Thursday, April 23, 2026
spot_img
spot_img

ਸਿਲਵਰ ਓਕਸ ਸਕੂਲ ’ਚ ਵਣ ਮਹਾਉਤਸਵ ਮਨਾਇਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 6 ਜੁਲਾਈ: ਸਥਾਨਕ ਡੱਬਵਾਲੀ ਰੋਡ ਅਤੇ ਸੁਸਾਂਤ ਸਿਟੀ-2 ਵਿਚ ਸਥਿਤ ਸਿਲਵਰ ਓਕਸ ਸਕੂਲਾਂ ਵਲੋਂ ਵਣ ਮਹੋਤਸਵ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਾਤਾਵਰਨ ਨੂੰ ਹਰਿਆ ਭਰਿਆ ਅਹਿਸਾਸ ਦੇਣ ਅਤੇ ਲੋਕਾਂ ਨੂੰ ਇਸ ਨੂੰ ਸੰਭਾਲਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕਰਨ ਤਹਿਤ ਸਕੂਲ ਪ੍ਰਬੰਧਕਾਂ ਵਲੋਂ ਆਮ ਲੋਕਾਂ ਅਤੇ ਰਾਹਗੀਰਾਂ ਨੂੰ 2000 ਮੁਫਤ ਪੌਦੇ ਵੰਡੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਬਰਿੰਦਰ ਪਾਲ ਸੇਖੋਂ ਨੇ ਸਕੂਲ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਲਾਕਾ ਨਿਵਾਸੀਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਪੂਰੇ ਉਤਸਾਹ ਨਾਲ ਪੌਦੇ ਇਕੱਠੇ ਕਰਨ ਲਈ ਪਹੁੰਚੇ। ਵਣ ਮਹੋਤਸਵ ਹਫਤਾ ਇੱਕ ਵੱਡੀ ਸਫਲਤਾ ਲਈ ਆਇਆ। ਇਸ ਸਮਾਗਮ ਨੇ ਸਾਡੇ ਆਲੇ ਦੁਆਲੇ ਹਰਿਆਵਲ ਬਾਰੇ ਜਾਗਰੂਕਤਾ ਲਿਆਉਣ ਵਿੱਚ ਮਦਦ ਕੀਤੀ।

Share post:

spot_img
spot_img

Popular

More like this
Related

स्वास्थ्य विभाग में 69 रिक्त पदों पर भर्ती किये जाएंगे फिजियोथेरेपिस्ट : आरती सिंह राव

👉उझाना और संभली में बनेंगी सीएचसी Haryana News: हरियाणा की...

प्रदूषण को लेकर हम आज सचेत न हुए तो आने वाली पीढ़ियों का दम घुट जाएगा : ऊर्जा मंत्री अनिल विज

👉पानीपत से श्रीनगर तक ब्रह्माकुमारीज़ के 'इको केयर' जागरूकता...