ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਸ਼ਵ ਏਡਸ ਦਿਵਸ ਮਨਾਇਆ ਮਨਾਇਆ

Date:

spot_img

ਬਠਿੰਡਾ, 1 ਦਸੰਬਰ: ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ਼ਿਵਪਾਲ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕਬਾਲ ਸਿੰਘ ਉਪ ਜਿਲਾ ਸਿੱਖਿਆ ਅਫਸਰ ਤੇ ਜਿਲਾ ਨੋਡਲ ਅਫਸਰ ਸਾਇੰਸ ਸਰਦਾਰ ਗੁਰਚਰਨ ਸਿੰਘ ਬਰਾੜ ਜੀ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਵ ਏਡਸ ਦਿਵਸ ਮਨਾਇਆ ਗਿਆ।

ਸਿਲਵਰ ਓਕਸ ਸਕੂਲ ਵਿਖੇ ਪਹਿਲੀਐਥਲੈਟਿਕ ਮੀਟ ਦਾ ਆਯੋਜਨ

ਇਸ ਮੌਕੇ ਅਧਿਆਪਕਾਂ ਲੇ ਏਡਜ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਕੂਲਾਂ ਵਿੱਚ ਗਤੀਵਿਧੀਆਂ ਜਿਸ ਵਿੱਚ ਵੱਖ-ਵੱਖ ਮੁਕਾਬਲੇ ਜਿਵੇਂ ਕਿ ਰੋਲ-ਪਲੇਅ, ਪੇਂਟਿੰਗ ਮੁਕਾਬਲਾ, ਸਲੋਗਨ ਮੁਕਾਬਲਾ, ਭਾਸ਼ਣ ਮੁਕਾਬਲਾ, ਲੇਖ ਮੁਕਾਬਲਾ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।

ਐਸ.ਐਸ.ਡੀ. ਗਰਲਜ ਕਾਲਜ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ ਸਮਾਗਮ ਆਯੋਜਿਤ

ਪੂਰੇ ਵਿਸਵ ਪੱਧਰ ’ਤੇ ਮਨਾਏ ਜਾਂਦੇ ਇਸ ਦਿਨ ਗੁਰਚਰਨ ਸਿੰਘ ਬਰਾੜ ਜਿਲਾ ਨੋਡਲ ਅਫਸਰ ਸਾਇੰਸ ਵੱਲੋਂ ਸਰਕਾਰੀ ਹਾਈ ਸਕੂਲ ਘਣੀਆਂ ਨਗਰ ਦੇ ਭਾਗੀਦਾਰ ਵਿਦਿਆਰਥੀਆਂ ਨੂੰ ਏਡਜ ਨੂੰ ਜਾਗਰੂਤ ਕਰਦੀਆਂ ਟੀ ਸ਼ਰਟ ਅਤੇ ਕੈਪਸ ਵੰਡੀਆਂ ਗਈਆਂ।

 

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ

👉ਜੇਲ੍ਹ ਵਿੱਚ ਬੰਦ ਗੈਂਗਸਟਰ ਫਿਰੋਜ਼ਪੁਰ ਖੇਤਰ ਵਿੱਚ ਇੱਕ ਅਪਰਾਧਿਕ...

ਦੁਖਦਾਈ ਖ਼ਬਰ; ਬਠਿੰਡਾ ‘ਚ ਵੰਦੇ ਭਾਰਤ ਟਰੇਨ ਦੀ ਚਪੇਟ ਵਿਚ ਆਉਣ ਕਾਰਨ ਲੜਕੀ ਦੀ ਹੋਈ ਮੌ+ਤ

Rampura News: ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫ਼ੁਲ 'ਚ...

Punjab ‘ਚ ਮੁੜ IAS ਤੇ PCS ਅਫ਼ਸਰਾਂ ਦੇ ਹੋਏ ਤਬਾਦਲੇ, ਦੇਖੋ List

Chandigarh News: IAS and PCS officers transferred ; ਪੰਜਾਬ...

ਮੰਦਭਾਗੀ ਖ਼ਬਰ; ਮੈਕੇਨਿਕ ਦੀ AC ਸਰਵਿਸ ਦੌਰਾਨ ਬਲਾਸਟ ਕਾਰਨ ਹੋਈ ਮੌ*ਤ

Barnala News: ਬਰਨਾਲਾ ਸ਼ਹਿਰ ਵਿਚ ਵਾਪਰੀ ਇੱਕ ਮੰਦਭਾਗੀ ਘਟਨਾ...