Wednesday, April 29, 2026
spot_img
spot_img

ਸੇਵਾਮੁਕਤ ਅਧਿਆਪਕ ਨੇ ‘ਹਰਨੂਰਪ੍ਰੀਤ’ ਨੂੰ ਕੀਤਾ 21 ਹਜ਼ਾਰ ਨਾਲ ਸਨਾਮਨਿਤ

Date:

spot_img

ਬਠਿੰਡਾ, 5 ਮਈ: ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜ਼ੇ ਵਿਚ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਸਕੂਲ ਪਿੰਡ ਭਾਈ ਰੂਪਾ ਦੀ ਧੀ ਹਰਨੂਰਪ੍ਰੀਤ ਕੌਰ ਨੂੰ ਸਾਬਕਾ ਕਬੱਡੀ ਖਿਡਾਰੀ ਅਤੇ ਸੇਵਾ ਮੁਕਤ ਮਾਸਟਰ ਬਹਾਲ ਸਿੰਘ ਅਤੇ ਛਿੰਦਰ ਬਰਾੜ ਭਾਈ ਰੂਪਾ(ਕਨੇਡਾ) ਨੇ 21000 ਰੁਪਏ ਨਾਲ ਸਨਮਾਨ ਕੀਤਾ ਹੈ। ਉਹਨਾਂ ਇਸ ਮੌਕੇ ਬੱਚੀ ਤੇ ਉਸਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਜੇਕਰ ਕੋਈ ਮਦਦ ਦੀ ਜਰੂਰਤ ਹੋਵੇ ਤਾਂ ਉਹਨਾਂ ਨੂੰ ਯਾਦ ਕਰ ਲੈਣ। ਦਸਣਾ ਬਣਦਾ ਹੈ ਕਿ ਇਹ ਵਿਦਿਆਰਥਣ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਚੰਗਾ ਮੁਕਾਮ ਹਾਸਲ ਕਰ ਚੁੱਕੀ ਹੈ।

ਕਿਸਾਨ ਦੀ ਮੌਤ ਦੇ ਮਾਮਲੇ ’ਚ ਭਾਜਪਾ ਆਗੂ ਵਿਰੁਧ ਪਰਚਾ ਦਰਜ਼

ਸਾਲ 2023-24 ਦੌਰਾਨ ਬਾਕਸਿੰਗ ਅੰਡਰ 17 ਨੈਸ਼ਨਲ ਸਕੂਲ ਖੇਡਾਂ ਵਿੱਚ ਇਸ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ ਹੈ। ਮਾਸਟਰ ਬਹਾਲ ਸਿੰਘ ਨੇ ਕਿਹਾ ਕਿ ਭਾਵੇਂ ਮੇਰੇ ਸਮੇਤ ਪਿੰਡ ਦੇ ਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ ਪਰ ਇਸ ਵਿਦਿਆਰਥਣ ਦੀ ਪ੍ਰਾਪਤੀ ਸਾਰਿਆਂ ਤੋਂ ਵੱਧ ਹੈ। ਇਸ ਮੌਕੇ ਸੇਵਾ ਮੁਕਤ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਕੌਰ ਸਿੰਘ, ਗੁਰਿੰਦਰ ਸਿੰਘ ਬਰਾੜ ਡੀ ਪੀ ਈ , ਮਾਸਟਰ ਭੁਪਿੰਦਰਜੀਤ ਸਿੰਘ ਅਤੇ ਹਰਨੂਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

 

Share post:

spot_img

Popular

More like this
Related

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

👉ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਫਗਵਾੜਾ...

अपराधिक गतिविधियों पर काबू पाने के लिए पुलिस को नवीनतम तकनीकी से युक्त किया जाएगा- मुख्यमंत्री

👉पुलिस कर्मियों को कैपेसिटी बिल्डिंग का दिया जाएगा प्रशिक्षण Haryana...