Tuesday, April 28, 2026
spot_img
spot_img

ਚੋਣ ਰੁਝਾਨ:ਅਕਾਲੀ ਦਲ ਬਠਿੰਡਾ ਤੇ ਫ਼ਿਰੋਜਪੁਰ ਤੋਂ ਹੋਇਆ ਅੱਗੇ

Date:

spot_img

ਬਠਿੰਡਾ/ਫ਼ਿਰੋਜਪੁਰ, 4 ਜੂਨ: 1 ਜੂਨ ਨੂੰ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੀ ਅੱਜ ਚੱਲ ਰਹੀ ਗਿਣਤੀ ਵਿਚ ਬਠਿੰਡਾ ਅਤੇ ਫ਼ਿਰੋਜਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਗਿਆ ਹੈ। ਬਠਿੰਡਾ ਵਿਚ ਹਰਸਿਮਰਤ ਕੌਰ ਬਾਦਲ ਤੇ ਆਪ ਦੇ ਗੁਰਮੀਤ ਸਿੰਘ ਖੁੱਡੀਆ ਵਿਚਕਾਰ ਕਾਂਟੇ ਦੀ ਟੱਕਰ ਚੱਲ ਰਹੀ ਹੈ। ਪਹਿਲਾਂ ਖੁੱਡੀਆ ਅੱਗੇ ਚੱਲ ਰਹੇ ਸਨ ਪ੍ਰੰਤੂ ਹੁਣ ਬੀਬੀ ਬਾਦਲ 2200 ਤੋਂ ਵੱਧ ਵੋਟਾਂ ਨਾਲ ਅੱਗੇ ਹੋ ਗਏ ਹਨ।

ਚੋਣ ਰੁਝਾਨ:7ਸੀਟਾਂ ’ਤੇ ਕਾਂਗਰਸ,3 ’ਤੇ ਆਪ ਅਤੇ 2 ਉਪਰ ਅਜਾਦ ਉਮੀਦਵਾਰ ਅੱਗੇ

ਇਸੇ ਤਰ੍ਹਾਂ ਫ਼ਿਰੋਜਪੁਰ ਵਿਚ ਵੀ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇੱਥੋਂ ਭਾਜਪਾ ਉਮੀਦਵਾਰ ਰਾਣਾ ਸੋਢੀ ਗਿਣਤੀ ਕੇਂਦਰ ਛੱਡ ਕੇ ਘਰ ਚਲੇ ਗਏ ਹਨ। ਪਹਿਲਾਂ ਫਿਰੋਜਪੁਰ ਹਲਕੋ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ ਸਨ ਪ੍ਰੰਤੁ ਹੁਣ ਅਕਾਲੀ ਦਲ ਦੇ ਨੌਨੀ ਮਾਨ ਅੱਗੇ ਆ ਗਏ ਹਨ।

 

Share post:

spot_img

Popular

More like this
Related

ਮੁੱਖ ਮੰਤਰੀ ਤੀਰਥ ਯਾਤਰਾ ਬਜ਼ੁਰਗਾਂ ਲਈ ਹੋ ਰਹੀ ਹੈ ਵਰਦਾਨ ਸਾਬਤ : ਜਗਰੂਪ ਸਿੰਘ ਗਿੱਲ

Bathinda News: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ...

Patiala Police ਨੇ ਸ਼ੰਭੂ ਅੰਬਾਲਾ ਰੇਲ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਈ, 4 ਗ੍ਰਿਫਤਾਰ

👉ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ Patiala...

ਪ੍ਰਾਪਰਟੀ ਟੈਕਸ ਵਾਧੇ ’ਤੇ ਭਾਜਪਾ ਦਾ ਤਿੱਖਾ ਹਮਲਾ, ਆਪ ਸਰਕਾਰ ਨੂੰ ਚੇਤਾਵਨੀ

👉ਸਰੂਪ ਚੰਦ ਸਿੰਗਲਾ ਬੋਲੇ—ਵਾਅਦਾ ਸੀ ਖਤਮ ਕਰਨ ਦਾ, ਹੁਣ...

Guru Kashi University ਵੱਲੋਂ “ਵਿਸ਼ਵ ਪੁਸਤਕ ਦਿਵਸ” ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ

Talwandi Sabo News: Guru Kashi University; ਵਿਦਿਆਰਥੀਆਂ ਵਿੱਚ ਪੜ੍ਹਨ...