ਲੁਧਿਆਣਾਵਪਾਰਵੱਡੀ ਖੁਸ਼ਖਬਰੀ: ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਜ਼ੇ ਹੋਣਗੇ ਬੰਦpunjabusernewssiteSaturday, 30 March 2024, 12:59Saturday, 30 March 2024, 13:15 by punjabusernewssiteSaturday, 30 March 2024, 12:59Saturday, 30 March 2024, 13:15 31 Viewsਲੁਧਿਆਣਾ, 30 ਮਾਰਚ: ਪੰਜਾਬ ਵਾਸੀਆਂ ਨੂੰ ਜਲਦੀ ਹੀ ਹੋਰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਬਰਨਾਲਾ ਤੋਂ ਲੁਧਿਆਣਾ ਵਾਇਆ ਰਾਏਕੋਟ ਦੇ ਰਾਸਤੇ ਵਿਚਕਾਰ ਮੁੱਲਾਂਪੁਰ...
ਵਪਾਰਪੰਜਾਬ ਦੇ ਵਿਚ ਸਰਾਬ ਦੇ ਠੇਕਿਆਂ ਦੀ ਨਿਲਾਮੀ ਭਲਕੇ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀpunjabusernewssiteWednesday, 27 March 2024, 9:39 by punjabusernewssiteWednesday, 27 March 2024, 9:39 9 Views236 ਗਰੁੱਪਾਂ ਲਈ ਨਿਕਲੇਗਾ ਡਰਾਅ , 10145 ਕਰੋੜ ਦੇ ਮਾਲੀਏ ਦਾ ਟੀਚਾ ਚੰਡੀਗੜ੍ਹ, 27 ਮਾਰਚ: ਸੂਬੇ ਦੇ ਵਿਚ ਹੁਣ ਅਗਲੇ ਵਿੱਤੀ ਸਾਲ ਲਈ ਸਰਾਬ...
ਵਪਾਰਮਾਲੀਏ ’ਚ ਵਾਧੇ ਦੇ ਬਾਵਜੂਦ ਬਠਿੰਡਾ ’ਚ ਸ਼ਰਾਬ ਠੇਕੇਦਾਰ ਬਣਨ ਦੇ ‘ਚਾਹਵਾਨਾਂ’ ਦੀਆਂ ਲੱਗੀਆਂ ਲਾਈਨਾਂpunjabusernewssiteThursday, 21 March 2024, 10:22Friday, 21 June 2024, 6:06 by punjabusernewssiteThursday, 21 March 2024, 10:22Friday, 21 June 2024, 6:06 10 Views12 ਜੋਨਾਂ ਲਈ ਆਈਆਂ ਰਿਕਾਰਡਤੋੜ ਅਰਜੀਆਂ, ਭਲਕੇ ਕੱਢਿਆ ਜਾਵੇਗਾ ਡਰਾਅ ਬਠਿੰਡਾ, 21 ਮਾਰਚ (ਸੁਖਜਿੰਦਰ ਮਾਨ) : ਸੂਬੇ ’ਚ ਪੰਜਾਬ ਸਰਕਾਰ ਵੱਲੋਂ ਐਕਸਾਈਜ਼ ਮਾਲੀਏ ਵਿਚ...
ਵਪਾਰਰਾਸ਼ਟਰੀ ਸੁਰੱਖਿਆ ਸਪਤਾਹ ਤਹਿਤ ਸਪੋਰਟਕਿੰਗ ਇੰਡਸਟਰੀ ਜੀਦਾ ਵਿਖੇ ਸਮਾਗਮ ਆਯੋਜਿਤpunjabusernewssiteSunday, 3 March 2024, 17:10 by punjabusernewssiteSunday, 3 March 2024, 17:10 11 Viewsਕੰਮ ਕਰਦੇ ਸਮੇਂ ਹਰੇਕ ਕਰਮਚਾਰੀ ਨੂੰ ਸੁਰੱਖਿਆ ਨਿਯਮਾ ਦਾ ਪਾਲਣ ਕਰਨਾ ਜ਼ਰੂਰੀ : ਬਰਾੜ ਬਠਿੰਡਾ, 3 ਮਾਰਚ : 27 ਫ਼ਰਵਰੀ ਤੋਂ ਸ਼ੁਰੂ ਹੋਏ ਰਾਸ਼ਟਰੀ...
ਵਪਾਰਵਧੀਆਂ ਵਿੱਤੀ ਪ੍ਰਬੰਧਨ ਸਦਕਾ ਜੀ.ਐਸ.ਟੀ ’ਚ 16% ਅਤੇ ਆਬਕਾਰੀ ਮਾਲੀਏ ’ਚ 12% ਦਾ ਵਾਧਾ: ਹਰਪਾਲ ਸਿੰਘ ਚੀਮਾpunjabusernewssiteSunday, 3 March 2024, 17:03 by punjabusernewssiteSunday, 3 March 2024, 17:03 12 Viewsਚੰਡੀਗੜ੍ਹ, 3 ਮਾਰਚ : ਇੱਕ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਦਿਆਂ ਪੰਜਾਬ ਨੇ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿੱਚ ਫਰਵਰੀ ਦੇ ਅੰਤ ਤੱਕ...
