15 Views
ਚੰਡੀਗੜ੍ਹ, 12 ਫ਼ਰਵਰੀ: ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਨਿਆਂਇਕ ਵਿਭਾਗ ਦੇ ਵਿਚ ਨਿਯੁਕਤ ਕੀਤੇ ਐਡਵੋਕੇਟ ਜਨਰਲਾਂ ਦੀ ਟੀਮ ਵਿਚ ਬਠਿੰਡਾ ਇਲਾਕੇ ਦੇ ਪ੍ਰਸਿੱਧ ਵਕੀਲ ਅਜੀਤਪਾਲ ਸਿੰਘ ਮੰਡੇਰ ਨੂੰ ਮੁੜ ਅਡੀਸ਼ਨਲ ਐਡਵੋਕੇਟ ਜਨਰਲ ਦੀ ਜਿੰਮੇਵਾਰੀ ਦਿੱਤੀ ਹੈ। ਐਡਵੋਕੇਟ ਮੰਡੇਰ ਦੀ ਨਿਯੁਕਤੀ ’ਤੇ ਇਲਾਕੇ ਦੇ ਵਕੀਲਾਂ ਤੇ ਉਨ੍ਹਾਂ ਦੇ ਸੁਭਚਿੰਤਕਾਂ ਨੇ ਖ਼ੁਸੀ ਜਤਾਈ ਹੈ।