Tuesday, May 5, 2026
spot_img
spot_img

‘ਆਪ’ MLA ਸ਼ੀਤਲ ਅੰਗੁਰਾਲ ਨੇ BJP ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਕੀਤਾ ਖੰਡਣ

Date:

spot_img

ਜਲੰਧਰ: ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਆਪਣੇ ਸ਼ੋਸ਼ਲ ਮੀਡੀਆ ‘ਤੇ ਲਾਈਵ ਆਏ। ਉਨ੍ਹਾਂ ਨੇ ਬੀਜੇਪੀ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਖੰਡਣ ਕਰਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ਼ ਝੁੱਠੀਆਂ ਖ਼ਬਰਾਂ ਫਲਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ‘ਤੇ ਉਹ ‘ਆਪ’ ਪਾਰਟੀ ਵਿਚ ਹੀ ਰਹਿਣਗੇ। ਉਹ ਅੱਜ ਦਿੱਲੀ ਆਪਣੇ ਕਿਸੇ ਵਪਾਰਕ ਕੰਮ ਲਈ ਆਏ ਹੋਏ ਹਨ ‘ਤੇ ਮੁੜ ਸ਼ਾਮ ਨੂੰ ਜਲੰਧਰ ਵਾਪਿਸ ਆ ਜਾਉਣਗੇ।

Share post:

spot_img

Popular

More like this
Related

कोलकाता की जीत में हरियाणा मॉडल की छाप, नायब सैनी का राष्ट्रीय राजनीति में बढ़ता प्रभाव

Haryana News:पश्चिम बंगाल में विधानसभा चुनावों में भारतीय जनता...

Vigilance Bureau ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਸਕਿਉਰਿਟੀ ਗਾਰਡ ਕੀਤਾ ਕਾਬੂ

Ludhiana News: Vigilance Bureau; ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...