Sunday, May 3, 2026
spot_img
spot_img

ਜੋਨ ਤਲਵੰਡੀ ਸਾਬੋ ਦੀਆਂ ਖੇਡਾਂ ਵਿੱਚ ਦੂਸਰੇ ਦਿਨ ਹੋਏ ਸਖਤ ਮੁਕਾਬਲੇ

Date:

spot_img

ਬਠਿੰਡਾ, 6 ਅਗਸਤ: ਸਿੱਖਿਆ ਵਿਭਾਗ ਦੇ ਹੁਕਮਾਂ ਦੇ ਅਨੁਸਾਰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਿਵਪਾਲ ਗੋਇਲ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਜੋਨ ਪ੍ਰਧਾਨ ਅਮਨਪ੍ਰੀਤ ਸਿੰਘ ਦੇ ਪ੍ਰਬੰਧਾਂ ਹੇਠ ਜੋਨ ਤਲਵੰਡੀ ਸਾਬੋ ਦੇ ਗਰਮ ਰੁੱਤ ਟੂਰਨਾਮੈਂਟ ਮੁਕਾਬਲਿਆਂ ਦੇ ਦੂਸਰੇ ਦਿਨ ਸਖ਼ਤ ਮੁਕਾਬਲੇ ਹੋਏ। ਟੂਰਨਾਮੈਂਟ ਪ੍ਰੈੱਸ ਸਕੱਤਰ ਗੁਰਜੰਟ ਸਿੰਘ ਡੀਪੀਈ ਚੱਠੇ ਵਾਲਾ ਨੇ ਦੱਸਿਆ ਕਿ ਖੋ ਖੋ ਅੰਡਰ 19 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਮਮੋਰੀਅਲ ਸਕੂਲ ਮਲਕਾਣਾ ਤੇ ਦੂਸਰਾ ਸਥਾਨ ਸਰਕਾਰੀ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ,ਅੰਡਰ 17 ਲੜਕੀਆਂ ਦੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਲਕਾਣਾ ਤੇ ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਚੱਠੇਵਾਲਾ, ਅੰਡਰ 14 ਸਾਲ ਲੜਕਿਆਂ ਦੇ ਕੁਆਰਟਰ ਫਾਈਨਲ ਚ ਸਹਸ ਚੱਠੇਵਾਲਾ ਨੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਨੂੰ ਹਰਾਇਆ,ਯੋਗਾ ਅੰਡਰ 17 ਸਾਲ ਲੜਕੀਆਂ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ

ਕਿਤਾਬੀ ਗਿਆਨ ਦੇ ਨਾਲ ਬੱਚਿਆਂ ਦੀ ਖੇਡਾਂ ਵਿੱਚ ਰੁਚੀ ਪੈਦਾ ਕਰਨ ਦੀ ਜ਼ਰੂਰਤ: ਜਸਵੀਰ ਸਿੰਘ ਗਿੱਲ

ਲਾਲੇਆਣਾ ਦੂਜਾ ਸਥਾਨ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੁਲਕਾਣਾ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਕੌਰੇਆਣਾ ਅੰਡਰ 14 ਸਾਲ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਲਾਲੇਆਣਾ ਦੂਜਾ ਸਥਾਨ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਤਲਵੰਡੀ ਸਾਬੋ ਤੀਜਾ ਸਥਾਨ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਵਾਲਾ,ਕਬੱਡੀ( ਨੈਸ਼ਨਲ ਸਟਾਇਲ) ਵਿੱਚ ”-14 ਲੜਕੀਆਂ ਵਿਚੋ ਗੁਰੂ ਹਰਿਗੋਬਿੰਦ ਸਕੂਲ ਲਹਿਰੀ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਬੱਡੀ( ਨੈਸ਼ਨਲ ