ਸਿੱਖਿਆਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਹੱਬ ਬਣਾਇਆpunjabusernewssiteWednesday, 4 September 2024, 19:57 by punjabusernewssiteWednesday, 4 September 2024, 19:57 5 Viewsਸੈਸ਼ਨ ਦੇ ਆਖਰੀ ਦਿਨ 11 ਸਕੂਲਾਂ ਦੇ 290 ਵਿਦਿਆਰਥੀ ਅਤੇ 24 ਅਧਿਆਪਕ ਸਦਨ ਦੀਆਂ ਵਿਧਾਨਕ ਕਾਰਵਾਈਆਂ ਦੇ ਗਵਾਹ ਬਣੇ ਚੰਡੀਗੜ੍ਹ, 4 ਸਤੰਬਰ:ਪੰਜਾਬ ਵਿਧਾਨ ਸਭਾ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਢਾਕਾ ਇੰਟਰ-ਨੈਸ਼ਨਲ ਯੂਨੀਵਰਸਿਟੀ ਨਾਲ ਦੁਵੱਲਾ ਸਮਝੌਤਾ ਸਹੀਬੱਧpunjabusernewssiteWednesday, 4 September 2024, 17:56 by punjabusernewssiteWednesday, 4 September 2024, 17:56 8 Viewsਤਲਵੰਡੀ ਸਾਬੋ, 4 ਸਤੰਬਰ: ਮਿਆਰੀ ਤੇ ਗੁਣਵੱਤਾ ਭਰਪੂਰ ਉੱਚੇਰੀ ਸਿੱਖਿਆ ਲਈ ਗੁਰਲਾਭ ਸਿੰਘ ਸਿੱਧੂ ਚਾਂਸਲਰ ਦੀ ਸਰਪ੍ਰਸਤੀ ਹੇਠ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਦੀ ਹਾਜ਼ਰੀ...
ਸਿੱਖਿਆਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਦਿੱਤੀ ਵਧਾਈpunjabusernewssiteWednesday, 4 September 2024, 17:42 by punjabusernewssiteWednesday, 4 September 2024, 17:42 16 Viewsਚੰਡੀਗੜ, 4 ਸਤੰਬਰ:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਸ਼ਟਰੀ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਅਧਿਆਪਕ ਭਾਈਚਾਰੇ ਨੂੰ ਦਿਲੀ ਸ਼ੁਭਕਾਮਨਾਵਾਂ ਦਿੱਤੀਆਂ...
ਸਿੱਖਿਆਪੜ੍ਹੋ, ਕਮਾਓ ਤੇ ਸਮਾਜ ਸੇਵਾ ਲਈ ਜਾਓ ਦੇ ਖੂਬਸੂਰਤ ਫਲਸਫ਼ੇ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਓਰੀਅਨਟੇਸ਼ਨ ਪ੍ਰੋਗਰਾਮ “ਦੀਕਸ਼ਾਰੰਭ”ਆਯੋਜਿਤpunjabusernewssiteTuesday, 3 September 2024, 18:20 by punjabusernewssiteTuesday, 3 September 2024, 18:20 14 Viewsਤਲਵੰਡੀ ਸਾਬੋ, 3 ਸਤੰਬਰ : ਪਹਿਲੇ ਸੈਸ਼ਨ ਦੇ ਵਿਦਿਆਰਥੀਆਂ ਨੂੰ ਪ੍ਰਬੰਧਨ, ਪ੍ਰੀਖਿਆਵਾਂ, ਅਕਾਦਮਿਕ ਨਿਯਮਾਂ, ਸਹੂਲਤਾਂ, ਹੋਸਟਲ ਅਤੇ ਵਰਸਿਟੀ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ...
ਸਿੱਖਿਆਖੁਸ਼ਹਾਲ ਕਿਸਾਨ, ਉੱਨਤ ਖੇਤੀ-ਵਰਦਾਨ ਦੇ ਖੂਬਸੂਰਤ ਫ਼ਲਸਫੇ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ-2024 ਸੰਪੰਨpunjabusernewssiteSaturday, 31 August 2024, 17:29 by punjabusernewssiteSaturday, 31 August 2024, 17:29 21 Viewsਤਲਵੰਡੀ ਸਾਬੋ, 30 ਅਗਸਤ: ਖੇਤੀ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਸਮਾਧਾਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਯੋਜਿਤ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ-...
ਸਿੱਖਿਆਕੇਂਦਰੀ ਯੂਨੀਵਰਸਿਟੀ ਵਿਖੇ ਇੰਸਟੀਚਿਊਸ਼ਨਲ ਡਿਜੀਟਲ ਰਿਪੋਜ਼ਟਰੀ ਵਿਸ਼ੇ ’ਤੇ ਦੋ ਰੋਜ਼ਾ ਕੌਮੀ ਵਰਕਸ਼ਾਪ ਆਯੋਜਿਤpunjabusernewssiteSaturday, 31 August 2024, 12:49Saturday, 31 August 2024, 13:14 by punjabusernewssiteSaturday, 31 August 2024, 12:49Saturday, 31 August 2024, 13:14 12 Viewsਬਠਿੰਡਾ, 31 ਅਗਸਤ: ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਰੰਗਨਾਥਨ ਲਾਇਬ੍ਰੇਰੀ ਵਲੋਂ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ਼ ਇੰਡੀਆ (ਐਨਡੀਐਲਆਈ) ਦੇ ਸਹਿਯੋਗ ਨਾਲ ਇੰਸਟੀਚਿਊਸ਼ਨਲ ਡਿਜੀਟਲ ਰਿਪੋਜ਼ਟਰੀਆਂ (ਆਈਡੀਆਰ) ਵਿਸ਼ੇ...
ਸਿੱਖਿਆਮਾਲਵਾ ਕਾਲਜ ਬਠਿੰਡਾ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆpunjabusernewssiteFriday, 30 August 2024, 17:59 by punjabusernewssiteFriday, 30 August 2024, 17:59 10 Viewsਬਠਿੰਡਾ, 30 ਅਗਸਤ : ਸਥਾਨਕ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ ਰਾਸ਼ਟਰੀ ਖੇਡ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਵਿੱਚ ਕ੍ਰਿਕਟ...
ਸਿੱਖਿਆSSD Girls College ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆpunjabusernewssiteFriday, 30 August 2024, 10:03Friday, 30 August 2024, 10:03 by punjabusernewssiteFriday, 30 August 2024, 10:03Friday, 30 August 2024, 10:03 10 Viewsਬਠਿੰਡਾ, 30 ਅਗਸਤ: ਐਸ. ਐਸ. ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ ਐਸ ਐਸ ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਡਾ. ਮੁਨੀਸ਼ ਜਿੰਦਲ ਨੂੰ ਵੱਕਾਰੀ ਅਵਾਰਡ ਲਈ ਚੁਣਿਆpunjabusernewssiteWednesday, 28 August 2024, 21:30Wednesday, 28 August 2024, 21:01 by punjabusernewssiteWednesday, 28 August 2024, 21:30Wednesday, 28 August 2024, 21:01 8 Viewsਬਠਿੰਡਾ, 28 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਮੁਨੀਸ਼ ਜਿੰਦਲ ਨੂੰ ਵੱਕਾਰੀ ‘‘ਸ਼ਿਵ ਨਾਥ...
ਸਿੱਖਿਆਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੌਮੀ ਐਵਾਰਡ ਲਈ ਚੁਣੇ ਗਏ ਪੰਜਾਬ ਦੇ ਅਧਿਆਪਕਾਂ ਨੂੰ ਵਧਾਈpunjabusernewssiteWednesday, 28 August 2024, 18:50 by punjabusernewssiteWednesday, 28 August 2024, 18:50 12 Viewsਚੰਡੀਗੜ੍ਹ 28 ਅਗਸਤ:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੌਮੀ ਐਵਾਰਡ ਲਈ ਚੁਣੇ ਗਏ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।ਆਪਣੇ...