3000 ਕਿਲੋ ਹੈਰੋਇਨ ਬਰਾਮਦਗੀ ਮਾਮਲੇ ‘ਚ ED ਵੱਲੋਂ ਹਰਪ੍ਰੀਤ ਤਲਵਾੜ ਗ੍ਰਿਫ਼ਤਾਰ; ਜਾਣੋਂ ਕੌਣ ਹੈ ਤਲਵਾੜ

Date:

spot_img

New Delhi News: ਕਰੀਬ ਪੰਜ ਸਾਲ ਪਹਿਲਾਂ 2021 ਵਿਚ ਮੁੰਦਰਾ ਬੰਦਰਗਾਹ ਤੋਂ ਬਰਾਮਦ 3000 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੁੱਖ ਮੁਲਜ਼ਮ ਮੰਨੇ ਜਾਂਦੇ ਦਿੱਲੀ ਦੇ ਹਰਪ੍ਰੀਤ ਤਲਵਾੜ ਨੂੰ ਗ੍ਰਿਫਤਾਰ ਕੀਤਾ ਹੈ। ਉਸਦੇ ਕਬਜ਼ੇ ਵਿਚੋਂ ਬਰਾਮਦ ਹੋਈਆਂ 4 ਲਗਜ਼ਰੀ ਗੱਡੀਆਂ ਨੂੰ ਵੀ ਜਬਤ ਕੀਤਾ ਗਿਆ। 24 ਅਤੇ 25 ਜੂਨ ਨੂੰ ਈਡੀ ਦੀਆਂ ਵੱਖ ਵੱਖ ਟੀਮਾਂ ਵੱਲੋਂ ਇਸਦੇ ਕਰੀਬ ਅੱਧੀ ਦਰਜ਼ਨ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਹੈ।

ਇਹ ਵੀ ਪੜ੍ਹੋ 👉ਮਾਮਲਾ ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਦਾ; ਹਿਮਾਚਲ-ਉਤਰਾਖੰਡ ‘ਤੇ ਬਾਰਡਰ ਨਿਹੰਗ ਸਿੰਘਾਂ ਤੇ ਪੁਲਿਸ ਵਿਚਕਾਰ ਤਣਾਅ

ਹਰਪ੍ਰੀਤ ਤਲਵਾੜ ਉੱਪਰ ਦੋਸ਼ ਹਨ ਕਿ ਉਹ ਹੀ ਨਸ਼ਾ ਤਸਕਰੀ ਨੈਟਵਰਕ ਵਿਚ ਦੁਬਈ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਕੜੀ ਬਣਿਆ ਹੋਇਆ ਸੀ। ਤਲੜਾੜ ਬਾਰੇ ਕਿਹਾ ਜਾ ਰਿਹਾ ਕਿ ਉਹ ਅਰਧ ਪ੍ਰੋਸੈਡ ਟਾਲਕ ਦੀ ਆੜ ਵਿਚ ਨਸ਼ਿਆਂ ਦੀ ਸਪਲਾਈ ਕਰਦਾ ਸੀ ਤੇ ਉਸਤੋਂ ਹੋਣ ਵਾਲੀ ਕਾਲੀ ਕਮਾਈ ਨੂੰ ਚਿੱਟੀ ਕਰਨ ਲਈ ਨਾਈਟ ਕਲੱਬਾਂ ਤੇ ਹੋਟਲਾਂ ਵਿਚ ਪੈਸਾ ਇਨਵੇਸਟ ਕਰਦਾ ਸੀ। ਉਸਦੇ ਉਪਰ ਇਹ ਵੀ ਦੋਸ਼ ਹਨ ਕਿ ਨਸ਼ਿਆਂ ਦੀ ਕਮਾਈ ਤੋਂ ਪ੍ਰਾਪਤ ਹੋਏ ਪੈਸਿਆਂ ਵਿਚੋਂ ਕਰੀਬ 74 ਕਰੋੜ ਰੁਪਏ ਉਸਦੇ ਵੱਲੋਂ ਅਫ਼ਗਾਨਿਸਤਾਨ ਭੇਜੇ ਗਏ, ਜਿਹੜੇ ਕਿ ਅੱਗੇ ਅੱਤਵਾਦੀ ਗਤੀਵਿਧੀਆਂ ਵਿਚ ਲਗਾਏ ਗਏ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

Bathinda Police ਵਿੱਚ ਮੁੜ ਵੱਡੀ ਰੱਦੋਬਦਲ; ਕਈ SHO ਇੱਧਰੋਂ ਉੱਧਰ, ਦੇਖੋ List

Bathinda News: Bathinda Police ਵਿੱਚ ਮੁੜ ਵੱਡੀ ਰੱਦੋਬਦਲ ਕੀਤੀ...

Punjab Govt ਨੇ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ, ਦੇਖੋ ਚਿੱਠੀ

Chandigarh News: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ...