ਸਾਡੀ ਸਿਹਤਕੋਲਕਾਤਾ ਕਾਂਡ ਵਿਰੁਧ ਬਠਿੰਡਾ ਦੇ ਵਿਚ ਡਾਕਟਰਾਂ ਤੇ ਨਰਸਾਂ ਕੀਤੀ ਓਪੀਡੀ ਬੰਦpunjabusernewssiteFriday, 16 August 2024, 14:23 by punjabusernewssiteFriday, 16 August 2024, 14:23 4 Viewsਬਠਿੰਡਾ, 16 ਅਗਸਤ: ਆਰਜੀ ਕਾਰ ਮੈਡੀਕਲ ਕਾਲਜ ਕੋਲਕਾਤਾ ਵਿਖੇ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੀ ਘਿਨਾਉਣੀ ਕਾਰਵਾਈ ਵਿਰੁੱਧ ਅੱਜ ਸ਼ੁੱਕਰਵਾਰ ਨੂੰ...
ਸਾਡੀ ਸਿਹਤਇਲਾਜ਼ ਲਈ ਹਸਪਤਾਲ ਜਾਣ ਵਾਲੇ ਹੋਣ ਸਾਵਧਾਨ, ਅੱਜ ਨਹੀਂ ਖੁੱਲੇਗੀ ਓਪੀਡੀpunjabusernewssiteFriday, 16 August 2024, 9:41Friday, 16 August 2024, 9:45 by punjabusernewssiteFriday, 16 August 2024, 9:41Friday, 16 August 2024, 9:45 22 Viewsਕੋਲਕਾਤਾ ’ਚ ਡਾਕਟਰ ਨਾਲ ਹੋਏ ਘਿਨੌਣੇ ਅਪਰਾਧ ਕਾਰਨ ਐਮਰਜੈਂਸੀ ਨੂੰ ਛੱਡ ਬੰਦ ਰਹਿਣੀਆਂ ਸਿਹਤ ਸੇਵਾਵਾਂ ਚੰਡੀਗੜ੍ਹ, 16 ਅਗਸਤ: ਸੂਬੇ ਭਰ ਦੇ ਸਿਵਲ ਹਸਪਤਾਲਾਂ ਵਿਚ...
ਸਾਡੀ ਸਿਹਤਫਰਿਸ਼ਤੇ ਸਕੀਮ: ਸੁਤੰਤਰਤਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 16 ਫਰਿਸ਼ਤਿਆਂ ਨੂੰ ਕਰੇਗੀ ਸਨਮਾਨਿਤpunjabusernewssiteWednesday, 14 August 2024, 20:14 by punjabusernewssiteWednesday, 14 August 2024, 20:14 10 Viewsਚੰਡੀਗੜ੍ਹ, 14 ਅਗਸਤ:ਸੂਬੇ ਵਿੱਚ ਦੁਰਘਟਨਾਵਾਂ ਦੇ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਵਿਅਕਤੀਆਂ ਦੇ ਯਤਨਾਂ ਨੂੰ ਮਾਨਤਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...
ਸਾਡੀ ਸਿਹਤਨਸ਼ਾ ਮੁਕਤ ਭਾਰਤ ਅਭਿਆਨ: ਸਿਵਲ ਸਰਜਨ ਸਟਾਫ਼ ਵੱਲੋਂ ਨਸ਼ਾ ਨਾ ਕਰਨ ਦਾ ਲਿਆ ਪ੍ਰਣpunjabusernewssiteMonday, 12 August 2024, 18:32 by punjabusernewssiteMonday, 12 August 2024, 18:32 19 Viewsਬਠਿੰਡਾ, 12 ਅਗਸਤ: ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜਿਲ੍ਹਾ ਸਿਹਤ ਵਿਭਾਗ ਵੱਲੋ ਦਫ਼ਤਰ ਵਿਖੇ ਨਸ਼ੇ ਦਾ ਸੇਵਨ ਨਾ ਕਰਨ ਦੇ...
ਸਾਡੀ ਸਿਹਤਮੁੱਖ ਮੰਤਰੀ ਵੱਲੋਂ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਦਾ ਆਗਾਜ਼punjabusernewssiteFriday, 9 August 2024, 20:36 by punjabusernewssiteFriday, 9 August 2024, 20:36 13 Viewsਕਿਹਾ, ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਚੰਡੀਗੜ੍ਹ, 9 ਅਗਸਤ: ਸੂਬੇ ਵਿੱਚ ਡੇਂਗੂ ਦੇ ਫੈਲਾਅ ਨੂੰ ਰੋਕਣ ਦੇ ਉਦੇਸ਼...
ਸਾਡੀ ਸਿਹਤਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈਪਾਟਾਈਟਸ ਕੰਟਰੋਲ ਪੰਦਰਵਾੜਾpunjabusernewssiteTuesday, 6 August 2024, 18:01 by punjabusernewssiteTuesday, 6 August 2024, 18:01 30 Viewsਬਠਿੰਡਾ, 6 ਅਗਸਤ : ਸਹਾਇਕ ਸਿਵਲ ਸਰਜਨ ਡਾ. ਅਨੂਪਮਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਵਿਸ਼ਵ...
ਸਾਡੀ ਸਿਹਤਬੱਚੇ ਲਈ ਅੰਮ੍ਰਿਤ ਵਰਗਾ ਹੁੰਦਾ ਹੈ ਮਾਂ ਦਾ ਦੁੱਧ: ਡਾ: ਧੀਰਾ ਗੁਪਤਾpunjabusernewssiteMonday, 5 August 2024, 18:18 by punjabusernewssiteMonday, 5 August 2024, 18:18 7 Viewsਗੋਨਿਆਣਾ, 05 ਅਗਸਤ: ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਵਿਸ਼ਵ ਬ੍ਰੈਸਟਫੀਡਿਗ ਹਫ਼ਤੇ ਦੇ ਸਬੰਧ ਵਿੱਚ ਬਲਾਕ ਗੋਨਿਆਣਾ ਦੇ ਵੱਖ-ਵੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੇ...
ਸਾਡੀ ਸਿਹਤਸਿਹਤ ਵਿਭਾਗ ਵਲੋਂ ਡੇਂਗੂ ਅਤੇ ਡਾਇਰੀਆ ਸਬੰਧੀ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਨਾਲ ਕੀਤੀ ਮੀਟਿੰਗpunjabusernewssiteTuesday, 30 July 2024, 17:36 by punjabusernewssiteTuesday, 30 July 2024, 17:36 16 Viewsਕਾਰਡ ਟੈਸਟ ਰਾਹੀਂ ਡੇਂਗੂ ਪਾਜ਼ੀਟਿਵ ਆਉਣ ਵਾਲੇ ਮਰੀਜਾਂ ਦਾ ਕਰਵਾਇਆ ਜਾਵੇ ਅਲਾਇਜ਼ਾ ਟੈਸਟ:ਸਿਵਲ ਸਰਜਨ ਬਠਿੰਡਾ, 30 ਜੁਲਾਈ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ...
ਸਾਡੀ ਸਿਹਤਨੈਸ਼ਨਲ ਵਾਇਰਲ ਹੈਪਾਟਾਈਟਸ ਕੰਟਰੋਲ ਪ੍ਰੋਗ੍ਰਾਮ ਅਧੀਨ ਕੀਤਾ ਜਾਂਦਾ ਹੈ ਹੈਪਾਟਾਈਟਸ ਬੀ ਅਤੇ ਸੀ ਦਾ ਮੁਫ਼ਤ ਇਲਾਜ: ਡਾ ਤੇਜਵੰਤ ਢਿੱਲੋਂpunjabusernewssiteMonday, 29 July 2024, 19:08 by punjabusernewssiteMonday, 29 July 2024, 19:08 17 Viewsਬਠਿੰਡਾ: ਵਿਸ਼ਵ ਹੈਪੇਟਾਇਟਿਸ ਦਿਵਸ ਦੇ ਸਬੰਧ ਵਿੱਚ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਹੈਪੇਟਾਇਟਿਸ ਹਰ ਸਾਲ...
ਸਾਡੀ ਸਿਹਤਮਿਆਰੀ ਸਿਹਤ ਸਹੂਲਤਾਂਃਮੁੱਖ ਮੰਤਰੀ ਨੇ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾpunjabusernewssiteSunday, 28 July 2024, 15:22 by punjabusernewssiteSunday, 28 July 2024, 15:22 14 Viewsਐਂਬੂਲੈਸਾਂ ਦੀ ਰੀਅਲ-ਟਾਈਮ ਟਰੈਕਿੰਗ ਨੂੰ ਯਕੀਨੀ ਬਣਾਇਆ: ਮੁੱਖ ਮੰਤਰੀ ਚੰਡੀਗੜ੍ਹ, 28 ਜੁਲਾਈ:ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ...