ਸਾਡੀ ਸਿਹਤਬਠਿੰਡਾ ਏਮਜ਼ ’ਚ ਪੈਥੋਲੋਜੀ ਵਿਭਾਗ ਅਤੇ ਬਾਲ ਚਿਕਿਤਸਾ ਵਿਭਾਗ ਨੇਵਿਸ਼ਵ ਹੀਮੋਫਿਲੀਆ ਦਿਵਸ ਮਨਾਇਆpunjabusernewssiteSaturday, 4 May 2024, 16:16 by punjabusernewssiteSaturday, 4 May 2024, 16:16 7 Viewsਬਠਿੰਡਾ, 4 ਮਈ: ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ: ਡੀ.ਕੇ. ਸਿੰਘ ਦੀ ਅਗਵਾਈ ਹੇਠ ਪੈਥੋਲੋਜੀ ਵਿਭਾਗ ਅਤੇ ਬਾਲ ਚਿਕਿਤਸਾ ਵਿਭਾਗ ਨੇਵਿਸ਼ਵ ਹੀਮੋਫਿਲੀਆ ਦਿਵਸ ਆਯੋਜਿਤ ਕੀਤਾ।...
ਸਾਡੀ ਸਿਹਤਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ 6 ਯੂਨਿਟ ਖ਼ੂਨਦਾਨ ਕੀਤਾpunjabusernewssiteTuesday, 30 April 2024, 18:38 by punjabusernewssiteTuesday, 30 April 2024, 18:38 20 Viewsਬਠਿੰਡਾ, 30 ਅਪ੍ਰੈਲ: ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ...
ਸਾਡੀ ਸਿਹਤਏਮਜ਼ ’ਚ ਸੀਐਮਈ ਅਤੇ ਵਰਕਸ਼ਾਪ ਆਨ ਸਿਊਚਰਿੰਗ ਅਤੇ ਮਾਈਕ੍ਰੋਵੈਸਕੁਲਰ ਐਨਾਸਟੋਮੋਸਿਸ ਦਾ ਸਫ਼ਲ ਆਯੋਜਿਨpunjabusernewssiteTuesday, 30 April 2024, 12:07 by punjabusernewssiteTuesday, 30 April 2024, 12:07 14 Viewsਬਠਿੰਡਾ, 30 ਅਪ੍ਰੈਲ: ਏਮਜ਼ ਬਠਿੰਡਾ ਨੇ ਸੀਐਮਈ ਅਤੇ ਮਾਈਕ੍ਰੋਵੈਸਕੁਲਰ ਐਨਾਸਟੋਮੋਸਿਸ’ ’ਤੇ ਇੱਕ ਬਹੁਤ ਹੀ ਸਫਲ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀਐਮਈ) ਈਵੈਂਟ ਦੀ ਮੇਜ਼ਬਾਨੀ ਕੀਤੀ। ਇਸ...
ਸਾਡੀ ਸਿਹਤਆਸ਼ਾ ਫੈਸਿਲੀਲੇਟਰ ਅਤੇ ਆਸ਼ਾ ਵਰਕਰਾ ਨੂੰ ਆਭਾ ਅਕਾਊਟ ਬਨਾਉਣ ਸਬੰਧੀ ਦਿੱਤੀ ਟਰੇਨਿੰਗpunjabusernewssiteFriday, 26 April 2024, 17:57 by punjabusernewssiteFriday, 26 April 2024, 17:57 14 Viewsਬਠਿੰਡਾ, 26 ਅਪ੍ਰੈਲ: ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਆਸ਼ਾ ਫੈਸਿਲੀਲੇਟਰ ਅਤੇ ਆਸ਼ਾ ਵਰਕਰਾਂ ਨੂੰ ਆਭਾ ਸਬੰਧੀ...
ਸਾਡੀ ਸਿਹਤਕੈਮਿਸਟ ਐਸੋਸੀਏਸ਼ਨ ਰਾਮਾ ਮੰਡੀ ਦੀ ਨਵੀਂ ਕਾਰਜ਼ਕਾਰਨੀ ਦਾ ਗਠਨ, ਰਾਜੀਵ ਕੁਮਾਰ ਗੋਸਾ ਬਣੇ ਪ੍ਰਧਾਨpunjabusernewssiteMonday, 22 April 2024, 18:18 by punjabusernewssiteMonday, 22 April 2024, 18:18 18 Viewsਬਠਿੰਡਾ ,22 ਅਪ੍ਰੈਲ : ਕੈਮਿਸਟ ਐਸੋਸੀਏਸ਼ਨ ਰਾਮਾ ਮੰਡੀ ਦੀ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਦੌਰਾਨ...
