ਧਰਮ ਤੇ ਵਿਰਸਾਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵੱਲੋਂ ਡਿਬਰੂਗੜ੍ਹ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ!punjabusernewssiteSunday, 18 February 2024, 17:29Sunday, 18 February 2024, 17:30 by punjabusernewssiteSunday, 18 February 2024, 17:29Sunday, 18 February 2024, 17:30 14 Viewsਵਕੀਲ ਦਾ ਦਾਅਵਾ, ਫ਼ੋਨ ਤੇ ਟੀਵੀ ਸਹੂਲਤ ਵੀ ਵਾਪਸ ਲਈ ਗੁਹਾਟੀ, 18 ਫ਼ਰਵਰੀ : ਕੌਮੀ ਸੁਰੱਖਿਆ ਐਕਟ ਤਹਿਤ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆਸਾਮ...
ਧਰਮ ਤੇ ਵਿਰਸਾਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨpunjabusernewssiteSaturday, 17 February 2024, 19:04 by punjabusernewssiteSaturday, 17 February 2024, 19:04 23 Viewsਨਵੀ ਦਿੱਲੀ, 17 ਫਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਸੰਘਰਸ਼ਸ਼ੀਲ ਕਿਸਾਨਾਂ ਨੂੰ...
ਧਰਮ ਤੇ ਵਿਰਸਾਪੰਜਾਬ ਵਕਫ ਬੋਰਡ ਨੇ ਲਿਆ ਅਹਿਮ ਫ਼ੈਸਲਾ: ਬੋਰਡ ਦੇ ਕਰਮਚਾਰੀਆਂ ਨੂੰ ਦਿੱਤਾ ਪੈਨਸ਼ਨ ਦਾ ਤੋਹਫ਼ਾpunjabusernewssiteFriday, 16 February 2024, 19:52 by punjabusernewssiteFriday, 16 February 2024, 19:52 9 Viewsਚੰਡੀਗੜ੍ਹ, 16 ਫ਼ਰਵਰੀ: ਪੰਜਾਬ ਵਕਫ਼ ਬੋਰਡ ਨੇ ਹੁਣ ਇੱਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਤਹਿਤ ਹੁਣ ਵਕਫ਼ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ...
ਧਰਮ ਤੇ ਵਿਰਸਾਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪੁਨਰਗਠਨ ਦਾ ਮਾਮਲਾ ਗਰਮਾਇਆpunjabusernewssiteFriday, 9 February 2024, 19:30 by punjabusernewssiteFriday, 9 February 2024, 19:30 6 Viewsਸ਼੍ਰੋਮਣੀ ਕਮੇਟੀ ਪ੍ਰਧਾਨ ਨਾਂਦੇੜ ਵਿਚ ਸਿੱਖ ਸੰਗਤ ਵੱਲੋਂ ਕੱਢੇ ਵਿਸ਼ਾਲ ਰੋਸ ਮਾਰਚ ਵਿਚ ਹੋਏ ਸ਼ਾਮਲ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿੱਜੀ ਦਖ਼ਲ...
ਧਰਮ ਤੇ ਵਿਰਸਾBig Breking: ਹੁਣ ਹਰਿਆਣਾ ਸਿੱਖ ਕਮੇਟੀ ਦੀਆਂ ਚੋਣਾਂ 6 ਮਾਰਚ ਨੂੰ ਨਹੀਂ ਹੋਣਗੀਆਂpunjabusernewssiteThursday, 8 February 2024, 20:28Thursday, 8 February 2024, 21:11 by punjabusernewssiteThursday, 8 February 2024, 20:28Thursday, 8 February 2024, 21:11 5 Viewsਬੱਚਿਆਂ ਦੇ ਪੇਪਰ ਕਰਕੇ ਚੋਣ ਕਮਿਸ਼ਨ ਨੇ ਸ਼ੈਡੀਯੂਲ ਲਿਆ ਵਾਪਸ: ਜਸਟਿਸ ਭੱਲਾ ਚੰਡੀਗੜ੍ਹ, 8 ਫਰਵਰੀ : ਹਰਿਆਣਾ ਵਿਚ ਹੁਣ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ...
ਧਰਮ ਤੇ ਵਿਰਸਾਧਾਮੀ ਨੇ ਹਰਿਆਣਾ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿਚੋਂ ਗੈਰ ਸਿੱਖ ਵੋਟਰਾਂ ਨੂੰ ਕੱਢਣ ਦੀ ਅਪੀਲpunjabusernewssiteThursday, 8 February 2024, 18:40Saturday, 24 August 2024, 21:46 by punjabusernewssiteThursday, 8 February 2024, 18:40Saturday, 24 August 2024, 21:46 17 Viewsਕਿਹਾ, ਕਿ ਗੁਰਦੁਆਰਾ ਕਮਿਸ਼ਨ ਚੋਣਾਂ ਵਾਸਤੇ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਦੀ ਵਿਵਸਥਾ ਵੀ ਕਰਨ ਚੰਡੀਗੜ੍ਹ, 8 ਫਰਵਰੀ (ਅਸ਼ੀਸ਼ ਮਿੱਤਲ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...
ਧਰਮ ਤੇ ਵਿਰਸਾਹਰਿਆਣਾ ’ਚ ਪਹਿਲੀ ਵਾਰ 6 ਮਾਰਚ ਨੂੰ ਹੋਣਗੀਆਂ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਚੋਣਾਂpunjabusernewssiteThursday, 8 February 2024, 9:34Thursday, 8 February 2024, 9:36 by punjabusernewssiteThursday, 8 February 2024, 9:34Thursday, 8 February 2024, 9:36 20 Viewsਚੰਡੀਗੜ੍ਹ, 8 ਫਰਵਰੀ : ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵੱਖ ਹੋ ਕੇ ਹਰਿਆਣਾ ਦੇ...
ਧਰਮ ਤੇ ਵਿਰਸਾਕਾਲਕਾ ਤੇ ਕਾਹਲੋਂ ਨੇ ਸਰਨਾ ਅਤੇ ਜੀ.ਕੇ. ਖਿਲਾਫ ਜਥੇਦਾਰ ਸਾਹਿਬ ਨੂੰ ਫਿਰ ਕੀਤੀ ਸ਼ਿਕਾਇਤpunjabusernewssiteSaturday, 3 February 2024, 18:58 by punjabusernewssiteSaturday, 3 February 2024, 18:58 15 Viewsਨਵੀਂ ਦਿੱਲੀਂ, 3 ਫਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਕਾਲੀ ਆਗੂਆਂ ਪਰਮਜੀਤ...
ਧਰਮ ਤੇ ਵਿਰਸਾਬਠਿੰਡਾ ਦੇ ‘ਮੱਛੀ ਚੌਂਕ’ ਦਾ ਨਾਮ ਹੁਣ ਹੋਵੇਗਾ ‘ਗੁਰਮੁਖੀ ਚੌਂਕ’punjabusernewssiteThursday, 25 January 2024, 17:34Thursday, 25 January 2024, 17:57 by punjabusernewssiteThursday, 25 January 2024, 17:34Thursday, 25 January 2024, 17:57 9 Viewsਸ਼ਹਿਰ ਦੀਆਂ ਪੰਜ ਮੁੱਖ ਸੜਕਾਂ ਨਾਂ ਪੰਜ ਪਿਆਰਿਆਂ ਤੇ ਹਰੀ ਸਿੰਘ ਨਲੂਆਂ ਦੇ ਨਾਂ ’ਤੇ ਰੱਖਣ ਦੀ ਤਜਵੀਜ਼ ਬਠਿੰਡਾ, 25 ਜਨਵਰੀ: ਬਠਿੰਡਾ ਦੇ ਮੱਛੀ...
ਧਰਮ ਤੇ ਵਿਰਸਾਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਬਠਿੰਡਾ ਦੇ ਵਕੀਲਾਂ ਵਲੋਂ ਸਮਾਗਮ ਆਯੋਜਿਤpunjabusernewssiteMonday, 22 January 2024, 18:01Monday, 22 January 2024, 19:17 by punjabusernewssiteMonday, 22 January 2024, 18:01Monday, 22 January 2024, 19:17 14 Viewsਬਠਿੰਡਾ, 22 ਜਨਵਰੀ : ਅਯੁੱਧਿਆ ਧਾਮ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਸਮਾਗਮ ਮੌਕੇ ਅੱਜ ਬਠਿਡਾ ਦੀ ਬਾਰ ਐਸੋਸੀਏਸ਼ਨ ਵਲੋਂ ਇੱਕ ਵਿਸੇਸ ਸਮਾਗਮ ਕੀਤਾ...