ਲਾੜੇ ਸਮੇਤ ਪੂਰੀ ਬਾਰਾਤ ਦਾ ਚਾੜਿਆ ਕੁਟਾਪਾ

Date:

spot_img

ਉੱਤਰ ਪ੍ਰਦੇਸ਼, 10 ਮਈ: ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟੋਲ ਪਲਾਜ਼ਾ ਤੇ ਕੰਮ ਕਰਨ ਵਾਲਿਆ ਨੇ ਲਾੜੇ ਸਮੇਤ ਪੂਰੀ ਬਰਾਤ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਯੂਪੀ ਦੇ ਇੱਕ ਟੋਲ ਪਲਾਜ਼ੇ ਦਾ ਦੱਸਿਆ ਜਾ ਰਿਹਾ ਹੈ। ਜਦੋਂ ਬਰਾਤੀਆਂ ਸਮੇਤ ਲਾੜਾ ਟੋਲ ਪਲਾਜ਼ਾ ਪਾਰ ਕਰਦਾ ਤਾਂ ਉੱਥੇ ਲਾੜੇ ਦੀ ਟੋਲ ਕਰਮੀਆਂ ਨਾਲ ਬਹਿਸ ਹੋ ਜਾਂਦੀ ਹੈ ਤੇ ਇਹ ਬਹਿਸ ਜਲਦ ਹੀ ਹੱਥੋਂ ਪਾਈ ਵਿੱਚ ਬਦਲ ਜਾਂਦੀ ਹੈ।

ਭਾਈ ਅੰਮ੍ਰਿਤਪਾਲ ਸਿੰਘ ਨੇ ਹਾਈਕੋਰਟ ‘ਚ ਪਟੀਸ਼ਨ ਕੀਤੀ ਦਾਖਲ

ਲਾੜੇ ਦਾ ਕਹਿਣਾ ਕਿ ਸਾਡੇ ਵੱਲੋਂ ਟੋਲ ਕਰਮੀਆਂ ਨੂੰ ਬੰਨਦੇ ਪੈਸੇ ਦੇ ਦਿੱਤੇ ਗਏ ਸੀ ਪਰ ਟੋਲ ਕਰਮੀ ਲਾੜੀ ਬਾਰੇ ਕੁਝ ਗਲਤ ਬੋਲ ਰਹੇ ਸੀ, ਜਿਸ ਤੋਂ ਬਾਅਦ ਲਾੜੇ ਤੇ ਉਹਦੇ ਭਰਾਵਾਂ ਨੂੰ ਟੋਲ ਕਰਮੀਆਂ ਤੇ ਗੁੱਸਾ ਆ ਗਿਆ। ਉਥੇ ਹੀ ਦੂਜੇ ਪਾਸੇ ਟੋਲ ਕਰਮੀਆਂ ਦਾ ਕਹਿਣਾ ਹੈ ਕਿ ਲਾੜੇ ਤੇ ਉਹਦੇ ਭਰਾਵਾਂ ਵੱਲੋਂ ਸਾਨੂੰ ਗਾਲਾਂ ਕੱਢੀਆਂ ਗਈਆਂ ਹਨ। ਪਰ ਫਿਲਹਾਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਲਾੜੇ ਸਮੇਤ ਪੂਰੀ ਬਰਾਤ ਨੂੰ ਟੋਲ ਕਰਮੀਆਂ ਵੱਲੋਂ ਕਿਸ ਤਰ੍ਹਾਂ ਲਾਹ-ਪਾਹ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएम किसान की 23वीं किस्त जारी, हरियाणा के 15.95 लाख किसानों को मिले 319.13 करोड़ रुपये

👉प्रधानमंत्री नरेंद्र मोदी के नेतृत्व में कृषि क्षेत्र में...

“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਤੀਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ

👉ਭਗਵਾਨ ਭੋਲੇਨਾਥ ਦੀ ਕਿਰਪਾ ਮਹਿਤਾ ਪਰਿਵਾਰ ਉੱਤੇ ਹਮੇਸ਼ਾ ਬਣੀ...

Haryana में होगा एआई सैंडबॉक्स लांच- मुख्यमंत्री नायब सिंह सैनी

👉अर्जुन एसपीबी होगी गठित, समीक्षा के लिए हर तीसरे...