spot_img
spot_img

ਸਮਰਹਿੱਲ ਕਾਨਵੇਟ ਸਕੂਲ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ

Date:

spot_img

ਬਠਿੰਡਾ, 21 ਫ਼ਰਵਰੀ: ਅੱਜ ਸਥਾਨਕ ਸਮਰਹਿੱਲ ਕਾਨਵੇਟ ਸਕੂਲ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਮਾਂ ਬੋਲੀ ਦਿਵਸ ਨੂੰ ਮੁੱਖ ਰੱਖਦਿਆ ਬੱਚਿਆ ਨੇ ਕਵਿਤਾਵਾਂ ਗਾਇਣ ਕੀਤੀਆਂ। ਪੰਜਾਬੀ ਮਾਂ ਬੋਲੀ ਨਾਲ ਪਿਆਰ ਪ੍ਰਗਟਾਉਂਦੇ ਹੋਏ ਨੌਵੀ ਜਮਾਤ ਦੀ ਗੁਣਤਾਸ਼ ਕੌਰ ਨੇ ‘ਮੈਂ ਪੰਜਾਬ ਕਵਿਤਾ’ ਪੇਸ਼ ਕੀਤੀ। ਪੰਜਾਬੀ ਅਧਿਆਪਕਾ ਸੁਮਨਜੀਤ ਕੌਰ ਨੇ ਮਾਂ ਬੋਲੀ ਪੰਜਾਬੀ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਬੱਚਿਆ ਨੂੰ ਮਾਂ ਬੋਲੀ ਪੰਜਾਬੀ ਬੋਲਣ, ਪੰਜਾਬੀ ਭਾਸ਼ਾ ਦਾ ਸਤਿਕਾਰ ਕਰਨ, ਪੰਜਾਬੀ ਭਾਸ਼ਾ ਨੂੰ ਮਾਣ ਨਾਲ ਅਪਣਾਉਣ ਲਈ ਕਿਹਾ। ਉਹਨਾਂ ਕਿਹਾ ਪੰਜਾਬੀ ਭਾਸ਼ਾ ਸਾਡੀ ਰੂਹ ਦੀ ਜੁਬਾਨ ਹੈ। ਇਹ ਸਾਡੀ ਮਾਂ ਦੀ ਸਿਖਾਈ ਬੋਲੀ ਹੈ। ਸਕੂਲ ਦੇ ਐਮ ਡੀ ਰਮੇਸ਼ ਕੁਮਾਰੀ ਨੇ ਵੀ ਬੱਚਿਆ ਨੂੰ ਮਾਂ ਬੋਲੀ ਨਾਲ ਜੁੜਨ ਲਈ ਕਿਹਾ।

 

 

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪੰਜਾਬ ਵਿੱਚ ਅਗਲੀ ਕਾਂਗਰਸ ਦੀ ਸਰਕਾਰ ਬਣਨੀ ਤੈਅ: ਬਘੇਲ

👉ਕਿਹਾ, ਆਗੂਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹੇਗਾ; ਸਭ...

यमुना पुनर्जीवन अभियान के तहत 423 एमएलडी नई शोधन क्षमता विकसित करेगा हरियाणा

👉मुख्य सचिव अनुराग रस्तोगी ने की यमुना प्रदूषण नियंत्रण...