ਪੀਆਰਟੀਸੀ ਕਾਮਿਆਂ ਦਾ ਚੰਗਾ ਉੱਦਮ: ਹਰਿਆਲੀ ਲਈ ਸ਼ੁਰੂ ਕੀਤੀ ਪੌਦੇ ਲਗਾਉਣ ਦੀ ਮੁਹਿੰਮ

Date:

spot_img

ਬਠਿੰਡਾ, 13 ਜੁਲਾਈ : ਦਿਨੋਂ-ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਅਤੇ ਆਉਣ ਵਾਲੀਆਂ ਨਸਲਾਂ ਦੇ ਲਈ ਹਰਿਆਲੀ ਕਾਇਮ ਰੱਖਣ ਲਈ ਪੀਆਰਟੀਸੀ ਦੇ ਬਠਿੰਡਾ ਡਿੱਪੂੁ ਦੇ ਕਾਮਿਆਂ ਨੇ ਚੰਗਾ ਉਪਰਾਲਾ ਕਰਦਿਆਂ ਬੱਸ ਅੱਡੇ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਸਬ ਇੰਸਪੈਕਟਰ ਕੁਲਦੀਪ ਸਿੰਘ ਖਾਨਾ, ਦਰਸ਼ਨ ਸਿੰਘ ਕਲਾਕਾਰ ਸਬ ਇੰਸਪੈਕਟਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਪੌਦੇ ਲਾਉਣ ਦੀ ਮੁਹਿੰਮ ਵਿਚ ਗੁਰਦੀਪ ਸਿੰਘ ਕਲਿਆਣ, ਮੱਖਣ ਸਿੰਘ ਬੀਬੀ ਵਾਲਾ, ਇੰਸਪੈਕਟਰ ਜਸਕਰਨ ਸਿੰਘ, ਮੋਹਕਮ ਸਿੰਘ ਸਬ ਇੰਸਪੈਕਟਰ, ਬਲਦੇਵ ਸਿੰਘ ਇੰਸਪੈਕਟਰ ਮੱਲਣ, ਭੋਲਾ ਸਿੰਘ, ਚਰਨਜੀਤ ਸਿੰਘ ਚੰਨਾ ਆਦਿ ਵੱਲੋਂ ਵੀ ਸਹਿਯੋਗ ਕਰਦਿਆਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਅਹਿਦ ਕੀਤਾ ਗਿਆ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...