ਮੁਕਤਸਰਨਾਮਜ਼ਦਗੀ ਪੱਤਰਾਂ ਦੀ ਘੋਖ ਉਪਰੰਤ ਉਪ ਚੋਣ ਗਿੱਦੜਬਾਹਾ ਲਈ ਬਚੇ 15 ਉਮੀਦਵਾਰpunjabusernewssiteMonday, 28 October 2024, 17:18 by punjabusernewssiteMonday, 28 October 2024, 17:18 98 Viewsਸ੍ਰੀ ਮੁਕਤਸਰ ਸਾਹਿਬ 28 ਅਕਤੂਬਰ: ਵਿਧਾਨ ਸਭਾ 84-ਗਿੱਦੜਬਾਹਾ ਦੀ ਉਪ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਅੱਜ ਕਾਗਜ਼ਾਂ ਦੀ...
ਮੁਕਤਸਰਜਿ਼ਲ੍ਹਾ ਮੈਜਿਸਟਰੇਟ ਨੇ ਦੀਵਾਲੀ, ਗੁਰਪੁਰਬ,ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਕੀਤਾ ਨਿਰਧਾਰਿਤpunjabusernewssiteMonday, 28 October 2024, 16:28 by punjabusernewssiteMonday, 28 October 2024, 16:28 66 Viewsਸ੍ਰੀ ਮੁਕਤਸਰ ਸਾਹਿਬ 28 ਅਕਤੂਬਰ :ਮਾਨਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ੍ਰੀ ਰਾਜੇਸ਼ ਤ੍ਰਿਪਾਠੀ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ...
ਮੁਕਤਸਰਅੰਮ੍ਰਿਤਾ ਵੜਿੰਗ ਨੇ ਮੌਕਾਪ੍ਰਸਤ ‘ਆਪ’, ਭਾਜਪਾ ਦੇ ਮੋਢੀ ਉਮੀਦਵਾਰਾਂ ‘ਤੇ ਤੰਜ ਕਸਿਆpunjabusernewssiteSunday, 27 October 2024, 19:19 by punjabusernewssiteSunday, 27 October 2024, 19:19 95 Viewsਕਹਿੰਦੇ ਹਨ, ਅਕਾਲੀ ਭਗੌੜਿਆਂ ਵਾਂਗ ਭੱਜ ਗਏ ਹਨ ਗਿੱਦੜਬਾਹਾ 27 ਅਕਤੂਬਰ : ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਅੱਜ...
ਮੁਕਤਸਰਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਦਾਣਾ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾpunjabusernewssiteSaturday, 26 October 2024, 18:50Saturday, 26 October 2024, 18:42 by punjabusernewssiteSaturday, 26 October 2024, 18:50Saturday, 26 October 2024, 18:42 30 Viewsਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ: ਝੋਨੇ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਅਤੇ ਐਸ.ਐਸ.ਪੀ. ਤੁਸ਼ਾਰ ਗੁਪਤਾ...
ਮੁਕਤਸਰBig News: ਜਮੀਨ ਮੁਆਵਜ਼ੇ ਘੁਟਾਲੇ ’ਚ ਵਿਜੀਲੈਂਸ ਵੱਲੋਂ ਵੀਆਈਪੀ ਜ਼ਿਲ੍ਹੇ ’ਚ ਤੈਨਾਤ ਏਡੀਸੀ ਗ੍ਰਿਫਤਾਰpunjabusernewssiteSaturday, 26 October 2024, 17:38 by punjabusernewssiteSaturday, 26 October 2024, 17:38 353 Viewsਸ਼੍ਰੀ ਮੁਕਤਸਰ ਸਾਹਿਬ, 26 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਕਥਿਤ ਜਮੀਨ ਘੋਟਾਲੇ ਵਿਚ ਲੋੜੀਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ...
ਮੁਕਤਸਰਗਿੱਦੜਬਾਹਾ ਉਪ ਚੋਣ: ਆਪ ਦੇ ਸਾਬਕਾ ਆਗੂ ਪ੍ਰਿਤਪਾਲ ਸ਼ਰਮਾ ਹੋਏ ਭਾਜਪਾ ਵਿੱਚ ਸ਼ਾਮਿਲpunjabusernewssiteSaturday, 26 October 2024, 15:53 by punjabusernewssiteSaturday, 26 October 2024, 15:53 142 Viewsਰਵਨੀਤ ਬਿੱਟੂ ਨੇ ਪ੍ਰਿਤਪਾਲ ਸ਼ਰਮਾ ਅਤੇ ਸਾਥੀਆਂ ਦਾ ਕੀਤਾ ਸਵਾਗਤ ਗਿੱਦੜਬਾਹਾ, 26 ਅਕਤੂਬਰ: ਆਮ ਆਦਮੀ ਪਾਰਟੀ ਦੇ ਵੱਲੋਂ ਸਾਲ 2022 ਦੇ ਵਿੱਚ ਗਿੱਦੜਬਾਹਾ ਹਲਕੇ...
ਮੁਕਤਸਰਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਹੁਣ ਤੱਕ 1,74,021 ਮੀਟ੍ਰਿਕ ਟਨ ਹੋਈ ਆਮਦ – ਡਿਪਟੀ ਕਮਿਸ਼ਨਰpunjabusernewssiteSaturday, 26 October 2024, 14:55 by punjabusernewssiteSaturday, 26 October 2024, 14:55 43 Viewsਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕੀਤੀ ਅਪੀਲ ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ:ਮੰਡੀਆਂ ਵਿੱਚ ਕਿਸਾਨਾਂ ਦੀ ਫਸਲ...
ਮੁਕਤਸਰਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨਾਲ ਕੀਤੀ ਮੀਟਿੰਗpunjabusernewssiteSaturday, 26 October 2024, 7:00Friday, 25 October 2024, 20:55 by punjabusernewssiteSaturday, 26 October 2024, 7:00Friday, 25 October 2024, 20:55 28 Viewsਡਿਊਟੀ ’ਚ ਕੋਤਾਹੀ ਵਰਤਣ ਵਾਲੇ ਅਧਿਕਾਰੀ-ਕਰਮਚਾਰੀ ਵਿਰੁੱਧ ਹੋਵਗੀ ਕਾਰਵਾਈ ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ: ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ...
ਮੁਕਤਸਰਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ,ਪੜਤਾਲ 28 ਅਕਤੂਬਰ ਨੂੰpunjabusernewssiteFriday, 25 October 2024, 20:30Friday, 25 October 2024, 20:21 by punjabusernewssiteFriday, 25 October 2024, 20:30Friday, 25 October 2024, 20:21 41 Viewsਗਿੱਦੜਬਾਹਾ, 25 ਅਕਤੂਬਰ:ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ ਇਹ ਜਾਣਕਾਰੀ...
ਮੁਕਤਸਰਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਜਾਰੀpunjabusernewssiteFriday, 25 October 2024, 18:30 by punjabusernewssiteFriday, 25 October 2024, 18:30 25 Viewsਹੋਰ ਪਾਰਟੀਆਂ ਦੇ ਮੌਕਾਪ੍ਰਸਤ ਆਗੂਆਂ ਦੇ ਉਲਟ ਅਸੀਂ ਪਰਿਵਾਰ ਵਜੋਂ ਗਿੱਦੜਬਾਹਾ ਦੇ ਨਾਲ ਖੜ੍ਹੇ ਹਾਂ: ਅੰਮ੍ਰਿਤਾ ਵੜਿੰਗ ਗਿੱਦੜਬਾਹਾ, 25 ਅਕਤੂਬਰ: 13 ਨਵੰਬਰ ਨੂੰ ਗਿੱਦੜਬਾਹਾ...