ਮਾਨਸਾਵਰਤਮਾਨ ਸਿੱਖਿਆ ਅਤੇ ਨਵ-ਰੋਜ਼ਗਾਰ ਸੰਭਾਵਨਾਵਾਂ ਵਿਸ਼ੇ ’ਤੇ ਸੈਮੀਨਾਰ ਕਰਵਾਉਣ ਦਾ ਫੈਸਲਾpunjabusernewssiteWednesday, 13 March 2024, 17:31 by punjabusernewssiteWednesday, 13 March 2024, 17:31 10 Viewsਮਾਨਸਾ 13 ਮਾਰਚ: ਵਾਇਸ ਆਫ ਮਾਨਸਾ ਵੱਲ੍ਹੋਂ ਮਾਨਸਾ ਜ਼ਿਲ੍ਹੇ ਦੀ ਮਨਾਈ ਜਾ ਰਹੀ 32ਵੀਂ ਵਰ੍ਹੇਗੰਢ ਮੌਕੇ 19 ਮਾਰਚ ਨੂੰ ‘ਵਰਤਮਾਨ ਸਿੱਖਿਆ ਅਤੇ ਨਵ-ਰੋਜ਼ਗਾਰ ਸੰਭਾਵਨਾਵਾਂ’...
ਮਾਨਸਾਚਹੇਤੇ ਸ਼ੈਲਰਾਂ ਨੂੰ ਵੱਧ ਮਾਲ ਲਗਾਉਣ ਵਾਲਾ ਡੀਐਫ਼ਐਸਸੀ ਵਿਜੀਲੈਂਸ ਵੱਲੋਂ ਗ੍ਰਿਫਤਾਰpunjabusernewssiteTuesday, 12 March 2024, 19:05 by punjabusernewssiteTuesday, 12 March 2024, 19:05 13 Viewsਮਾਨਸਾ, 12 ਮਾਰਚ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੀ ਖਰੀਦ ਏਜੰਸੀ ਪਨਗ੍ਰੇਨ ਨੂੰ 25.34 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਨਸਾ...
ਮਾਨਸਾਮਾਨਸਾ ਜ਼ਿਲ੍ਹੇ ਦੀ 32ਵੀਂ ਵਰ੍ਹੇਗੰਢ ’ਤੇ ਹੋਣਗੇ ਵਿਸ਼ੇਸ਼ ਸਮਾਗਮpunjabusernewssiteSunday, 3 March 2024, 20:00 by punjabusernewssiteSunday, 3 March 2024, 20:00 8 Viewsਹਰਦੀਪ ਸਿੱਧੂ ਮਾਨਸਾ, 3 ਮਾਰਚ: ਵਾਇਸ ਆਫ ਮਾਨਸਾ ਵੱਲ੍ਹੋਂ ਵਿਸਾਖੀ ਮੌਕੇ ਮਾਨਸਾ ਜ਼ਿਲ੍ਹੇ ਦੀ ਵਰ੍ਹੇਗੰਢ ਨੂੰ ਵਿਸ਼ੇਸ਼ ਤੌਰ ’ਤੇ ਮਨਾਉਣ ਦਾ ਅਹਿਮ ਫੈਸਲਾ ਕੀਤਾ...
ਮਾਨਸਾਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂpunjabusernewssiteTuesday, 27 February 2024, 7:01Tuesday, 27 February 2024, 7:25 by punjabusernewssiteTuesday, 27 February 2024, 7:01Tuesday, 27 February 2024, 7:25 12 Viewsਚਰਨ ਕੌਰ ਮਾਰਚ ਮਹੀਨੇ ਵਿੱਚ ਮੁੜ ਬਣੇਗੀ ਮਾਂ ਮਾਨਸਾ,27 ਫ਼ਰਵਰੀ: ਪੰਜਾਬੀ ਦੁਨੀਆ ਦੇ ਨਾਮਵਾਰ ਮਹਰੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਮੁੜ...
ਮਾਨਸਾਐੱਸ ਐੱਸ ਪੀ ਡਾ ਨਾਨਕ ਸਿੰਘ ਵੱਲ੍ਹੋਂ ਹਰਪ੍ਰੀਤ ਬਹਿਣੀਵਾਲ ਦੇ ਯਤਨਾਂ ਦੀ ਪ੍ਰਸ਼ੰਸਾpunjabusernewssiteThursday, 22 February 2024, 19:21 by punjabusernewssiteThursday, 22 February 2024, 19:21 13 Viewsਮਾਨਸਾ 22 ਫਰਵਰੀ:ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਮਾਨਸਾ ਜ਼ਿਲ੍ਹੇ ਦੇ ਐੱਸ. ਐੱਸ. ਪੀ.ਡਾ.ਨਾਨਕ ਸਿੰਘ ਨੂੰ 41 ਅੱਖਰੀ...
ਮਾਨਸਾਮਲਕਾ ਰਾਣੀ ਨੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਜੋਂ ਸੰਭਾਲਿਆ ਅਹੁਦਾpunjabusernewssiteThursday, 15 February 2024, 19:14 by punjabusernewssiteThursday, 15 February 2024, 19:14 8 Viewsਹਰਦੀਪ ਸਿੰਘ ਸਿੱਧੂ ਮਾਨਸਾ, 15 ਫ਼ਰਵਰੀ: ਮਲਕਾ ਰਾਣੀ ਨੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਵਜੋਂ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ...
ਮਾਨਸਾਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ:ਵਿਧਾਇਕ ਡਾ.ਵਿਜੈ ਸਿੰਗਲਾpunjabusernewssiteWednesday, 14 February 2024, 19:35 by punjabusernewssiteWednesday, 14 February 2024, 19:35 10 Viewsਹਰਦੀਪ ਸਿੱਧੂ ਮਾਨਸਾ, 14 ਫਰਵਰੀ : ਪੰਜਾਬ ਸਰਕਾਰ ਵੱਲ੍ਹੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੇਖ-ਰੇਖ...
ਮਾਨਸਾਅਧਿਆਕਾਂ ਨੇ ਬੈਰੀਕੇਡ ਤੋੜਦਿਆਂ ਬੁੱਧ ਰਾਮ ਦੇ ਘਰ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾpunjabusernewssiteSunday, 11 February 2024, 18:34 by punjabusernewssiteSunday, 11 February 2024, 18:34 7 Viewsਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਮੰਤਰੀਆਂ, ਵਿਧਾਇਕਾਂ ਨੂੰ ਘੇਰਣ ਦੀ ਚਿਤਾਵਨੀ ਮਾਨਸਾ 11 ਫਰਵਰੀ: ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅੱਜ ਅਧਿਆਪਕਾਂ ਨੇ...
ਮਾਨਸਾਪੁਰਾਣੀ ਪੈਨਸ਼ਨ ਬਹਾਲੀ ਲਈ ਆਪ ਦੇ ਕਾਰਜ਼ਕਾਰੀ ਪ੍ਰਧਾਨ ਬੁੱਧ ਰਾਮ ਦੇ ਘਰ ਅੱਗੇ ਧਰਨਾ 11 ਨੂੰpunjabusernewssiteFriday, 9 February 2024, 9:57 by punjabusernewssiteFriday, 9 February 2024, 9:57 6 Viewsਮਾਨਸਾ, 9 ਫਰਵਰੀ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋ ਸਾਲ ਬੀਤ ਜਾਣ ਦੇ ਬਾਵਜੂਦ...
ਮਾਨਸਾਗੁਰਦੁਆਰਾ ਅੰਦਰ ਸੇਵਾਦਾਰ ਨਾਲ ਕੁਟਮਾਰ ਕਰਨ ਵਾਲਾ ਥਾਣਾ ਇੰਚਾਰਜ ਮੁਅਤਲpunjabusernewssiteSunday, 4 February 2024, 13:53 by punjabusernewssiteSunday, 4 February 2024, 13:53 14 Viewsਮਾਨਸਾ: ਮਾਨਸਾ ਦੇ ਬੋਹਾ ਕਸਬਾ ਦੇ ਥਾਣਾ ਇੰਚਾਰਜ ਉਤੇ ਪਿੰਡ ਵਾਸਿਆਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸੇਵਾਦਾਰਾਂ ਦੀ ਕੁੱਟਮਾਰ ਅਤੇ ਗਾਲੀ-ਗਲੋਚ ਕਰਨ...