਦੀ ਪਤਨੀ ਵੱਲੋਂ 30 ਗਰਮ ਕੋਟੀਆਂ ਵੰਡੀਆਂ ਗਈਆਂ।...
ਸਿੱਖਿਆਇੰਸਟੀਚਿਊਸਨ ਆਫ ਇੰਜੀਨੀਅਰਜ ਦੁਆਰਾ 36ਵੀਂ ਰਾਸਟਰੀ ਕਨਵੈਨਸਨ ਆਯੋਜਿਤpunjabusernewssiteFriday, 10 December 2021, 13:44Friday, 10 December 2021, 13:47 by punjabusernewssiteFriday, 10 December 2021, 13:44Friday, 10 December 2021, 13:47 13 Viewsਸੁਖਜਿੰਦਰ ਮਾਨ ਬਠਿੰਡਾ, 10 ਦਸੰਬਰ: ਇੰਸਟੀਚਿਊਟ ਆਫ ਇੰਜੀਨੀਅਰਜ ਦੇ ਸਥਾਨਕ ਕੇਂਦਰ ਦੁਆਰਾ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਇੰਜੀਨੀਅਰਾਂ ਦੀ 36ਵੀਂ ਰਾਸਟਰੀ ਕਨਵੈਨਸਨ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਡਿਵੀਜਨਲ...
ਸਿੱਖਿਆਪੰਜਾਬ ਸਰਕਾਰ ਨੇ ਕਾਮਰਸ ਵਿਦਿਆਰਥੀਆਂ ਨੂੰ ਕਰੀਅਰ ਕਾਉਂਸਲਿੰਗ ਅਤੇ ਉਚੇਰੀ ਸਿੱਖਿਆ ਮੁਹੱਈਆ ਕਰਵਾਉਣਾ ਲਈ ਕੀਤੀ ਪਹਿਲਕਦਮੀpunjabusernewssiteThursday, 9 December 2021, 14:53Thursday, 9 December 2021, 14:54 by punjabusernewssiteThursday, 9 December 2021, 14:53Thursday, 9 December 2021, 14:54 17 Viewsਸਕੂਲ ਅਤੇ ਉਚੇਰੀ ਸਿੱਖਿਆ ਵਿਭਾਗ ਨੇ ਆਈ.ਸੀ.ਏ.ਆਈ. ਨਾਲ ਕੀਤਾ ਸਮਝੌਤਾ ਸਹੀਬੱਧ ਪਹਿਲਕਦਮੀ ਦਾ ਉਦੇਸ਼ ਨਾਮਵਰ ਵਿਦਿਅਕ ਸੰਸਥਾਵਾਂ ਅਤੇ ਬਹੁ-ਰਾਸਟਰੀ ਕੰਪਨੀਆਂ ਵਿੱਚ ਮੌਕਿਆਂ ਨੂੰ ਸੁਰੱਖਿਅਤ...
ਸਿੱਖਿਆਸੂਬੇ ਦੇ ਸਰਕਾਰੀ ਸਕੂਲਾਂ ਵਿੱਚ 275 ਨਵੇਂ ਕਮਰਿਆਂ ਦੀ ਉਸਾਰੀ ਲਈ 8.25 ਕਰੋੜ ਰੁਪਏ ਜਾਰੀpunjabusernewssiteTuesday, 7 December 2021, 16:10Tuesday, 7 December 2021, 16:12 by punjabusernewssiteTuesday, 7 December 2021, 16:10Tuesday, 7 December 2021, 16:12 8 Viewsਸਿੱਖਿਆ ਖੇਤਰ ਨੂੰ ਤਰਜੀਹ ਦੇਣ ਲਈ ਸੂਬਾ ਸਰਕਾਰ ਵਚਨਬੱਧ- ਪਰਗਟ ਸਿੰਘ ਸੁਖਜਿੰਦਰ ਮਾਨ ਚੰਡੀਗੜ੍ਹ, 7 ਦਸੰਬਰ: ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਅੱਜ...
ਸਿੱਖਿਆਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਕੀਤੀ ਭੁੱਖ ਹੜਤਾਲpunjabusernewssiteMonday, 6 December 2021, 15:10Monday, 6 December 2021, 15:13 by punjabusernewssiteMonday, 6 December 2021, 15:10Monday, 6 December 2021, 15:13 7 Viewsਸੁਖਜਿੰਦਰ ਮਾਨ ਬਠਿੰਡਾ, 6 ਦਸੰਬਰ: ਪੰਜਾਬ ’ਚ ਯੂ.ਜੀ.ਸੀ ਪੇ ਕਮਿਸ਼ਨ ਦੀ ਰੀਪੋਰਟ ਨੂੰ ਯੂਨੀਵਰਸਿਟੀਆਂ ਤੇ ਕਾਲਜ਼ਾਂ ਨਾਲੋਂ ਤੋੜਣ ਅਤੇ ਛੇਵੇਂ ਪੇ ਕਮਿਸ਼ਨ ਨੂੰ ਲਾਗੂ...
ਸਿੱਖਿਆਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਪੰਜਾਬ ਸਰਕਾਰ ਵਿਰੁਧ ਧਰਨਾ ਜਾਰੀpunjabusernewssiteMonday, 6 December 2021, 15:04Monday, 6 December 2021, 15:05 by punjabusernewssiteMonday, 6 December 2021, 15:04Monday, 6 December 2021, 15:05 4 Viewsਰਜਿੰਦਰਾ ਕਾਲਜ ਦੇ ਗੇਟ ਅੱਗੇ ਕੀਤੀ ਨਾਅਰੇਬਾਜ਼ੀ ਸੁਖਜਿੰਦਰ ਮਾਨ ਬਠਿੰਡਾ, 6 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਵਖ ਵਖ ਸਰਕਾਰੀ ਕਾਲਜ਼ਾਂ ’ਚ ਨਿਗੂਣੀਆਂ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਪ੍ਰੋਫੈਸਰ ਰਾਸਟਰੀ ਇੰਜੀਨੀਅਰ ਐਵਾਰਡ ਨਾਲ ਸਨਮਾਨਿਤpunjabusernewssiteMonday, 6 December 2021, 15:03Monday, 6 December 2021, 15:04 by punjabusernewssiteMonday, 6 December 2021, 15:03Monday, 6 December 2021, 15:04 9 Viewsਸੁਖਜਿੰਦਰ ਮਾਨ ਬਠਿੰਡਾ, 6 ਦਸੰਬਰ: ਇੰਸਟੀਚਿਊਟ ਆਫ ਇੰਜੀਨੀਅਰਜ ਨੇ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਾਬਕਾ ਡੀਨ ਪ੍ਰੋਫੈਸਰ (ਡਾ.) ਸਵੀਨਾ ਬਾਂਸਲ ਦੀਆਂ ਇਲੈਕਟ੍ਰੋਨਿਕਸ...
ਸਿੱਖਿਆਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਂਡ ਟੈਕਨਾਲੋਜੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਨੇ ‘ਉਦਯੋਗਿਕ ਦੌਰਾ’ ਕਰਵਾਇਆpunjabusernewssiteTuesday, 30 November 2021, 14:03Tuesday, 30 November 2021, 14:05 by punjabusernewssiteTuesday, 30 November 2021, 14:03Tuesday, 30 November 2021, 14:05 17 Viewsਸੁਖਜਿੰਦਰ ਮਾਨ ਬਠਿੰਡਾ, 30 ਨਵੰਬਰ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਫੋਰਸ ਕਲੱਬ ਵੱਲੋਂ ਬੀ.ਟੈੱਕ (ਸਿਵਲ ਇੰਜੀਨੀਅਰਿੰਗ) ਤੀਜਾ,...