ਬਠਿੰਡਾ, 31 ਦਸੰਬਰ: ਭਲਕੇ ਨਵੇਂ ਸਾਲ ਦੇ ਦਿਨ ਤੋਂ ਨਹਿਰੀ ਵਿਭਾਗ ਵੱਲੋਂ ਬਠਿੰਡਾ ਨਹਿਰ ਦੀ 25 ਦਿਨਾਂ ਲਈ ਬੰਦੀ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ਹਿਰ ਵਿਚ ਪੀਣ ਵਾਲੇ ਨਹਿਰੀ ਪਾਣੀ ਦੀ ਭਾਰੀ ਕਿੱਲਤ ਹੋਣ ਜਾ ਰਹੀ ਹੈ। ਹਾਲਾਂਕਿ ਵਾਟਰ ਸਪਲਾਈ ਵਿਭਾਗ ਦੇ ਵੱਲੋਂ ਸ਼ਹਿਰ ਦੇ ਵਿਚ ਪਾਣੀ ਦੀ ਸੁਚਾਰੂ ਸਪਲਾਈ ਯਕੀਨੀ ਬਣਾਏ ਰੱਖਣ ਦੇ ਲਈ ਸ਼ਹਿਰ ਵਿਚ ਮੌਜੂਦ ਵਾਟਰ ਟੈਂਕ ਭਰ ਕੇ ਰੱਖੇ ਹਨ ਤੇ ਪਾਣੀ ਉਪਬਲਤਾ ਮੁਤਾਬਕ ਹੁਣ ਸ਼ਹਿਰ ਦੇ ਹਰ ਇਲਾਕੇ ਵਿਚ ਦਿਨ ’ਚ ਇੱਕ ਵਾਰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸਦੇ ਲਈ ਪੂਰੇ ਸ਼ਹਿਰ ਦਾ ਸਡਿਊਲ ਜਾਰੀ ਕੀਤਾ ਗਿਆ ਹੈ ਕਿ ਕਿਹੜੇ ਇਲਾਕੇ ਵਿਚ ਕਦ ਪਾਣੀ ਛੱਡਿਆ ਜਾਵੇਗਾ।
ਇਹ ਵੀ ਪੜ੍ਹੋ
ਤੁਸੀਂ ਵੀ ਹੇਠ ਦਿੱਤੀ ਲਿਸਟ ਮੁਤਾਬਕ ਆਪਣੇ ਇਲਾਕੇ ਵਿਚ ਪਾਣੀ ਦੀ ਸਪਲਾਈ ਦੇਖ ਸਕਦੇ ਹੋਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "25 ਦਿਨਾਂ ਦੀ ਨਹਿਰ ਬੰਦੀ; ਬਠਿੰਡਾ ਦੇ ਕਿਹੜੇ ਇਲਾਕੇ ’ਚ ਕਦ ਹੋਵੇਗੀ ਪਾਣੀ ਦੀ ਸਪਲਾਈ, ਦੇਖੋ ਲਿਸਟ"