MP ਮਾਲੀਵਾਲ ਨਾਲ CM ਰਿਹਾਇਸ਼ ਅੰਦਰ ਹੋਈ ਕੁੱਟਮਾਰ

Date:

spot_img

ਨਵੀਂ ਦਿੱਲੀ, 13 ਮਈ: ਆਮ ਆਦਮੀ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਅੰਦਰ ਮਾਰ-ਕੁੱਟ ਦੇ ਦੋਸ਼ ਲਗਾਏ ਹਨ। ਇਸ ਖ਼ਬਰ ਦੀ ਜਾਣਕਾਾਰੀ ਦਿੱਲੀ ਉੱਤਰੀ ਦੇ ਡੀਐਸਪੀ ਮਨੋਜ ਮੀਨਾ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ 9:34 ਵਜੇ ਤੇ ਇੱਕ ਪੀਸੀਆਰ ਕਾਲ ਮਿਲੀ ਸੀ।

ਮਹਿਲਾ ਕਮੀਸ਼ਨ ਨੇ ਚਰਨਜੀਤ ਸਿੰਘ ਚੰਨੀ ਖਿਲਾਫ DGP ਨੂੰ ਲਿਖਿਆ ਪੱਤਰ

ਜਿਸ ਵਿੱਚ ਇੱਕ ਮਹਿਲਾਂ ਨੇ ਕਿਹਾ ਸੀ ਕਿ ਉਸ ਨਾਲ ਸੀਐਮ ਹਾਊਸ ਅੰਦਰ ਮਾਰ ਪਿਟ ਕੀਤੀ ਗਈ ਹੈ ਜਦੋਂ ਨੇੜਲੇ ਪੁਲਿਸ ਨੇ ਉਸ ਕਾਲ ਦਾ ਜਵਾਬ ਦਿੱਤਾ ਤਾਂ ਕੁਝ ਸਮੇਂ ਤੋਂ ਬਾਅਦ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਥਾਣਾ ਸਿਵਲ ਲਾਈਨ ਆਈ ਤੇ ਬਿਨਾਂ ਕੋਈ ਸ਼ਿਕਾਇਤ ਕੀਤੇ ਹੀ ਥਾਣੇ ਤੋਂ ਚਲੀ ਗਈ ਤੇ ਇਸ ਮਾਮਲੇ ਤੇ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

SSD Girls College ‘ਚ ਪੋਸਟਰ ਤੇ ਸਲੋਗਨ ਮੁਕਾਬਲਿਆਂ ਰਾਹੀਂ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਸੰਦੇਸ਼

Bathinda News; ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ,...