ਬਠਿੰਡਾਕਿਸਾਨਾਂ ਨੇ ਪਿੰਡ-ਪਿੰਡ ’ਚ ਫ਼ੂਕੇ ਮੋਦੀ ਦੇ ਪੁਤਲੇpunjabusernewssiteSunday, 2 January 2022, 12:45Sunday, 2 January 2022, 12:46 by punjabusernewssiteSunday, 2 January 2022, 12:45Sunday, 2 January 2022, 12:460138 ਸੁਖਜਿੰਦਰ ਮਾਨ ਬਠਿੰਡਾ, 02 ਜਨਵਰੀ: ਆਗਾਮੀ 5 ਜਨਵਰੀ ਨੂੰ ਪੰਜਾਬ ਫੇਰੀ ’ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦਿਆਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ...
ਬਠਿੰਡਾਡਾ: ਮੇਲਾ ਰਾਮ ਦੀ ਯਾਦ ਵਿੱਚ ਪ੍ਰਵਾਰ ਵਲੋਂ ਸਹਾਰਾ ਸੰਸਥਾ ਨੂੰ 51 ਹਜਾਰ ਰੁਪਏ ਦਾਨpunjabusernewssiteSunday, 2 January 2022, 12:44Sunday, 2 January 2022, 12:44 by punjabusernewssiteSunday, 2 January 2022, 12:44Sunday, 2 January 2022, 12:440127 ਸੁਖਜਿੰਦਰ ਮਾਨ ਬਠਿੰਡਾ, 02 ਜਨਵਰੀ: ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਡਾ: ਮੇਲਾ ਰਾਮ ਬਾਂਸਲ ਦੀ ਯਾਦ ‘ਚ ਅੱਜ ਨਵੇਂ ਸਾਲ ਮੌਕੇ ਪ੍ਰਵਾਰ...
ਬਠਿੰਡਾਮਿੱਤਲ ਗਰੁੱਪ ਦੀ ਵੱਡੀ ਪਹਿਲਕਦਮੀ: ਗਰੀਬ ਪ੍ਰਵਾਰਾਂ ਲਈ 51 ਮਕਾਨ ਬਣਾਉਣ ਦਾ ਐਲਾਨpunjabusernewssiteSunday, 2 January 2022, 12:42Sunday, 2 January 2022, 12:43 by punjabusernewssiteSunday, 2 January 2022, 12:42Sunday, 2 January 2022, 12:430124 ਅਗਲੇ ਕੁਝ ਮਹੀਨਿਆਂ ’ਚ ਹੀ ਮਕਾਨ ਲੋੜਵੰਦ ਪ੍ਰਵਾਰਾਂ ਨੂੰ ਸੌਪੇਂ ਜਾਣਗੇ-ਐਮ.ਡੀ ਰਾਜਿੰਦਰ ਮਿੱਤਲ ਸੁਖਜਿੰਦਰ ਮਾਨ ਬਠਿੰਡਾ, 02 ਜਨਵਰੀ: ਪੰਜਾਬ ਦੇ ਪ੍ਰਸਿੱਧ ਉਦਯੋਗਿਕ ਗਰੁੱਪ ਤੇ ਸਮਾਜ...
ਰੂਪਨਗਰਪੰਜਾਬ ਕਰੋਨਾ ਦੀ ਤੀਜੀ ਲਹਿਰ ਜਾਂ ਓਮਰੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ: ਮੁੱਖ ਮੰਤਰੀ ਚੰਨੀpunjabusernewssiteSaturday, 1 January 2022, 15:22Saturday, 1 January 2022, 15:24 by punjabusernewssiteSaturday, 1 January 2022, 15:22Saturday, 1 January 2022, 15:240261 ਕਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਕੇਜਰੀਵਾਲ ਦਾ ਬਹੁ-ਪ੍ਰਚਾਰਿਆ ਸਿਹਤ ਮਾਡਲ ਅਸਫਲ ਰਿਹਾ ਮੁੱਖ ਮੰਤਰੀ ਵੱਲੋਂ ਹਾਕੀ ਅਤੇ ਫੁੱਟਬਾਲ ਸਟੇਡੀਅਮਾਂ ਲਈ 7 ਆਰਟੀਫੀਸ਼ਲ ਟਰਫ...
ਅਮ੍ਰਿਤਸਰਕਾਂਗਰਸੀ ਆਗੂ ਲਾਲੀ ਮਜੀਠੀਆ ਸੈਂਕੜੇ ਸਾਥੀਆਂ ਨਾਲ ਹੋਏ ‘ਆਪ’ ‘ਚ ਸ਼ਾਮਲ, ਮਜੀਠਾ ਤੋਂ ਲੜਨਗੇ ਚੋਣpunjabusernewssiteSaturday, 1 January 2022, 15:19Saturday, 1 January 2022, 15:20 by punjabusernewssiteSaturday, 1 January 2022, 15:19Saturday, 1 January 2022, 15:200232 ਬਸਪਾ ਦੇ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ ਨੇ ਵੀ ਚੁੱਕਿਆ ਝਾੜੂ ਸੁਖਜਿੰਦਰ ਮਾਨ ਸ੍ਰੀ ਅੰਮ੍ਰਿਤਸਰ, 1 ਜਨਵਰੀ 2022: ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ...
ਬਠਿੰਡਾਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਬਰਬਾਦ ਕੀਤਾ ਵਪਾਰ : ਰੁਪਿੰਦਰਜੀਤ ਸਿੰਘpunjabusernewssiteSaturday, 1 January 2022, 15:15Saturday, 1 January 2022, 15:16 by punjabusernewssiteSaturday, 1 January 2022, 15:15Saturday, 1 January 2022, 15:160148 ਸੁਖਜਿੰਦਰ ਮਾਨ ਬਠਿੰਡਾ, 1 ਜਨਵਰੀ: ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਸੂਬੇ ਦਾ ਵਪਾਰ ਖਤਮ ਕਰਕੇ ਰੱਖ ਦਿੱਤਾ, ਵਪਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ...
ਬਠਿੰਡਾਵਿਧਾਇਕ ਬਣਨ ਦਾ ਚਾਅ: ਮੋੜ ਹਲਕੇ ’ਚ ਇੱਕ ਅਨਾਰ ਸੋ ਬੀਮਾਰpunjabusernewssiteSaturday, 1 January 2022, 15:14Saturday, 1 January 2022, 15:15 by punjabusernewssiteSaturday, 1 January 2022, 15:14Saturday, 1 January 2022, 15:150293 ਮੌਜੂਦ ਵਿਧਾਇਕ ਤੇ ਹਲਕਾ ਇੰਚਾਰਜ਼ ਸਹਿਤ 28 ਨੇ ਮੰਗੀ ਟਿਕਟ ਸੁਖਜਿੰਦਰ ਮਾਨ ਬਠਿੰਡਾ, 01 ਜਨਵਰੀ: ਹਰ ਵਾਰ ਉਮੀਦਵਾਰ ਬਦਲਣ ਕਾਰਨ ਚਰਚਾ ਵਿਚ ਰਹਿਣ ਵਾਲੇ ਹਲਕਾ...
ਬਠਿੰਡਾਭਾਜਪਾ ਆਗੂ ਨੇ ਫ਼ੌਜੀ ਛਾਉਣੀ ਤੋਂ ਗੈਰ-ਉਸਾਰੀ ਦੀ ਸੀਮਾ ਵਿੱਚ ਰਾਹਤ ਦੇਣ ਲਈ ਲਿਖਿਆ ਮੋਦੀ ਨੂੰ ਪੱਤਰpunjabusernewssiteSaturday, 1 January 2022, 15:13Saturday, 1 January 2022, 15:13 by punjabusernewssiteSaturday, 1 January 2022, 15:13Saturday, 1 January 2022, 15:130150 ਸੁਖਜਿੰਦਰ ਮਾਨ ਬਠਿੰਡਾ, 29 ਦਸੰਬਰ: ਪਿਛਲੇ ਕਈ ਦਹਾਕਿਆਂ ਤੋਂ ਫ਼ੌਜੀ ਛਾਉਣੀ ਦੇ ਨਾਲ ਲੱਗਦੇ ਖੇਤਰਾਂ ’ਚ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਦੀ ਉਸਾਰੀ ’ਤੇ ਲਗਾਈ ਰੋਕ...
ਬਠਿੰਡਾਬਠਿੰਡਾ ’ਚਕਰੋਨਾ ਦਾ ਕਹਿਰ ਮੁੜ ਵਧਣ ਲੱਗਿਆ, ਇੱਕ ਦਿਨ ’ਚ 32 ਨਵੇਂ ਕੇਸ ਮਿਲੇpunjabusernewssiteSaturday, 1 January 2022, 15:02Saturday, 1 January 2022, 15:03 by punjabusernewssiteSaturday, 1 January 2022, 15:02Saturday, 1 January 2022, 15:030139 ਸੁਖਜਿੰਦਰ ਮਾਨ ਬਠਿੰਡਾ, 01 ਜਨਵਰੀ: ਦੁਨੀਆਂ ਭਰ ’ਚ ਫੈਲੇ ਕਰੋਨਾ ਮਹਾਂਮਾਰੀ ਦੇ ਨਵੇਂ ਰੂਪ ’ਓਮੀਕਰੋਨ ’ ਦੇ ਵਧਦੇ ਪ੍ਰਕੋਪ ਤੋਂ ਬਾਅਦ ਜ਼ਿਲੇ ਅੰਦਰ ਮੁੜ ਕਰੋਨਾ...
ਬਠਿੰਡਾਨਵੇਂ ਸਾਲ ਦੇ ਪਹਿਲੇ ਦਿਨ ਕਿਸਾਨਾਂ ਨੇ ਘੇਰੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼punjabusernewssiteSaturday, 1 January 2022, 14:59Saturday, 1 January 2022, 14:59 by punjabusernewssiteSaturday, 1 January 2022, 14:59Saturday, 1 January 2022, 14:590275 12 ਦਿਨਾਂ ਤੋਂ ਨਰਮੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਹੈ ਧਰਨਾ ਸੁਖਜਿੰਦਰ ਮਾਨ ਬਠਿੰਡਾ, 01 ਜਨਵਰੀ: ਨਰਮੇ ਦੀ ਫਸਲ ਦੇ ਖ਼ਰਾਬੇ...