ਵਪਾਰਬਠਿੰਡਾ ਦੇ ਮਿੱਤਲ ਸਿਟੀ ਮਾਲ ਵਿਖੇ ਖੁੱਲਿਆ ਲਗਜ਼ਰੀ ਸਹੂੂਲਤਾਂ ਵਾਲਾ ਲੁਕਸ ਸੈਲੂਨpunjabusernewssiteWednesday, 28 February 2024, 9:33 by punjabusernewssiteWednesday, 28 February 2024, 9:33 12 Viewsਏਡੀਜੀਪੀ ਐਸਪੀਐਸ ਪਰਮਾਰ ਵੱਲੋਂ ਕੀਤਾ ਗਿਆ ਰਸ਼ਮੀ ਉਦਘਾਟਨ ਬਠਿੰਡਾ, 28 ਫ਼ਰਵਰੀ: ਬਠਿੰਡਾ ਦੇ ਮਿੱਤਲ ਸਿਟੀ ਮਾਲ ਵਿਖੇ ਦੇਸ਼ ਦੇ ਮਸ਼ਹੂਰ ਬ੍ਰਾਂਡ ਲੁਕਸ ਸੈਲੂਨ ਦੀ...
ਹੁਸ਼ਿਆਰਪੁਰਵਪਾਰਮੁੱਖ ਮੰਤਰੀ ਨੇ ਮੁਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ-ਵਪਾਰ ਮਿਲਣੀ ਦੀ ਕੀਤੀ ਸ਼ੁਰੂਆਤpunjabusernewssiteSaturday, 24 February 2024, 20:26 by punjabusernewssiteSaturday, 24 February 2024, 20:26 19 Viewsਕੈਬਨਿਟ ਰੈਂਕ ਵਾਲੇ ਚੇਅਰਮੈਨ ਦੀ ਅਗਵਾਈ ਹੇਠ ਉਦਯੋਗ ਸਲਾਹਕਾਰ ਕਮਿਸ਼ਨ ਦੀ ਸਥਾਪਨਾ ਹੋਵੇਗੀ ਮੁਕੇਰੀਆਂ (ਹੁਸ਼ਿਆਰਪੁਰ), 24 ਫਰਵਰੀ: ਸਮਾਜ ਦੇ ਹਰੇਕ ਵਰਗ ਦਾ ਸਰਵਪੱਖੀ ਵਿਕਾਸ...
ਵਪਾਰਪੰਜਾਬ ਵੱਲੋਂ ਦੁਬਈ ਵਿਖੇ ‘ਗਲਫ਼-ਫ਼ੂਡ 2024’ ਦੌਰਾਨ ਸੂਬੇ ’ਚ ਨਿਵੇਸ਼ ਲਈ ਸੱਦਾpunjabusernewssiteFriday, 23 February 2024, 20:08 by punjabusernewssiteFriday, 23 February 2024, 20:08 12 Viewsਸੂਬੇ ਦੇ ਚਿੱਲੀ ਪੇਸਟ, ਟਮਾਟਰ ਉਤਪਾਦਾਂ, ਆਰਗੈਨਿਕ ਬਾਸਮਤੀ ਚੌਲ ਨੇ ਆਲਮੀ ਨਿਵੇਸ਼ਕਾਂ ਦਾ ਧਿਆਨ ਖਿੱਚਿਆ ਚੰਡੀਗੜ੍ਹ, 23 ਫਰਵਰੀ: ਸੂਬੇ ਵਿੱਚ ਖੇਤੀ ਉਤਪਾਦਾਂ ਦੀ ਬਰਾਮਦ...
ਵਪਾਰਵਪਾਰ ਅਤੇ ਉਦਯੋਗ ਦੇ ਵਿਸਥਾਰ ਲਈ ਸਰਕਾਰ ਪੂਰੀ ਤਰ੍ਹਾਂ ਵਚਨਵੱਧ ਤੇ ਯਤਨਸ਼ੀਲ:ਡਿਪਟੀ ਕਮਿਸ਼ਨਰpunjabusernewssiteThursday, 22 February 2024, 19:18 by punjabusernewssiteThursday, 22 February 2024, 19:18 14 Viewsਬਠਿੰਡਾ, 22 ਫਰਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਜ਼ਿਲ੍ਹੇ ਅੰਦਰ ਵਪਾਰ ਅਤੇ ਉਦਯੋਗ ਦੇ ਵਿਸਥਾਰ ਲਈ ਪੂਰੀ ਤਰ੍ਹਾਂ...
ਵਪਾਰਕਰ ਵਿਭਾਗ ਵੱਲੋਂ ਜਾਅਲੀ ਆਈ.ਟੀ.ਸੀ ਦਾ ਦਾਅਵਾ ਕਰਨ ਵਾਲਾ ਨੌਸਰਬਾਜ਼ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕਾਬੂpunjabusernewssiteSunday, 18 February 2024, 19:54 by punjabusernewssiteSunday, 18 February 2024, 19:54 6 Viewsਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਨਾਲ ਨਿਜਿੱਠਿਆ ਜਾਵੇਗਾ : ਹਰਪਾਲ ਸਿੰਘ ਚੀਮਾ ਚੰਡੀਗੜ੍ਹ, 18 ਫਰਵਰੀ: ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ...