ਜਲੰਧਰ ਦੇ ਸਟੂਡੀਓ ‘ਚ ਅੱਗ ਲੱਗਣ ਨਾਲ ਲੱਖਾ ਦਾ ਸਾਮਾਨ ਜਲ ਕੇ ਸਵਾਹ

Date:

spot_img

ਜਲੰਧਰ, 11 ਮਈ: ਜਲੰਧਰ ਦੇ ਕਰਤਾਰਪੁਰ ਵਿੱਚ ਇੱਕ ਸਟੂਡੀਓ ਅੱਗ ਦੀ ਭੇਟ ਚੱੜ੍ਹ ਗਿਆ ਹੈ। ਦੱਸ ਦਈਏ ਕਿ ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਹਾਲੇ ਤੱਕ ਅੱਗ ਲੱਗਣ ਦਾ ਕਿਸੇ ਵੀ ਕਾਰਨਾ ਦਾ ਪਤਾ ਨਹੀਂ ਚੱਲ ਸਕਿਆ ਹੈ। ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਆਗੂ ਅੱਗ ਤੇ ਕਾਬੂ ਪਾ ਲਿਆ ਹੈ। ਪਰ ਮਿਲੀ ਜਾਣਕਾਰੀ ਮੁਤਾਬਕ ਅੱੱਗ ਲੱਗਣ ਨਾਲ ਸਟੂਡੀਓ ਅੰਦਰ ਪਿਆ ਲੱਖਾਂ ਦਾ ਸਮਾਨ ਜਲ ਕੇ ਸਵਾਹ ਹੋ ਗਿਆ ਹੈ।

Sad News: ਪ੍ਰਸਿੱਧ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨਹੀਂ ਰਹੇ

ਅੱਗ ਇੰਨੀ ਭਿਆਨਕ ਸੀ ਕਿ ਨੇੜਲੇ ਇਲਾਕਿਆ ਵਿੱਚ ਇਹ ਖਬਰ ਸੁਣ ਕੇ ਅਫਰਾ-ਤਫਰੀ ਮੱਚ ਗਈ। ਕਿਉਂਕਿ ਜਿਸ ਜਗ੍ਹਾ ਇਹ ਅੱਗ ਲੱਗੀ ਸੀ ਉਹ ਇੱਕ ਰਿਹਾਈਸ਼ੀ ਇਲਾਕਾ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਨੇ ਆਗੂ ਤੇ ਕਾਬੂ ਪਾ ਲਿਆ ਹੈ ਤੇ ਮੌਕੇ ਤੇ ਜੋ ਨੁਕਸਾਨ ਹੋਇਆ ਹੈ ਉਸਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

टोक्यो विश्वविद्यालय में गूंजा गीता का सार्वभौमिक संदेश

👉अंतरराष्ट्रीय गीता महोत्सव-2026 के अंतर्गत आयोजित हुआ ऐतिहासिक ‘अंतरराष्ट्रीय...

मुख्यमंत्री ने डबल इंजन सरकार के तहत पंजाब को और अधिक मजबूत बनाने का किया आह्वान

👉पंजाब के कल्याण, रोजगार सृजन और एमएसपी के समर्थन...