ਲੁਧਿਆਣਾਗਿਆਸਪੁਰਾ ਗੈਸ ਲੀਕ: ਵਿਸ਼ੇਸ਼ ਡੀ.ਜੀ.ਪੀ. ਅਰਪਿਤ ਸ਼ੁਕਲਾ ਵੱਲੋਂ ਲੁਧਿਆਣਾ ‘ਚ ਸਥਿਤੀ ਦਾ ਜਾਇਜ਼ਾpunjabusernewssiteSunday, 30 April 2023, 21:31Sunday, 30 April 2023, 21:31 by punjabusernewssiteSunday, 30 April 2023, 21:31Sunday, 30 April 2023, 21:310127 ਪੰਜਾਬ ਪੁਲਿਸ ਵੱਲੋਂ ਐਫ.ਆਈ.ਆਰ. ਦਰਜ , ਜ਼ਿੰਮੇਵਾਰ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਪੰਜਾਬੀ ਖ਼ਬਰਸਾਰ ਬਿਉਰੋ ਲੁਧਿਆਣਾ, 30 ਅਪ੍ਰੈਲ:ਲੁਧਿਆਣਾ ਵਿੱਚ ਗਿਆਸਪੁਰਾ ਗੈਸ...
ਚੰਡੀਗੜ੍ਹਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਮੈਨੂੰ ਸਰਕਾਰੀ ਨੌਕਰੀ ਹਾਸਲ ਹੋਈ; ਨਵ-ਨਿਯੁਕਤ ਐਸ.ਡੀ.ਓ. ਅਨੁਭਵ ਸਿੰਗਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾpunjabusernewssiteSunday, 30 April 2023, 21:27Sunday, 30 April 2023, 21:30 by punjabusernewssiteSunday, 30 April 2023, 21:27Sunday, 30 April 2023, 21:30060 ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 30 ਅਪਰੈਲ: ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਮੈਨੂੰ ਜਲ ਸਪਲਾਈ ਤੇ ਸੀਵਰੇਜ ਬੋਰਡ ਵਿੱਚ ਬਤੌਰ ਸਬ ਡਵੀਜ਼ਨਲ...
ਸਿੱਖਿਆਅਪਣੀਆਂ ਮੰਗਾਂ ਨੂੰ ਲੈ ਕੇ ਡੀਟੀਐਫ਼ ਦਾ ਜੱਥਾ ਜਲੰਧਰ ਰੈਲੀ ਲਈ ਹੋਇਆ ਰਵਾਨਾpunjabusernewssiteSunday, 30 April 2023, 21:26Sunday, 30 April 2023, 21:27 by punjabusernewssiteSunday, 30 April 2023, 21:26Sunday, 30 April 2023, 21:270160 ਸੁਖਜਿੰਦਰ ਮਾਨ ਬਠਿੰਡਾ,30 ਅਪ੍ਰੈਲ: ਡੈਮੋਕਰੈਟਿਕ ਟੀਚਰਜ਼ ਫਰੰਟ ਵਲੋ ਵੱਖ ਵੱਖ ਅਧਿਆਪਕ ਮੰਗਾਂ ਜਿਵੇਂ ਓ ਡੀ ਐੱਲ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ, ਪੇਂਡੂ ਭੱਤੇ ਸਮੇਤ ਖੋਹੇ ਭੱਤੇ...
ਮੁਕਤਸਰਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਸਮੇਤ ਪ੍ਰਮੁੱਖpunjabusernewssiteSunday, 30 April 2023, 21:20Sunday, 30 April 2023, 21:26 by punjabusernewssiteSunday, 30 April 2023, 21:20Sunday, 30 April 2023, 21:260139 ਸ਼ਖਸੀਅਤਾਂ ਨੇ ਪਿੰਡ ਬਾਦਲ ਪਹੁੰਚ ਕੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਦੁੱਖ ਕੀਤਾ ਸਾਂਝਾ ਸੁਖਜਿੰਦਰ ਮਾਨ ਬਾਦਲ (ਸ੍ਰੀ ਮੁਕਤਸਰ ਸਾਹਿਬ), 30 ਅਪ੍ਰੈਲ: ਕੇਂਦਰੀ...
ਬਠਿੰਡਾਪੀਣ ਵਾਲੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਲੋਨੀ ਵਾਸੀਆਂ ਨੇ ਲਗਾਇਆ ਧਰਨਾ, ਕੀਤੀ ਨਾਅਰੇਬਾਜ਼ੀpunjabusernewssiteSunday, 30 April 2023, 21:18Sunday, 30 April 2023, 21:19 by punjabusernewssiteSunday, 30 April 2023, 21:18Sunday, 30 April 2023, 21:19082 ਸੁਖਜਿੰਦਰ ਮਾਨ ਬਠਿੰਡਾ, 30 ਅਪ੍ਰੈਲ : ਸਥਾਨਕ ਬਾਦਲ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਕਲੌਨੀ ਦੇ ਵਾਸੀਆਂ ਵਲੋਂ ਕਲੌਨੀ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਆ ਨੂੰ...
ਬਠਿੰਡਾਪੀਐਸਟੀਈਟੀ ਦੀ ਪ੍ਰੀਖਿਆ ਕਾਰਨ ਸ਼ਹਿਰ ’ਚ ਲੱਗ ਜਾਮ, ਦਸ ਹਜ਼ਾਰ ਤੋਂ ਵੱਧ ਨੇ ਦਿੱਤਾ ਪੇਪਰpunjabusernewssiteSunday, 30 April 2023, 21:17Sunday, 30 April 2023, 21:18 by punjabusernewssiteSunday, 30 April 2023, 21:17Sunday, 30 April 2023, 21:180153 ਸੁਖਜਿੰਦਰ ਮਾਨ ਬਠਿੰਡਾ, 30 ਅਪ੍ਰੈਲ : ਲੰਘੀ 12 ਮਾਰਚ ਨੂੰ ਹੋਏ ਪੀਐਸਟੀਈਟੀ ਪ੍ਰੀਖਿਆ ਵਿਚ ਗਲਤੀਆਂ ਦੀ ਭਰਮਾਰ ਹੋਣ ਕਾਰਨ ਅੱਜ ਦੂਜੀ ਵਾਰ ਲਈ ਗਈ ਇਸ...
ਬਠਿੰਡਾਬਠਿੰਡਾ ਸ਼ਹਿਰ ਦੇ ਫੁੱਟਪਾਥਾਂ ’ਤੇ ਨਜਾਇਜ਼ ਕਬਜ਼ੇ ਹੁਣ ਆਮ ਗੱਲ ਹੋਈ, ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾpunjabusernewssiteSunday, 30 April 2023, 21:16Sunday, 30 April 2023, 21:17 by punjabusernewssiteSunday, 30 April 2023, 21:16Sunday, 30 April 2023, 21:170239 ਸੁਖਜਿੰਦਰ ਮਾਨ ਬਠਿੰਡਾ, 30 ਅਪ੍ਰੈਲ : ਬਠਿੰਡਾ ਸ਼ਹਿਰ ਦੇ ਫੁੱਟਪਾਥਾਂ, ਸੜਕਾਂ ਅਤੇ ਗਲੀਆਂ ਆਦਿ ’ਤੇ ਦੁਕਾਨਦਾਰਾਂ ਅਤੇ ਘਰਾਂ ਦੇ ਮਾਲਕਾਂ ਵੱਲੋਂ ਨਾਜਾਇਜ਼ ਕਬਜ਼ਿਆਂ ਦਾ ਰਿਵਾਜ਼...
ਸਾਹਿਤ ਤੇ ਸੱਭਿਆਚਾਰਟੀਚਰਜ਼ ਹੋਮ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ ਨੂੰ ਸਦਮਾ, ਪੁੱਤਰ ਦਾ ਹੋਇਆ ਦਿਹਾਂਤ, ਭੋਗ ਐਤਵਾਰ ਨੂੰpunjabusernewssiteSaturday, 29 April 2023, 20:37Saturday, 29 April 2023, 20:38 by punjabusernewssiteSaturday, 29 April 2023, 20:37Saturday, 29 April 2023, 20:38060 ਸੁਖਜਿੰਦਰ ਮਾਨ ਬਠਿੰਡਾ, 29 ਅਪ੍ਰੈਲ : ਟੀਚਰਜ਼ ਹੋਮ ਬਠਿੰਡਾ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਹੋਣਹਾਰ ਸਪੁੱਤਰ...
ਚੰਡੀਗੜ੍ਹਪੰਜਾਬ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆpunjabusernewssiteSaturday, 29 April 2023, 20:17Saturday, 29 April 2023, 20:17 by punjabusernewssiteSaturday, 29 April 2023, 20:17Saturday, 29 April 2023, 20:17050 ਸਰਕਾਰੀ ਦਫ਼ਤਰ ਸਵੇਰੇ 07:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 02:00 ਵਜੇ ਬੰਦ ਹੋਣਗੇ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 29 ਅਪਰੈਲ:ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿਖੇ ਸਥਿਤ...
ਚੰਡੀਗੜ੍ਹਮੁੱਖ ਮੰਤਰੀ ਵੱਲੋਂ ਅੱਠਵੀਂ ਕਲਾਸ ’ਚੋਂ ਅੱਵਲ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ 51-51 ਹਜ਼ਾਰ ਦੀ ਰਾਸ਼ੀ ਨਾਲ ਸਨਮਾਨpunjabusernewssiteSaturday, 29 April 2023, 20:16Saturday, 29 April 2023, 20:16 by punjabusernewssiteSaturday, 29 April 2023, 20:16Saturday, 29 April 2023, 20:160113 ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੁੱਕਿਆ ਕਦਮ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 29...