ਪੰਜਾਬ ਵਿਧਾਨ ਸਭਾ 2023: ਸਦਨ ‘ਚ ਵਿਰੋਧੀਆਂ ਤੇ ਸਰਕਾਰ ਵਿਚਾਲੇ ਤੀਖੀ ਬਹਿਸ, ਵਿਧਾਨ ਸਭਾ ਅਗਲੇ 10 ਮਿੰਟਾਂ ਲਈ ਸਥਿਗਤ

Date:

spot_img

ਪੰਜਾਬ ਵਿਧਾਨ ਸਭਾ 2023: ਪੰਜਾਬ ਵਿਧਾਨ ਸਭਾ 2023 ਦੀ ਕਾਰਵਾਈ ਅਗਲੇ 10 ਮਿੰਟਾਂ ਲਈ ਸਥਿਗਤ ਕਰ ਦਿੱਤੀ ਗਈ ਹੈ। ਦਰਅਸਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਤੀਖੀ ਤਲਖੀ ਦੇਖਣ ਨੂੰ ਮਿਲੀ। CM ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਤੂੰ ਕਹਿ ਕੇ ਸੰਬੋਧਨ ਕਰਨ ਦੇ ਇਲਜ਼ਾਮ ਲਗਾਏ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਮਰਿਆਦਾ ਬਣਾਉਣ ਦੀ ਗੱਲ ਕਹਿ। ਦੋਹਾਂ ਧਿਰਾਂ ਵਿਚਾਲੇ ਜ਼ੋਰਦਾਰ ਬਹਿਸ ਦੇਖਣ ਨੂੰ ਮਿਲੀ।

LEAVE A REPLY

Please enter your comment!
Please enter your name here

spot_img

Share post:

Popular

More like this
Related