ਅਕਾਲੀ ਆਗੂ ਦੇ ਘਰ ਇੰਨਕਮ ਟੈਕਸ ਦੀ ਰੇਡ

Date:

spot_img

ਲੁਧਿਆਣਾ: ਅਕਾਲੀ ਦਲ ਦੇ 2024 ਚੋਣਾਂ ਦੇ ਉਮੀਦਵਾਰ ਵਿਪੀਨ ਕੁਮਾਰ ਕਾਕਾ ਦੇ ਘਰ ਅੱਜ ਇੰਨਕਮ ਟੈਕਸ ਦੀ ਰੇਡ ਹੋਈ ਹੈ।ਇੰਨਕਮ ਟੈਕਸ ਦੀ ਟੀਮ ਵੱਲੋਂ ਵਿਪੀਨ ਕੁਮਾਰ ਕਾਕਾ ਦੇ ਘਰ ਤਲਾਸ਼ੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਵੱਧ ਮਾਮਲੇ ‘ਚ ਇਹ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨਕਮ ਟੈਕਸ ਦੀ ਇਸ ਰੇਡ ਨੂੰ 24 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗ ਸਕਦਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MP Malvinder Singh Kang ਵੱਲੋਂ ਮਾਜਰੀ ਬਲਾਕ ਵਿੱਚ 15 ਲੱਖ ਰੁਪਏ ਦੇ ਪੇਂਡੂ ਵਿਕਾਸ ਕਾਰਜਾਂ ਦਾ ਉਦਘਾਟਨ

SAS Nagar News:ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਲੋਕ...

सेवा संकल्प अभियान का नशा मुक्ति हरियाणा-नमो मैराथन के आयोजन से हुआ आगाज

👉युवाओं की ऊर्जा को राष्ट्र की शक्ति बनाने के...