ਕਾਂਗਰਸ ਨੂੰ ਝਟਕਾ: ਸਾਬਕਾ ਮੇਅਰ ਤੇ ਸੂਬਾ ਪ੍ਰਧਾਨ ਹੋਇਆ ਭਾਜਪਾ ‘ਚ ਸ਼ਾਮਲ

Date:

spot_img

ਚੰਡੀਗੜ੍ਹ, 15 ਮਈ: ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ  ਚੰਡੀਗੜ੍ਹ ਯੂਨਿਟ ਦੇ ਸਾਬਕਾ ਪ੍ਰਧਾਨ ਰਹੇ ਸੁਭਾਸ਼ ਚਾਵਲਾ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਹ ਚੰਡੀਗੜ੍ਹ ਦੇ ਮੇਅਰ ਵੀ ਰਹਿ ਚੁੱਕੇ ਹਨ ਅਤੇ AICC ਦੇ ਮੌਜੂਦਾ ਮੈਂਬਰ ਵੀ ਹਨ।

ਕੇਜਰੀਵਾਲ ਕੱਲ੍ਹ ਪਹੁੰਚਣਗੇ ਪੰਜਾਬ, ਸਿਆਸੀ ਹੱਲਚਲ ਤੇਜ਼

ਪਿਛਲੇ ਕੁਝ ਦਿਨਾਂ ਤੋਂ ਚਾਵਲਾ ਵੱਲੋਂ ਚੰਡੀਗੜ੍ਹ ਤੋਂ ਇੰਡੀਆ ਗੱਠਜੋੜ ਦੇ ਉਮੀਵਾਰ ਮਨੀਸ਼ ਤਿਵਾੜੀ ਦੇ ਹੱਕ ‘ਚ ਪ੍ਰਚਾਰ ਕੀਤਾ ਜਾ ਰਿਹਾ ਸੀ। ਪਰੰਤੂ ਹੁਣ ਅਚਾਨਕ ਉਨ੍ਹਾਂ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ਼ੁਭਾਸ ਚਾਵਲਾ ਦੇ ਬੀਜੇਪੀ ‘ਚ ਜਾਣ ਨਾਲ ਕਾਂਗਰਸ ਨੂੰ ਅਗਾਮੀ ਚੋਣਾ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Punjab ‘ਚ ਤੜਕਸਾਰ ਪੁਲਿਸ ਮੁਕਾਬਲਾ; ਪੁਲਿਸ ਚੌਂਕੀ ‘ਤੇ ਗੋਲੀਬਾਰੀ ਕਰਨ ਵਾਲਾ ਕਾਬੂ

Tarn Taran News: ਪਿਛਲੇ ਦਿਨੀਂ ਸਭਰਾ ਪੁਲਿਸ ਚੌਂਕੀ 'ਤੇ...

Guru Kashi University ਨੇ ਮਨਾਇਆ 12ਵਾਂ ਅੰਤਰ ਰਾਸ਼ਟਰੀ ਯੋਗ ਦਿਵਸ

👉ਨਸ਼ਾ ਮੁਕਤੀ ਲਈ ਚੁੱਕੀ ਗਈ ਸਹੁੰ Talwandi Sabo News: Guru...