ਦਰਦਨਾਕ ਸੜਕ ਹਾ.ਦਸੇ ’ਚ ਦੋ ਨੌਜਵਾਨ ਦੀ ਹੋਈ ਮੌ+ਤ

Date:

spot_img

ਗੁਰਦਾਸਪੁਰ, 6 ਜੁਲਾਈ: ਬੀਤੀ ਰਾਤ ਇੱਥੇ ਨੇੜਲੇ ਇਲਾਕੇ ਦੀਨਾਨਗਰ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖ਼ਦਾਈ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਦੀਨਾਨਗਰ ਦੇ ਬਾਹਰਲੀ ਹਸਪਤਾਲ ਦੇ ਨਜਦੀਕ ਅੱਗਿਓ ਅਚਾਨਕ ਇਨੋਵਾ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ,

ਸਿੱਧੂ ਮੂਸੇਵਾਲਾ ਦੇ ਕਤਲ ਦੇ ਗਵਾਹ ਦੂਜੀ ਗਵਾਹੀ ਦੀ ਤਰੀਕ ’ਤੇ ਵੀ ਨਹੀਂ ਪੁੱਜੇ

ਜਿਸਦੇ ਵਿਚ ਦੋਨਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਤੋਂ ਬਾਅਦ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਇੰਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਬਿਆਨਾਂ ਉਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਿਤੈਸ਼ ਸਿੰਗਲਾ ਤੇ ਵਰੁਣ ਮਹਾਜਨ ਦੇ ਤੌਰ ’ਤੇ ਹੋਈ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related