spot_img

PSPCL ਦੇ ARR ਅਤੇ TR Wing ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

Date:

spot_img

ਪਟਿਆਲਾ, 1 ਅਗਸਤ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਐਗਰੀਗੇਟ ਰੇਵੇਨਿਊ ਰਿਕੁਆਇਰਮੈਂਟ ਐਂਡ ਟੈਰਿਫ ਰੈਗੂਲੇਸ਼ਨ (ARR & TR Wing) ਵਿੰਗ ਵੱਲੋਂ ਅੱਜ ਸ਼ਕਤੀ ਵਿਹਾਰ, ਪਟਿਆਲਾ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਵਾਤਾਵਰਣ ਸਥਿਰਤਾ ਪ੍ਰਤੀ ਪੀਐਸਪੀਸੀਐਲ ਦੀ ਲਗਾਤਾਰ ਵਚਨਬੱਧਤਾ ਦੇ ਹਿੱਸੇ ਵਜੋਂ ਇਸ ਪਹਿਲਕਦਮੀ ਵਿੱਚ 150 ਰੁੱਖ ਲਗਾਏ ਗਏ, ਜਿਨ੍ਹਾਂ ਵਿੱਚ ਛਾਂ ਦੇਣ ਵਾਲੇ, ਫੁੱਲਾਂ ਵਾਲੇ, ਫਲਦਾਰ ਅਤੇ ਸਜਾਵਟੀ ਕਿਸਮਾਂ ਸ਼ਾਮਲ ਹਨ।

ਮੁਫ਼ਤ ਬੱਸ ਸਫ਼ਰ: ਸਵਾ ਦੋ ਸਾਲਾਂ ’ਚ ਸਾਢੇ 32 ਕਰੋੜ ਔਰਤਾਂ ਨੇ 1548 ਕਰੋੜ ਰੁਪਏ ਦਾ ਕੀਤਾ ਸਫ਼ਰ

ਇਸ ਮੁਹਿੰਮ ਦੀ ਅਗਵਾਈ ਇੰਜੀ: ਹਰਮੋਹਨ ਕੌਰ ਮੁੱਖ ਇੰਜੀਨੀਅਰ/ARR & TR Wing ਨੇ ਕੀਤੀ, ਜਿਨ੍ਹਾਂ ਦੇ ਨਾਲ ਇੰਜੀ: ਐਸ.ਪੀ. ਸਿੰਘ, ਇੰਜੀ: ਹਰਜੀਤ ਸਿੰਘ, ਡਾ. ਸਚਿਨ ਕਪੂਰ, ਅਤੇ ਵਿੰਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ। ਸਮਾਗਮ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਇੰਜੀ: ਹਰਮੋਹਨ ਕੌਰ ਨੇ ਕਿਹਾ, ‘‘ਇਹ ਰੁੱਖ ਲਗਾਉਣ ਦੀ ਮੁਹਿੰਮ ਵਾਤਾਵਰਣ ਸੰਭਾਲ ਪ੍ਰਤੀ ਪੀਐਸਪੀਸੀਐਲ ਦੀ ਵਚਨਬੱਧਤਾ ਦਾ ਸਬੂਤ ਹੈ। ਅਸੀਂ ਸਿਰਫ਼ ਘਰਾਂ ਨੂੰ ਰੋਸ਼ਨ ਨਹੀਂ ਕਰ ਰਹੇ; ਅਸੀਂ ਕੁਦਰਤ ਦੀ ਪਰਵਰਿਸ਼ ਕਰ ਰਹੇ ਹਾਂ’’

 

spot_img

Share post:

Popular

More like this
Related

ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ

Chandigarh News: ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਵਿਚ...

Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!

Chandigarh News: ਲੁਧਿਆਣਾ ਤੋਂ ਇੱਕ ਦੂਜੇ ਦੇ ਵਿਰੁਧ ਲੋਕ...

Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ

Fazilka News: Fazilka ਜ਼ਿਲ੍ਹੇ ਦੇ ਜਲਾਲਾਬਾਦ 'ਚ ਸਥਿਤ ਡੀਐਸਪੀ...