ਸਾਡੀ ਸਿਹਤਏਮਜ਼ ਦੇ ਸਹਿਯੋਗ ਨਾਲ ਸਮੂਹ ਆਸ਼ਾ ਫੈਸਿਲੀਲੇਟਰ ਅਤੇ ਆਸ਼ਾ ਵਰਕਰ ਨੂੰ ਸੀ.ਪੀ.ਆਰ ਸਬੰਧੀ ਦਿੱਤੀ ਟਰੇਨਿੰਗpunjabusernewssiteMonday, 22 April 2024, 18:13 by punjabusernewssiteMonday, 22 April 2024, 18:13 16 Viewsਬਠਿੰਡਾ , 22 ਅਪ੍ਰੈਲ: ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਏਮਜ਼ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਆਸ਼ਾ ਫੈਸਿਲੀਲੇਟਰ ਅਤੇ ਆਸ਼ਾ ਵਰਕਰਾਂ ਨੂੰ ਸੀ.ਪੀ.ਆਰ ਸਬੰਧੀ...
ਸਾਡੀ ਸਿਹਤਸਿਵਲ ਸਰਜਨ ਦੀ ਅਗਵਾਈ ਹੇਠ ਪ੍ਰਾਈਵੇਟ ਹਸਪਤਾਲਾਂ ਨਾਲ ਹੋਈ ਮਹੱਤਵਪੂਰਨ ਮੀਟਿੰਗpunjabusernewssiteSunday, 21 April 2024, 13:51Friday, 21 June 2024, 6:18 by punjabusernewssiteSunday, 21 April 2024, 13:51Friday, 21 June 2024, 6:18 6 Viewsਬਠਿੰਡਾ, 21 ਅਪਰੈਲ (ਸੁਖਜਿੰਦਰ ਮਾਨ) : ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਨਾਲ ਇੱਕ ਮੀਟਿੰਗ ਦਾ ਆਯੋਜਨ...
ਸਾਡੀ ਸਿਹਤਐਸ.ਐਮ.ਓ ਦੀ ਕੁੱਟਮਾਰ ਦਾ ਮਾਮਲਾ: ਡਾਕਟਰਾਂ ਨੇ ਓਪੀਡੀ ਸਹਿਤ ਹੋਰ ਸੇਵਾਵਾਂ ਨੂੰ ਕੀਤਾ ਮੁਅੱਤਲpunjabusernewssiteSunday, 21 April 2024, 12:50 by punjabusernewssiteSunday, 21 April 2024, 12:50 12 Viewsਚੰਡੀਗੜ੍ਹ, 21 ਅਪ੍ਰੈਲ: ਪਿਛਲੇ ਦਿਨੀਂ ਈ.ਐੱਸ.ਆਈ. ਹਸਪਤਾਲ ਹੁਸ਼ਿਆਰਪੁਰ ਦੇ ਐਸ.ਐਮ.ਓ. ਡਾਕਟਰ ਸੁਨੀਲ ਭਗਤ ਦੀ ਮਰੀਜ਼ ਦੇ ਨਾਲ ਅਟੈਂਡਟਾਂ ਵੱਲੋਂ ਕਥਿਤ ਕੁੱਟਮਾਰ ਦਾ ਮਾਮਲਾ ਗਰਮਾ...
ਸਾਡੀ ਸਿਹਤਕਮਿਊਨਿਟੀ ਹੈਲਥਕੇਅਰ ਪ੍ਰੋਵਾਈਡਰਾਂ ਲਈ ਪੈਲੀਏਟਿਵ ਕੇਅਰ ’ਤੇ ਸਿਖਲਾਈ ਵਰਕਸ਼ਾਪpunjabusernewssiteSaturday, 20 April 2024, 18:54 by punjabusernewssiteSaturday, 20 April 2024, 18:54 11 Viewsਬਠਿੰਡਾ, 20 ਅਪ੍ਰੈਲ : ਏਮਜ਼ ਬਠਿੰਡਾ ਦੇ ਐਨੇਸਥੀਸੀਓਲੋਜੀ ਅਤੇ ਕਮਿਊਨਿਟੀ ਐਂਡ ਫੈਮਿਲੀ ਮੈਡੀਸਨ ਵਿਭਾਗ ਵੱਲੋਂ ਗੋਨਿਆਣਾ ਬਲਾਕ ਦੇ ਕਮਿਊਨਿਟੀ ਹੈਲਥਕੇਅਰ ਪ੍ਰੋਵਾਈਡਰਾਂ ਲਈ ਪੈਲੀਏਟਿਵ ਕੇਅਰ...
ਸਾਡੀ ਸਿਹਤਪੰਜਾਬ ਦੇ ਵਿਚ ਸਰਕਾਰੀ ਹਸਪਤਾਲਾਂ ਦੇ ਖੁੱਲਣ ਅਤੇ ਬੰਦ ਹੋਣ ਦਾ ਸਮਾਂ ਬਦਲਿਆਂpunjabusernewssiteMonday, 15 April 2024, 19:59 by punjabusernewssiteMonday, 15 April 2024, 19:59 13 Viewsਚੰਡੀਗੜ੍ਹ, 15 ਅਪ੍ਰੈਲ: ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸੂਬੇ ਵਿਚ ਸਮੂਹ ਸਰਕਾਰੀ ਹਸਪਤਾਲਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਬਦਲ ਗਿਆ ਹੈ।...