MLA ਲਾਡੀ ਸ਼ੇਰੋਵਾਲੀਆਂ ਦੀ ਗੱਡੀ ਦੀ ਸਕੂਟੀ ਸਵਾਰ ਨਾਲ ਜ਼ੋਰਦਾਰ ਟੱਕਰ, 1 ਦੀ ਮੌਤ

0
5
38 Views

ਬੰਗਾ: ਸ਼ਾਹਕੋਟ ਦੇ MLA ਲਾਡੀ ਸ਼ੇਰੋਵਾਲੀਆਂ ਦੀ ਗੱਡੀ ਦਾ ਭਿਆਨਕ ਐਕਸੀਡੈਟ ਹੋਇਆ ਹੈ। ਇਸ ਐਕਸੀਡੈਂਟ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਕ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਇਹ ਦਰਦਨਾਕ ਘਟਨਾਂ ਬੰਗਾਂ ਤੋਡ ਤੇ ਹੋਈ ਦੱਸੀ ਜਾ ਰਹੀ ਹੈ। ਇਸ ਘਟਨਾਂ ਦੀ CCTV ਫੁੱਟਜ ਵੀ ਸਾਹਮਣੇ ਆ ਗਈ ਹੈ।

ਪੰਜਾਬ, ਹਰਿਆਣਾ ਅਤੇ ਦਿੱਲੀ ਐਨ.ਸੀ.ਆਰ. ‘ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ

CCTV ਫੁੱਟਜ ਵਿਚ ਸਾਫ਼ ਤੌਰ ਤੇ ਦਿਖ ਰਿਹਾ ਹੈ ਕਿ ਕਿਵੇਂ ਸਕੂਟੀ ਸਵਾਰ ਗਲਤ ਲੇਨ ਵਿਚ ਆਪਣੀ ਸਕੂਟੀ ਲੈ ਕੇ ਆਉਂਦਾ ਹੈ ਤੇ ਪਿੱਛੋ ਤੇਜ਼ ਰਫ਼ਤਾਰ ਨਾਲ ਆ ਰਹੀ MLA ਦੀ ਗੱਡੀ ਵਿਚ ਟੱਕਰ ਵੱਜਦੀ ਹੈ। ਹਲਾਂਕਿ MLA ਲਾਡੀ ਸ਼ੇਰੋਵਾਲੀਆਂ ਦੇ ਡਰਾਈਵਰ ਵੱਲੋਂ ਸਕੂਟੀ ਸਵਾਰ ਨੂੰ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਇਹ ਹਾਸਦਾ ਹੋ ਗਿਆ। ਪੁਲਿਸ ਨੇ ਇਸ ਘਟਨਾਂ ਨੂੰ ਲੈ ਕੇ FIR ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here