ਕਪੂਰਥਲਾਬਰਨਾਲਾਕੈਨੇਡਾ ’ਚ ਦੋ ਹੋਰ ਪੰਜਾਬੀ ਬੱਚਿਆਂ ਦੀ ਹੋਈ ਮੌ+ਤ, ਪ੍ਰਵਾਰ ਸੋਗ ਵਿਚ ਡੁੱਬੇpunjabusernewssiteThursday, 5 September 2024, 11:34 by punjabusernewssiteThursday, 5 September 2024, 11:340186 ਫ਼ਗਵਾੜਾ/ਭਦੌੜ, 5 ਸਤੰਬਰ: ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਲਈ ਕੈਨੇਡਾ ਜਾ ਰਹੇ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾਂ ਨਾਮ ਲੈ ਰਹੀਆਂ ਹਨ। ਹਰ ਤੀਜ਼ੇ ਦਿਨ ਵਿਦੇਸ਼ੀ...
ਕਪੂਰਥਲਾਰਿਸਵਤ ਲੈਣ ਦੇ ਦੋਸਾਂ ਹੇਠ State Tax ਵਿਭਾਗ ਦਾ Inspector ਤੇ Clerk ਵਿਜੀਲੈਂਸ ਦੇ ਸਿਕੰਜ਼ੇ ’ਚpunjabusernewssiteFriday, 16 August 2024, 16:39 by punjabusernewssiteFriday, 16 August 2024, 16:390445 ਇੰਸਪੈਕਟਰ ਨੂੰ ਕੀਤਾ ਗ੍ਰਿਫਤਾਰ ਤੇ ਕਲਰਕ ਹੋਇਆ ਫ਼ਰਾਰ ਕਪੂਰਥਲਾ, 16 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਨੇ ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਕਪੂਰਥਲਾ ਵਿਖੇ ਤਾਇਨਾਤ ਦੋ...
ਕਪੂਰਥਲਾਸਮੂਹਿਕ ਬਲਾਤਕਾਰ ਦੇ ਮਾਮਲੇ ਦੇ ਮੁਲਜਮ ਵੱਲੋ ਹਵਾਲਾਤ ’ਚ ਖੁਦਕਸ਼ੀ ਦੀ ਕੋਸ਼ਿਸ!punjabusernewssiteSunday, 14 July 2024, 17:47 by punjabusernewssiteSunday, 14 July 2024, 17:470185 ਕਪੂਰਥਲਾ, 14 ਜੁਲਾਈ: ਕਥਿਤ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਕਪੂਰਥਲਾ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇੱਕ ਨੌਜਵਾਨ ਵੱਲੋਂ ਹਵਾਲਾਤ ਵਿਚ ਆਪਣੀ ਬਾਂਹ ਦੀ ਨਸ...
ਕਪੂਰਥਲਾਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਬੇਈ ਨਦੀ ਦਾ ਦੌਰਾ ਕੀਤਾpunjabusernewssiteWednesday, 10 July 2024, 20:07Wednesday, 10 July 2024, 20:21 by punjabusernewssiteWednesday, 10 July 2024, 20:07Wednesday, 10 July 2024, 20:21046 ਸੰਸਦ ਮੈਂਬਰ ਸੰਤ ਬਲਬੀਰ ਸਿੰਘ ਵੱਲੋਂ ਦਰਿਆ ਦੀ ਸਫਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਕਪੂਰਥਲਾ, 10 ਜੁਲਾਈ: ਆਮ ਆਦਮੀ ਪਾਰਟੀ ਪੰਜਾਬ ਦੇ...
ਕਪੂਰਥਲਾਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਮੁੱਖ ਮੰਤਰੀ ਨਾਲ਼ ਹੋਈ ਪੈਨਲ ਮੀਟਿੰਗpunjabusernewssiteWednesday, 3 July 2024, 18:33 by punjabusernewssiteWednesday, 3 July 2024, 18:330143 ਕਪੂਰਥਲਾ, 3 ਜੁਲਾਈ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਦੇ ਨਾਲ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੈਨਲ ਮੀਟਿੰਗ ਕੀਤੀ ਗਈ।...
ਕਪੂਰਥਲਾਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ, 6 ਜੁਲਾਈ ਦਾ ਰੋਸ਼ ਪ੍ਰਦਰਸਨ ਮੁਅੱਤਲpunjabusernewssiteTuesday, 2 July 2024, 18:24 by punjabusernewssiteTuesday, 2 July 2024, 18:240884 25 ਜੁਲਾਈ ਨੂੰ ਸਾਂਝੇ ਫਰੰਟ ਨਾਲ ਵਿਸ਼ੇਸ਼ ਮੀਟਿੰਗ ਕਰਕੇ ਮੰਗਾਂ ਦਾ ਹੱਲ ਕੱਢਣ ਦਾ ਭਰੋਸਾ ਫਗਵਾੜਾ, 2 ਜੁਲਾਈ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ...
ਕਪੂਰਥਲਾਟਰੈਕਟਰਾਂ ਦੀ ਰੇਸ’ਚ ਬੇਕਾਬੂ ਹੋਇਆ ਟਰੈਕਟਰ ਲੋਕਾਂ’ਤੇ ਚੜਿਆ,ਤਿੰਨ ਗੰਭੀਰ ਜਖਮੀpunjabusernewssiteSunday, 16 June 2024, 12:05 by punjabusernewssiteSunday, 16 June 2024, 12:050300 ਫ਼ਗਵਾੜਾ, 16 ਜੂਨ: ਸਥਾਨਕ ਇਲਾਕੇ ਵਿਚ ਬੀਤੇ ਕੱਲ ਕਰਵਾਏ ਗਏ ਟਰੈਕਟਰਾਂ ਦੀ ਰੇਸ ‘ਚ ਇੱਕ ਟਰੈਕਟਰ ਦੇ ਬੇਕਾਬੂ ਹੋ ਕੇ ਪਲਟਣ ਕਾਰਨ ਤਿੰਨ ਨਾਬਾਲਿਗ ਗੰਭੀਰ...
ਕਪੂਰਥਲਾਬੀਬੀ ਜੰਗੀਰ ਕੌਰ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਅੱਜ ਕਰਨਗੇ ਘਰ ਵਾਪਸੀpunjabusernewssiteThursday, 14 March 2024, 10:17 by punjabusernewssiteThursday, 14 March 2024, 10:170194 ਕਪੂਰਥਲਾ, 14 ਮਾਰਚ: ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਵੱਖ ਹੋਈ ਬੀਬੀ ਜੰਗੀਰ ਕੌਰ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ...
ਕਪੂਰਥਲਾਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਦੀ ਅਦਾਲਤ ਤੋਂ ਵੱਡੀ ਰਾਹਤpunjabusernewssiteMonday, 15 January 2024, 13:33 by punjabusernewssiteMonday, 15 January 2024, 13:330226 ਕਪੂਰਥਲਾ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਕਪੂਰਥਲਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਸਤੰਬਰ 2023...
ਕਪੂਰਥਲਾਪ੍ਰਕਾਸ਼ ਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਯੋਜਨpunjabusernewssiteSunday, 14 January 2024, 17:27Sunday, 14 January 2024, 17:28 by punjabusernewssiteSunday, 14 January 2024, 17:27Sunday, 14 January 2024, 17:280113 ਬੂਟਿਆਂ ਦਾ ਵੰਡਿਆ ਪ੍ਰਸ਼ਾਦ ਸੁਲਤਾਨਪੁਰ ਲੋਧੀ, 14 ਜਨਵਰੀ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੀ...