26 Views
ਚੰਡੀਗੜ੍ਹ: ਹੁਣ ਚੰਡੀਗੜ੍ਹ ਦੀ ਤਰਜ ਤੇ ਮੋਹਾਲੀ ਵਿਚ ਵੀ ਕਰੀਬ 400 ਦੇ ਕਰੀਬ CCTV ਟਰੈਫੀਕ ਕੈਮਰੇ ਲਗਾਏ ਜਾ ਰਹੇ ਹਨ। ਹਲਾਂਕਿ ਇਹ ਕੈਮਰੇ ਹਰੇਕ ਟਰੈਫਿਕ ਲਾਈਟਾਂ ਤੇ ਨਹੀਂ ਲਗਾਏ ਗਏ ਪਰ ਕਾਫੀ ਅਹਿਮ ਚੋਕਾਂ ਵਿਚ ਇਸਦੀ ਟੈਸਟਿੰਗ ਸ਼ੁਰੂ ਹੋ ਗਈ ਹੈ।
ਅਰਵਿੰਦ ਕੇਜਰੀਵਾਲ ਲੋਕ ਅਦਾਲਤ ਵਿਚ ਦੱਸਣਗੇ ਕਿਓ ਦਿੱਤਾ ਉਨ੍ਹਾਂ ਨੇ CM ਦੇ ਅਹੁਦੇ ਤੋਂ ਅਸਤੀਫ਼ਾ
ਜਿਵੇਂ ਚੰਡੀਗੜ੍ਹ ਵਿਚ ਚਲਾਨ ਕੱਟ ਕੇ ਤੁਹਾਡੇ ਘਰ ਆ ਜਾਂਦਾਂ ਹੈ ਤਾਂ ਉਸੇ ਤਰ੍ਹਾਂ ਮੋਹਾਲੀ ਵਿਚ ਅਹਿਓ ਸਿਸਟਮ ਲਾਗੂ ਹੋ ਰਿਹਾ ਹੈ। CCTV ਟਰੈਫੀਕ ਕੈਮਰੇ ਲਗਾਉਣ ਦਾ ਮਕਸਦ ਅਣ-ਸੁਖਾਵੀ ਘਟਨਾਂ ਤੋਂ ਬਚਾਓ ਕਰਨਾ ਹੈ।