spot_img
spot_img

ਚੋਣ ਜਾਬਤੇ ਤੋਂ ਐਨ ਪਹਿਲਾਂ ਪੰਜਾਬ ਸਰਕਾਰ ਵੱਲੋਂ IAS ਤੇ PCS ਦੇ ਤਬਾਦਲੇ

Date:

spot_img

ਚੰਡੀਗੜ੍ਹ, 16 ਮਾਰਚ: ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗਣ ਤੋਂ ਐਨ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਵਿਚ 2 ਆਈਏਐਸ ਅਫ਼ਸਰਾਂ ਸਹਿਤ 13 ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਬਦਲੇ ਗਏ ਅਧਿਕਾਰੀਆਂ ਵਿਚ ਜਿਆਦਾਤਰ ਏਡੀਸੀ ਰੈਂਕ ਦੇ ਅਫ਼ਸਰ ਸ਼ਾਮਲ ਹਨ। ਇਸਤੋਂ ਇਲਾਵਾ ਦੋ ਸਕੱਤਰ ਵੀ ਬਦਲੇ ਗਏ ਹਨ।

ਪੰਜਾਬ ਪੁਲਿਸ ਦੇ ਵੱਡੇ ਜਰਨੈਲਾਂ ਦਾ ਚਹੇਤਾ ਰਿਹਾ ਬਹੁਕਰੋੜੀ ਠੱਗ ‘ਅਮਨ ਸਕੋਡਾ’ ਬਨਾਰਸ ਵਿਚੋਂ ਗ੍ਰਿਫਤਾਰ

ਇੰਨ੍ਹਾਂ ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

 

 

 

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ਦੇ ਰੇਲਵੇ ਸਟੇਸ਼ਨ ਨੂੰ ਬੰ*ਬ ਨਾਲ ਉੜਾਉਣ ਦੀ ਧਮ*ਕੀ; ਪੁਲਿਸ ਹੋਈ ਮੁਸਤੈਦ

Bathinda News: Bathinda ਦੇ ਰੇਲਵੇ ਸਟੇਸ਼ਨ ਨੂੰ ਬੰ*ਬ ਨਾਲ...

ਚਾਰ ਮੰਜ਼ਿਲਾਂ ਇਮਾਰਤ ਡਿੱਗੀ; 9 ਮੌਤਾਂ, 3 ਹੋਰ ਮਲਬੇ ‘ਚ ਦੱਬੇ, ਰਾਹਤ ਤੇ ਬਚਾਅ ਕਾਰਜ਼ ਜਾਰੀ

Maharashtra News: ਮਹਾਰਾਸ਼ਟਰ ਸੂਬੇ ਦੇ ਭਿਵੰਡੀ ਵਿੱਚ ਬੀਤੀ ਰਾਤ...

Canada ‘ਚ ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼-ਨਿਕਾਲੇ ਦੀ ਲਟਕੀ ਤਲਵਾਰ; ਹਫ਼ਤੇ ਤੋਂ ਸੰਘਰਸ਼ ਜਾਰੀ

Canada News: Canada 'ਚ ਸੈਂਕੜੇ ਪੰਜਾਬੀ ਵਿਦਿਆਰਥੀਆਂ ਉੱਪਰ ਦੇਸ਼-ਨਿਕਾਲੇ...