ਬਠਿੰਡਾਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤpunjabusernewssiteFriday, 30 December 2022, 19:20Friday, 30 December 2022, 19:20 by punjabusernewssiteFriday, 30 December 2022, 19:20Friday, 30 December 2022, 19:20075 ਵਿਧਾਇਕ ਜਗਰੂਪ ਸਿੰਘ ਗਿੱਲ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਕੀਤੀ ਸ਼ਿਰਕਤ ਸੁਖਜਿੰਦਰ ਮਾਨ ਬਠਿੰਡਾ, 29 ਦਸੰਬਰ : ਧੰਨ...
ਬਠਿੰਡਾਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਹਿਤ ਦੋ ਕਾਬੂpunjabusernewssiteFriday, 30 December 2022, 19:19Friday, 30 December 2022, 19:20 by punjabusernewssiteFriday, 30 December 2022, 19:19Friday, 30 December 2022, 19:20060 ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 30 ਦਸੰਬਰ: ਸੀਆਈਏ -1 ਦੀ ਟੀਮ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਹਿਤ...
ਐਸ. ਏ. ਐਸ. ਨਗਰਏਡਿਡ ਸਕੂਲਾਂ ਦੀ ਅਧਿਆਪਕ ਤੇ ਪੈਨਸ਼ਨਰ ਜਥੇਬੰਦੀ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਨਾਲ ਹੋਈ ਅਹਿਮ ਮੀਟਿੰਗpunjabusernewssiteFriday, 30 December 2022, 19:18Friday, 30 December 2022, 19:19 by punjabusernewssiteFriday, 30 December 2022, 19:18Friday, 30 December 2022, 19:190224 ਨਵੇਂ ਵਰ੍ਹੇ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਐਲਾਨ ਨਾ ਹੋਇਆ ਤਾਂ 7 ਨੂੰ ਮੁਖ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਕਰਾਂਗੇ ਕੋਠੀ ਦਾ ਘਿਰਾਓ:ਚਾਹਲ,...
ਚੰਡੀਗੜ੍ਹਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ ਨੂੰ ਨਿੱਘੀ ਵਿਦਾਇਗੀpunjabusernewssiteFriday, 30 December 2022, 19:17Friday, 30 December 2022, 19:18 by punjabusernewssiteFriday, 30 December 2022, 19:17Friday, 30 December 2022, 19:18068 ਸਮੂਹ ਅਧਿਕਾਰੀਆਂ ਨੇ ਡਾ. ਲਾਂਬਾ ਵੱਲੋਂ 36 ਵਰ੍ਹੇ ਦੀ ਨੌਕਰੀ ਦੌਰਾਨ ਪ੍ਰਦਾਨ ਕੀਤੀਆਂ ਮਿਸਾਲੀ ਸੇਵਾਵਾਂ ਦੀ ਕੀਤੀ ਸ਼ਲਾਘਾ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 30 ਦਸੰਬਰ:ਪੰਜਾਬ ਦੇ...
ਅਮ੍ਰਿਤਸਰਪੰਜਾਬ ‘ਚ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਜਲਦ ਫਾਸਟ ਟਰੈਕ ਅਦਾਲਤਾਂ ਬਣਨਗੀਆਂ: ਕੁਲਦੀਪ ਸਿੰਘ ਧਾਲੀਵਾਲpunjabusernewssiteFriday, 30 December 2022, 19:16Friday, 30 December 2022, 19:17 by punjabusernewssiteFriday, 30 December 2022, 19:16Friday, 30 December 2022, 19:17063 ਕੈਬਨਿਟ ਮੰਤਰੀ ਨੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜ਼ਿਲਿਆਂ ਦੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ, ਅਧਿਕਾਰੀਆਂ ਨੂੰ ਮੌਕੇ ’ਤੇ ਹੀ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼...
ਚੰਡੀਗੜ੍ਹਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦਾ ਮਾਡਲ ਕਾਇਮ ਕਰਨ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟਾਈpunjabusernewssiteFriday, 30 December 2022, 19:15Friday, 30 December 2022, 19:16 by punjabusernewssiteFriday, 30 December 2022, 19:15Friday, 30 December 2022, 19:16060 ਕਿਹਾ ਕਿ ਆਪ ਸਰਕਾਰ ਨੇ ਅਰਾਜਕਤਾ ਤੇ ਫਿਰਕੂ ਤਣਾਅ ਦੇ ਹਾਲਾਤ ਪੈਦਾ ਕੀਤੇ ; ਪੰਜਾਬ ਲਈ ਸਭ ਤੋਂ ਮਾੜਾ ਸਾਲ ਸਾਬਤ ਹੋਇਆ ਕਿਹਾ ਕਿ ਸਰਕਾਰ...
ਬਠਿੰਡਾਰਿਫ਼ਾਈਨਰੀ ਨੂੰ ਨਹਿਰੀ ਪਾਣੀ ਦੇਣ ਦੇ ਵਿਰੁਧ ਕਿਸਾਨਾਂ ’ਚ ਫੈਲਿਆ ਗੁੱਸਾpunjabusernewssiteFriday, 30 December 2022, 19:14Friday, 30 December 2022, 19:15 by punjabusernewssiteFriday, 30 December 2022, 19:14Friday, 30 December 2022, 19:15059 ਡਿਪਟੀ ਕਮਿਸ਼ਨਰ ਵਲੋਂ ਤੈਅ ਸਮੇਂ ’ਤੇ ਨਾ ਮਿਲਣ ਕਰਕੇ ਕੀਤੀ ਰੋਹ ਭਰਪੂਰ ਨਾਅਰੇਬਾਜ਼ੀ ਸੁਖਜਿੰਦਰ ਮਾਨ ਬਠਿੰਡਾ, 30 ਦਸੰਬਰ : ਉੱਤਰੀ ਭਾਰਤ ਦੇ ਸਭ ਤੋਂ ਵੱਡੇ...
ਬਠਿੰਡਾਠੇਕਾ ਮੁਲਾਜ਼ਮਾਂ ਵਲੋਂ ਅੱਜ ਪੰਜਾਬ ਭਰ ਵਿੱਚ ਡੀ ਸੀ ਦਫ਼ਤਰਾਂ ਸਾਹਮਣੇ ਕੀਤੀਆਂ ਰੋਸ਼ ਰੈਲੀਆਂpunjabusernewssiteFriday, 30 December 2022, 19:14Friday, 30 December 2022, 19:14 by punjabusernewssiteFriday, 30 December 2022, 19:14Friday, 30 December 2022, 19:14057 ਜਬਰੀ ਛਾਂਟੀਆ ਰੋਕਣ, ਠੇਕੇਦਾਰਾਂ ਤੇ ਕੰਪਨੀਆਂ ਨੂੰ ਸਰਕਾਰੀ ਵਿਭਾਗਾਂ ਵਿਚੋਂ ਬਾਹਰ ਕੱਢਣ ਦੀ ਜੋਰਦਾਰ ਮੰਗ ਸੁਖਜਿੰਦਰ ਮਾਨ ਬਠਿੰਡਾ, 30 ਦਸੰਬਰ : ਅਜ ਠੇਕਾ ਮੁਲਾਜ਼ਮ ਸੰਘਰਸ਼...
ਬਠਿੰਡਾਸ਼ਹੀਦੀ ਜੋੜ ਮੇਲੇ ਵਿੱਚ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤpunjabusernewssiteFriday, 30 December 2022, 19:13Friday, 30 December 2022, 19:13 by punjabusernewssiteFriday, 30 December 2022, 19:13Friday, 30 December 2022, 19:130316 ਰਾਮ ਸਿੰਘ ਕਲਿਆਣ ਨਥਾਣਾ, 30 ਦਸੰਬਰ: ਸਥਾਨਕ ਬਲਾਕ ਦੇ ਪਿੰਡ ਕਲਿਆਣ ਸੁੱਖਾ ਦੇ ਕੋਠੇ ਗੋਬਿੰਦ ਨਗਰ ਦੇ ਨੌਜਵਾਨ ਦੀ ਫਤਹਿਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ...
ਬਠਿੰਡਾਬਠਿੰਡਾ ਦੇ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਮਾਤਾ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆpunjabusernewssiteFriday, 30 December 2022, 19:12Friday, 30 December 2022, 19:12 by punjabusernewssiteFriday, 30 December 2022, 19:12Friday, 30 December 2022, 19:12098 ਮਾਤਾ ਹੀਰਾ ਬੇਨ ਮੋਦੀ ਜੀ ਸਨ ਤਿਆਗ ਦੀ ਦੇਵੀ ਅਤੇ ਮਹਾਨ ਤਪੱਸਵੀ: ਸਰੂਪ ਸਿੰਗਲਾ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਮਰਹੂਮ ਮਾਤਾ...