Punjabi Khabarsaar

Category : ਮਲੇਰਕੋਟਲਾ

ਮਲੇਰਕੋਟਲਾ

ਗ੍ਰਾਮ ਪੰਚਾਇਤ ਚੋਣਾਂ: ਚੋਣ ਕਮਿਸ਼ਨ ਜਾਬਤੇ ਦੀ ਸਖ਼ਤੀ ਨਾਲ ਕੀਤੀ ਜਾਵੇ : ਭੁਪਿੰਦਰ ਸਿੰਘ ਆਈ ਏ ਐਸ

punjabusernewssite
ਚੋਣ ਆਬਜ਼ਰਵਰ ਵੱਲੋਂ ਚੋਣ ਅਧਿਕਾਰੀਆਂ ਨਾਲ ਬੈਠਕ, ਗ੍ਰਾਮ ਪੰਚਾਇਤ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਮਾਲੇਰਕੋਟਲਾ, 11 ਅਕਤੂਬਰ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਲਈ...
ਮਲੇਰਕੋਟਲਾ

ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਗੋਰੇ ਵੱਲੋਂ ਬੇਰਹਿਮੀ ਨਾਲ ਕ+ਤਲ

punjabusernewssite
ਮਲੇਰਕੋਟਲਾ, 7 ਸਤੰਬਰ: ਕਰੀਬ ਅੱਠ ਮਹੀਨੇ ਪਹਿਲਾਂ ਆਪਣੇ ਸੁਨਿਹਰੀ ਭਵਿੱਖ ਨੂੰ ਲੈ ਕੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਪੜਾਈ ਕਰਨ ਗਏ ਇੱਕ 22 ਸਾਲਾਂ ਪੰਜਾਬੀ...
ਪਟਿਆਲਾਮਲੇਰਕੋਟਲਾਲੁਧਿਆਣਾ

ਖੁਸਖ਼ਬਰੀ: ਪੰਜਾਬ ’ਚ ਦੋ ਹੋਰ ਟੋਲ ਪਲਾਜ਼ੇ ਹੋਏ ਬੰਦ, ਲੋਕਾਂ ਦੇ ਬਚਣਗੇ ਕਰੋੜਾਂ ਰੁਪਏ

punjabusernewssite
ਚੰਡੀਗੜ੍ਹ, 6 ਅਗਸਤ: ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਸੂਬੇ ਵਿਚ ਬੀਤੀ ਰਾਤ ਦੋ ਹੋਰ ਪ੍ਰਮੁੱਖ ਸੜਕਾਂ ਟੋਲ ਪਲਾਜ਼ਿਆਂ ਤੋਂ ਮੁਕਤ ਹੋ...
ਸੰਗਰੂਰਬਰਨਾਲਾਮਲੇਰਕੋਟਲਾ

ਢੀਂਡਸਾ ਸਮਰਥਕ ਦਾ ਸੰਗਰੂਰ ’ਚ ਵੱਡਾ ਇਕੱਠ ਅੱਜ, ਲੈ ਸਕਦੇ ਹਨ ਕੋਈ ਵੱਡਾ ਫੈਸਲਾ

punjabusernewssite
ਸੰਗਰੂਰ, 20 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਮਿਲਣ ’ਤੇ ਵਧ...
ਮਲੇਰਕੋਟਲਾ

ਭਾਨਾ ਸਿੱਧੂ ਜੇਲ੍ਹ ਤੋਂ ਰਿਹਾਅ, ਕਿਸਾਨ ਜਥੇਬੰਦੀਆਂ ਦਾ ਕੀਤਾ ਧੰਨਵਾਦ

punjabusernewssite
ਮਲੇਰਕੋਟਲਾ: ਭਾਨਾ ਸਿੱਧੂ ਨੂੰ ਮੋਹਾਲੀ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਮੋਹਾਲੀ ਦੀ ਅਦਾਲਤ ਨੇ ਭਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ। ਭਾਨਾ ਸਿੱਧੂ...
ਮਲੇਰਕੋਟਲਾ

‘ਆਪ’ ਵਿਧਾਇਕ ਗੱਜਣਮਾਜਰਾ ਦੀ 35.10 ਕਰੋੜ ਰੁਪਏ ਦੀ ਜਾਇਦਾਦ ਕੁਰਕ

punjabusernewssite
ਮਲੇਰਕੋਟਲਾ: ਅਮਰਗੜ੍ਹ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਗੱਜਣਮਾਜਰਾ ਤੇ ਈਡੀ ਨੇ ਆਪਣਾ ਸ਼ਿੰਕਜਾ ਕੱਸ ਲਿਆ ਹੈ। ਹੁਣ ਈਡੀ ਗੱਜਣਮਾਜਰਾ ਦੀ ਜਾਇਦਾਦ ਕੁਰਕ...
ਮਲੇਰਕੋਟਲਾ

ਮੁੱਖ ਮੰਤਰੀ ਨੇ ਕਰੋਨਾ ਯੋਧੇ ਦੇ ਪਰਿਵਾਰ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਵਜੋਂ 50 ਲੱਖ ਰੁਪਏ ਦਾ ਚੈੱਕ ਸੌਂਪਿਆ

punjabusernewssite
ਕਰੋਨਾ ਮਹਾਮਾਰੀ ਦੌਰਾਨ ਡਿਊਟੀ ਕਰਦਿਆਂ ਫੌਤ ਹੋ ਗਏ ਸਨ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਪੰਜਾਬੀ ਖਬਰਸਾਰ ਬਿਉਰੋ ਅਮਰਗੜ੍ਹ (ਮਲੇਰਕੋਟਲਾ), 9 ਜੂਨ: ਮੁੱਖ ਮੰਤਰੀ ਭਗਵੰਤ ਮਾਨ...
ਮਲੇਰਕੋਟਲਾ

ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਮੋਹੀ ਵੱਲੋਂ ਅਹਿਮਦਗੜ੍ਹ ’ਚ ਚੌਲ ਮਿੱਲ ’ਤੇ ਅਚਨਚੇਤ ਛਾਪੇਮਾਰੀ

punjabusernewssite
ਸ਼ਿਕਾਇਤ ਮਿਲਣ ’ਤੇ ਤੁਰੰਤ ਫਲਾਇੰਗ ਟੀਮ ਨਾਲ ਨਰੀਖਣ ਕਰਨ ਪਹੁੰਚੇ ਚੇਅਰਮੈਨ ਮੋਹੀ ਨੇ ਜ਼ਬਤ ਕੀਤੀਆਂ ਟੋਟੇ ਦੀਆਂ 804 ਅਣ-ਐਲਾਨੀਆਂ ਬੋਰੀਆਂ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ...
ਸੰਗਰੂਰਪਟਿਆਲਾਮਲੇਰਕੋਟਲਾ

ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਮੰਡੀਆਂ ਵਿਚ ਝੋਨੇ ਦੇ ਖਰੀਦ ਕਾਰਜਾਂ ਦਾ ਜਾਇਜ਼ਾ

punjabusernewssite
ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ ਮਲੇਰਕੋਟਲਾ ਵਿਖੇ ਸੇਵਾ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦੀ ਸਮੀਖਿਆ...