ਸਿੱਖਿਆਬਠਿੰਡਾ ਦੀ ਸਰਕਾਰੀ ਆਈਟੀਆਈ ਦੀ ਵਿਦਿਆਰਥਣ ਨੇ ਜਿੱਤਿਆ ਗੋਲਡ ਮੈਡਲpunjabusernewssiteSunday, 22 September 2024, 15:25 by punjabusernewssiteSunday, 22 September 2024, 15:25 13 Viewsਬਠਿੰਡਾ, 22 ਸਤੰਬਰ: ਸਥਾਨਕ ਆਈ ਟੀ ਆਈ ਦੀ ਹੋਣਹਾਰ ਸਟੂਡੈਂਟ ਮਿਸ ਰਾਧਾ ਨੇ ਟਰੇਡ ਇਲੈਕਟ੍ਰੋਨਿਕਸ ਮਕੈਨਿਕ ਇੰਡੀਆ ਸਕਿਲ (ਪੰਜਾਬ ਸਕਿੱਲ ਕੰਪੀਟੀਸ਼ਨ 2024)ਵਿੱਚੋਂ ਪਹਿਲਾ ਸਥਾਨ...
ਸਿੱਖਿਆਭਵਿੱਖੀ-ਅਧਿਆਪਕਾਂ ਨੇ ਵਿਖਾਏ ਕਲਾ ਦੇ ਜ਼ੋਹਰpunjabusernewssiteFriday, 20 September 2024, 16:34Friday, 20 September 2024, 16:35 by punjabusernewssiteFriday, 20 September 2024, 16:34Friday, 20 September 2024, 16:35 10 Viewsਬਠਿੰਡਾ (ਤਲਵੰਡੀ ਸਾਬੋ,20 ਸਤੰਬਰ 2024) ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਜੂਕੇਸ਼ਨ ਵੱਲੋਂ ਭਵਿੱਖੀ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ, ਸੰਵਾਰਨ ਅਤੇ ਪ੍ਰਦਰਸ਼ਨ ਲਈ ਡਾ....
ਸਿੱਖਿਆSSD Girls College ਦੇ ਆਰਟਸ, ਕਾਮਰਸ ਅਤੇ ਸਾਇੰਸ ਵਿਭਾਗਾਂ ਨੇ ਵਿਦਿਆਰਥੀਆਂ ਨੂੰ ਦਿੱਤੀ ਫਰੈਸ਼ਰ ਪਾਰਟੀpunjabusernewssiteFriday, 20 September 2024, 12:59Friday, 20 September 2024, 12:24 by punjabusernewssiteFriday, 20 September 2024, 12:59Friday, 20 September 2024, 12:24 28 Viewsਬਠਿੰਡਾ, 20 ਸਤੰਬਰ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਆਰਟਸ, ਕਾਮਰਸ ਅਤੇ ਸਾਇੰਸ ਵਿਭਾਗਾਂ ਨੇ ਵਿਦਿਆਰਥੀਆਂ ਨੂੰ ਯਾਦਗਾਰੀ...
ਸਿੱਖਿਆSSD Girls College ਦੀਆਂ ਦੋ ਵਿਦਿਆਰਥਣਾਂ PS4M ਵੱਲੋਂ ਸਨਮਾਨਿਤpunjabusernewssiteFriday, 20 September 2024, 7:54 by punjabusernewssiteFriday, 20 September 2024, 7:54 13 Viewsਬਠਿੰਡਾ, 20 ਸਤੰਬਰ: ਸਥਾਨਕ ਐਸਐਸਡੀ ਗਰਲਜ਼ ਕਾਲਜ਼ ਲਈ ਇਹ ਇੱਕ ਮਾਣ ਵਾਲਾ ਪਲ ਸੀ ਜਦੋਂ ਯਸ਼ਨੂਰ ਸ਼ਰਮਾ (MSc IT-2) ਅਤੇ ਪ੍ਰਭਜੋਤ ਚੌਹਾਨ (B.Com-2) ਨੂੰ...
ਸਿੱਖਿਆਇੰਸਟੀਟਿਊਸ਼ਨ ਆਫ ਇੰਜੀਨੀਅਰ ਲੋਕਲ ਸੈਂਟਰ ਵੱਲੋਂ 57ਵਾਂ ਇੰਜੀਨੀਅਰਜ਼ ਦਿਵਸ ਮਨਾਇਆpunjabusernewssiteMonday, 16 September 2024, 18:32 by punjabusernewssiteMonday, 16 September 2024, 18:32 26 Viewsਬਠਿੰਡਾ, 16 ਸਤੰਬਰ : ਇੰਸਟੀਟਿਊਸ਼ਨ ਆਫ ਇੰਜੀਨੀਅਰਜ਼ ਲੋਕਲ ਸੈਂਟਰ ਨੇ 15 ਸਤੰਬਰ ਨੂੰ 57ਵਾਂ ਇੰਜੀਨੀਅਰਜ਼ ਦਿਵਸ “ਏ. ਆਈ ਚਲਿਤ ਤਕਨੀਕਾਂ ਨਾਲ ਪਾਰਸੰਬਤ ਇੰਜੀਨੀਅਰਿੰਗ ਹੱਲਾਂ...
ਸਿੱਖਿਆਮਾਲਵਾ ਕਾਲਜ ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਫਨ ਵਰਲਡ ਇਕ ਰੋਜਾ ਮਨੋਰੰਜਨ ਮੇਲੇ ਦਾ ਆਯੋਜਨpunjabusernewssiteMonday, 16 September 2024, 15:06 by punjabusernewssiteMonday, 16 September 2024, 15:06 8 Viewsਬਠਿੰਡਾ, 16 ਸਤੰਬਰ: ਸਥਾਨਕ ਮਾਲਵਾ ਕਾਲਜ ਦੇ ਮੈਨੇਜਮੈਂਟ ਅਤੇ ਕਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਫਨ ਵਰਲਡ ਇਕ ਰੋਜਾ ਮਨੋਰੰਜਨ ਮੇਲਾ ਕਰਵਾਇਆ ਗਿਆ। ਜਿਸ ਵਿੱਚ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਹਿੰਦੀ ਦਿਵਸ”punjabusernewssiteSaturday, 14 September 2024, 14:05 by punjabusernewssiteSaturday, 14 September 2024, 14:05 10 Viewsਤਲਵੰਡੀ ਸਾਬੋ, 14 ਸਤੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਹਿੰਦੀ ਵਿਭਾਗ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਵਿਸ਼ਵ ਮੁੱਢਲੀ ਸਹਾਇਤਾ ਦਿਹਾੜਾ”punjabusernewssiteFriday, 13 September 2024, 15:56 by punjabusernewssiteFriday, 13 September 2024, 15:56 13 Viewsਬਠਿੰਡਾ (ਤਲਵੰਡੀ ਸਾਬੋ, 13 ਸਤੰਬਰ 2024) ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਰਾਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਲਾਰਿਤ ਵੈਲਫੇਅਰ...
ਸਿੱਖਿਆਦੇਸ਼ ਭਗਤ ਯੂਨੀਵਰਸਿਟੀ ਨੇ ਐਮਬੀਬੀਐਸ ਪ੍ਰੋਗਰਾਮ ਲਈ ਅਮਰੀਕਾ ਵਿੱਚ ਨਵੇਂ ਕੈਂਪਸ ਦੇ ਨਾਲ ਵਿਸ਼ਵ ਪੱਧਰ ’ਤੇ ਕੀਤਾ ਵਿਸਥਾਰpunjabusernewssiteMonday, 9 September 2024, 18:55 by punjabusernewssiteMonday, 9 September 2024, 18:55 7 Viewsਬਠਿੰਡਾ, 9 ਸਤੰਬਰ: ਦੇਸ਼ ਭਗਤ ਯੂਨੀਵਰਸਿਟੀ ਨੇ ਉੱਤਰੀ ਅਮਰੀਕਾ ਮਹਾਂਦੀਪ ਵਿੱਚ ਸਥਿਤ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਵਿੱਚ ਇੱਕ ਦੂਜਾ ਕੈਂਪਸ ਦੇਸ਼ ਭਗਤ ਯੂਨੀਵਰਸਿਟੀ ਅਮਰੀਕਾ...
ਸਿੱਖਿਆSSD WIT ਵਿਖੇ ‘‘ਟੇਲੈਂਟ ਹੰਟ 2024’’ ਦਾ ਆਯੋਜਨpunjabusernewssiteMonday, 9 September 2024, 15:35Monday, 9 September 2024, 15:01 by punjabusernewssiteMonday, 9 September 2024, 15:35Monday, 9 September 2024, 15:01 18 Viewsਬਠਿੰਡਾ, 9 ਸਤੰਬਰ: ਡਾ: ਨੀਰੂ ਗਰਗ ਦੀ ਅਗਵਾਈ ਹੇਠ ਐਸ.ਐਸ.ਡੀ. ਵਿਮੈੱਨਜ਼ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ‘‘ਟੇਲੈਂਟ...