Sunday, May 17, 2026
spot_img
spot_img
spot_img

ਬਠਿੰਡਾ ਚ ਖੇਡਾਂ ਵਿੱਚ ਮੌੜ ਸੈਂਟਰ ਦੀ ਚੜ੍ਹਾਈ

Date:

spot_img

*66ਵੀ ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕੇਟ ਵਿੱਚ
ਹੋਏ ਫਸਵੇ ਮੁਕਾਬਲੇ*

ਬਠਿੰਡਾ ( ) 12 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਗਰਮ ਰੁੱਤ ਦੀਆਂ ਸਕੂਲੀ ਜ਼ਿਲ੍ਹਾ ਪੱਧਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਹਨ।
ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 17 ਲੜਕਿਆਂ ਵਿੱਚ ਮੌੜ ਮੰਡੀ ਨੇ ਮੰਡੀ ਕਲਾਂ ਨੂੰ, ਤਲਵੰਡੀ ਸਾਬੋ ਨੇ ਗੋਨਿਆਣਾ ਨੂੰ,ਅੰਡਰ 19 ਵਿੱਚ ਭੁੱਚੋ ਮੰਡੀ ਨੇ ਮੰਡੀ ਫੂਲ ਨੂੰ, ਬਠਿੰਡਾ-2 ਨੇ ਬਠਿੰਡਾ 1 ਨੂੰ ਹਰਾਇਆ।
ਇਸ ਮੌਕੇ ਹੋਰਨਾਂ ਤੋ ਇਲਾਵਾ ਸਵਰਨ ਪ੍ਰਕਾਸ਼ ਚੇਅਰਮੈਨ ਸੰਤ ਫ਼ਤਿਹ ਕਾਨਵੇਂਟ ਸਕੂਲ,ਲੈਕਚਰਾਰ ਨਾਜ਼ਰ ਸਿੰਘ ਜ਼ਿਲ੍ਹਾ ਸਕੱਤਰ ਖੇਡਾਂ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ,ਵਰਿੰਦਰ ਸਿੰਘ,ਗੁਰਿੰਦਰ ਸਿੰਘ (ਬੀ.ਐਮ ਖੇਡਾਂ) ਲੈਕਚਰਾਰ ਮਨਦੀਪ ਕੌਰ, ਭੁਪਿੰਦਰ ਸਿੰਘ ਤੱਗੜ, ਪ੍ਰਿੰਸੀਪਲ ਮੋਹਿਤ ਤਨੇਜਾ,ਲੈਕਚਰਾਰ ਹਰਜਿੰਦਰ ਸਿੰਘ,ਲੈਕਚਰਾਰ ਵਿਨੋਦ ਕੁਮਾਰ, ਵਹੀਦ ਕੁਰੈਸ਼ੀ,ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ ਕ੍ਰਿਕੇਟ ਕੋਚ ਹਾਜ਼ਰ ਸਨ।

spot_img

Share post:

spot_img

Popular

More like this
Related

America News ;ਅਮਰੀਕਾ Immigration Rules ਨੇ ਭਾਰਤੀ ਵਿਦਿਆਰਥੀਆਂ ਦੀ ਵਧਾਈ ਚਿੰਤਾ

America News ; ਅਮਰੀਕਾ ਵਿੱਚ ਪੜ੍ਹਾਈ ਅਤੇ ਨੌਕਰੀ ਦੇ...

Guru Nanak Dev Public Sen Sec School ਦੇ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਵਿਦਿਆਰਥੀਆ ਨੇ ਗੱਡੇ ਸਫਲਤਾ ਦੇ ਝੰਡੇ

👉ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵੰਡੀਆਂ ਗਈਆਂ ਟਰਾਫੀਆਂ Bathinda News:...

Chandigarh News : ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ*

👉2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ...