ਬਠਿੰਡਾ ਪੁਲਿਸ ’ਚ ਵੱਡਾ ਫ਼ੇਰਬਦਲ, ਇੱਕ ਦਰਜ਼ਨ ਚੌਕੀ ਇੰਚਾਰਜ਼ਾਂ ਨੂੰ ਬਦਲਿਆਂ     

Date:

spot_img

 

ਬਠਿੰਡਾ, 24 ਦਸੰਬਰ: ਪਿਛਲੇ ਮਹੀਨੇ ਜ਼ਿਲ੍ਹੇ ਵਿਚ ਨਵੇਂ ਐਸਐਸਪੀ ਵਜੋਂ ਅਹੁੱਦਾ ਸੰਭਾਲਣ ਵਾਲੇ ਹਰਮਨਬੀਰ ਸਿੰਘ ਗਿੱਲ ਨੇ ਹੁਣ ਮੁੜ ਜ਼ਿਲ੍ਹਾ ਪੁਲਿਸ ਵਿਚ ਵੱਡਾ ਫ਼ੇਰਬਦਲ ਕੀਤਾ ਹੈ। ਇਸ ਵਾਰ ਹੋਈਆਂ ਬਦਲੀਆਂ ਵਿਚ ਜ਼ਿਲ੍ਹੇ ਦੀਆਂ ਤਕਰੀਬਨ ਸਾਰੀਆਂ ਹੀ ਪੁਲਿਸ ਚੌਕੀਆਂ ਦੇ ਇੰਚਾਰਜ਼ਾਂ ਨੂੰ ਬਦਲ ਦਿੱਤਾ ਗਿਆ ਹੈ। ਇਸਤੋਂ ਇਲਾਵਾ ਕਾਫ਼ੀ ਸਾਰੇ ਹੋਰ ਥਾਣੇਦਾਰ ਵੀ ਬਦਲੇ ਗਏ ਹਨ।

ਬਠਿੰਡਾ ਦੇ ‘ਅੰਮ੍ਰਿਤਧਾਰੀ’ ਥਾਣੇਦਾਰ ਦੀ ਭਾਖ਼ੜਾ ’ਚ ਡੁੱਬਣ ਦੀ ਘਟਨਾ ਬਣੀ ਬੁਝਾਰਤ!

ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਦਰਜ਼ਨਾਂ ਮੁਲਾਜਮਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ, ਜਿੰਨ੍ਹਾਂ ਦੇ ਵਿਚ ਸਪੈਸ਼ਲ ਸਟਾਫ਼, ਪੀਓ ਵਿੰਗ ਅਤੇ ਕੁੱਝ ਹੋਰ ਵਿੰਗਾਂ ਨੂੰ ਭੰਗ ਕਰਕੇ ਉਨਾਂ ਵਿਚ ਤੈਨਾਤ ਥਾਣੇਦਾਰਾਂ ਤੇ ਹੌਲਦਾਰਾਂ ਨੂੰ ਵੱਖ ਵੱਖ ਥਾਣਿਆਂ ਵਿਚ ਭੇਜਿਆ ਗਿਆ ਸੀ। ਇਸੇ ਤਰ੍ਹਾਂ ਦਫ਼ਤਰਾਂ ਵਿਚ ਬੈਠੇ ਮੁਲਾਜਮਾਂ ਨੂੰ ਵੀ ਪੀਸੀਆਰ ਤੇ ਥਾਣਿਆਂ ਵਿਚ ਬਦਲਿਆਂ ਗਿਆ ਸੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...