Wednesday, May 13, 2026
spot_img
spot_img
spot_img

ਪੰਜਾਬ ਵਿੱਚੋ ਬਠਿੰਡਾ ਦੇ ਸਿਲਵਰ ਓਕਸ ਸਕੂਲ ਸੁਸ਼ਾਂਤਸਿਟੀ ਨੂੰ ਮਿਲਿਆ ‘ਸਭ ਤੋਂ ਵਧੀਆ ਸਕੂਲ ਦਾ ਸਨਮਾਨ

Date:

spot_img

ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਸਿੱਖਿਆ ਹੁਣ ਸਿਰਫ ਪਾਠ ਪੁਸਤਕਾਂ ਅਤੇ ਕਲਾਸਰੂਮ ਤੱਕ ਹੀ ਸੀਮਤ ਨਹੀਂ ਹੈ; ਇਹ ਤਕਨਾਲੋਜੀ, ਨਵੀਨਤਮ ਸਿੱਖਿਆ ਅਤੇ ਡਿਜੀਟਲ ਸਮੱਗਰੀ ਦਾ ਇੱਕ ਸੁਮੇਲ ਬਣ ਗਿਆ ਹੈ।ਇਹ ਤਕਨਾਲੋਜੀ ਅਤੇ ਡਿਜੀਟਲ ਉਪਕਰਣਾਂ ਦੇ ਮਾਧਿਅਮ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਅੱਗੇ ਦਾ ਰਾਹ ਹੈ। ਸਿਲਵਰ ਓਕਸ ਸਕੂਲ ਇਸ ਤਰਾਂ ਦੀ ਸਿਖਿਆ ਲਈ ਪ੍ਰਤੀਬੱਧ ਹੈ।  ਫੈਡੇਰੇਸ਼ਨ ਆਫ਼ ਪ੍ਰਾਈਵੇਟ ਸਕੂਲ ਪੰਜਾਬ ਵਲੋਂ ਇਸ ਤਰਾਂ ਦੇ ਮਜਬੂਤ ਢਾਂਚੇ ਲਈ ਸਿਲਵਰ ਓਕਸ ਸਕੂਲ ਨੂੰ ਚੁਣਿਆ ਗਿਆ ਹੈ। ਜਿਸਦੇ ਚੱਲਦੇ ਪੂਰੇ ਪੰਜਾਬ ਵਿਚੋਂ ਸਿਲਵਰ ਓਕਸ ਸਕੂਲ ਨੂੰ ਸਭ ਤੋਂ ਵਧੀਆ ਸਕੂਲ (ਡਿਜਿਟਲ)’ਦਾ ਸਨਮਾਨ ਅਤੇ ਪਿ੍ਰੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੂੰ ‘ਡਾਇਨੇਮਿਕ ਪਿ੍ਰੰਸੀਪਲ’ ਦਾ ਸਨਮਾਨ ਵੀ ਦਿੱਤਾ ਗਿਆ। ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਬਰਨਿੰਦਰਪਾਲ  ਸੇਖੋਂ ਅਤੇ ਪਿ੍ਰੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਸਮੂਹ ਬਠਿੰਡਾ ਵਾਸੀਆਂ ਨੂੰ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਾਰੇ ਸਟਾਫ ਵਲੋਂ ਵਧਾਈ ਦਿੰਦ ੇਹੋਏ ਇਹ ਯਕੀਨ ਦਿਵਾਇਆ ਕਿ ਭਵਿੱਖ ਵਿਚ ਵੀ ਇਹ ਸਕੂਲ ਸਿਖਿਆ ਦੇ ਖੇਤਰ ਵਿਚ ਉੱਚ ਮਿਆਰੀ ਸੇਵਾਵਾਂ ਦਿੰਦਾ ਰਹੇਗਾ।

spot_img

Share post:

spot_img

Popular

More like this
Related

Haryana News: श्रमिकों को बेहतर स्वास्थ्य सुविधाएं देने के लिए हरियाणा सरकार प्रतिबद्ध : श्रम मंत्री श्री अनिल विज

👉 ईएसआईसी परियोजनाओं की हर माह होगी समीक्षा, लापरवाही बर्दाश्त...

Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਉੱਦਮ ਪ੍ਰੋਤਸਾਹਨ ਬੋਰਡ ਦੀ 19ਵੀਂ ਮੀਟਿੰਗ ਹੋਈ

👉ਵੱਖ-ਵੱਖ ਉਦਯੋਗਿਕ ਪ੍ਰੋਜੈਕਟਾਂ ਲਈ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਪ੍ਰਵਾਨ, ਨਿਵੇਸ਼...

Bathinda News: ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਭਾਜਪਾ ਦੀ ਬੌਖਲਾਹਟ ਦਾ ਨਤੀਜਾ: ਨੀਲ ਗਰਗ

👉ਪੰਜਾਬੀ ਡਰਨ ਵਾਲਿਆਂ ਚੋਂ ਨਹੀਂ ਹਨ, ਪੰਜਾਬ ਇਨਸਾਫ਼ ਕਰਨ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

👉'ਆਪ' ਨੇ ਕੇਂਦਰ ਸਰਕਾਰ ਦੇ ਪੰਜਾਬ ਦੇ ਆਰਮੀ ਸਕੂਲਾਂ...