ਪੰਜਾਬ ’ਚ ਇੱਕ ਦਰਜ਼ਨ ਐਸਐਸਪੀਜ਼ ਸਹਿਤ 24 ਆਈਪੀਐਸ ਤੇ 4 ਪੀਪੀਐਸ ਬਦਲੇ

Date:

spot_img

ਚੰਡੀਗੜ੍ਹ, 2 ਅਗੱਸਤ: ਪਿਛਲੇ ਕਈ ਦਿਨਾਂ ਤੋਂ ਉਡੀਕੇ ਜਾ ਰਹੇ ਪੁਲਿਸ ਤਬਾਦਲਿਆਂ ਦੀ ਅੱਜ ਲਿਸਟ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ। ਇਸ ਲਿਸਟ ਦੇ ਵਿਚ ਇੱਕ ਦਰਜ਼ਨ ਐਸ.ਐਸ.ਪੀਜ਼ ਨੂੰ ਇੱਧਰੋ-ਉਧਰ ਕੀਤਾ ਗਿਆ ਹੈ। ਉਂਝ ਜਾਰੀ ਲਿਸਟ ਵਿਚ 24 ਆਈ.ਪੀ.ਐਸ ਅਤੇ 4 ਪੀ.ਪੀ.ਐਸ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਗੌਰਤਲਬ ਹੈ ਕਿ ਪਹਿਲਾਂ ਲੋਕ ਸਭਾ ਚੋਣਾਂ ਅਤੇ ਬਾਅਦ ਵਿਚ ਜਲੰਧਰ ਉਪ ਚੋਣ ਕਾਰਨ ਚੋਣ ਜਾਬਤਾ ਲੱਗਣ ਦੇ ਚੱਲਦੇ ਇਹ ਤਬਾਦਲੇ ਦੇਰੀ ਨਾਲ ਹੋਏ ਹਨ।

ਛੇ ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਸੀਆਈਏ ਦਾ ਸਾਬਕਾ ਇੰਚਾਰਜ਼ ਵਿਜੀਲੈਂਸ ਵੱਲੋਂ ਗ੍ਰਿਫਤਾਰ

ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

 

 

LEAVE A REPLY

Please enter your comment!
Please enter your name here

spot_img

Share post:

Popular

More like this
Related

ਮੈਨੂੰ ਬਦਨਾਮ ਕਰਨ ਲਈ ਬਣਾਈ ਗਈ ਫ਼ਰਜ਼ੀ ਵੀਡੀਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਮੇਰੇ ਕੰਮ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਵਿਰੋਧੀ ਧਿਰ...

CM Bhagwant Singh Mann ਵੱਲੋਂ 15 ਅਗਸਤ ਤੋਂ ਸਰਪੰਚਾਂ ਲਈ 10,000 ਰੁਪਏ ਮਾਸਿਕ ਮਾਣਭੱਤੇ ਦਾ ਐਲਾਨ

👉ਸਰਪੰਚ ਦਿਨ-ਰਾਤ ਪਿੰਡਾਂ ਦੀ ਸੇਵਾ ਕਰਦੇ ਹਨ, ਉਹ ਮਾਣ-ਸਤਿਕਾਰ...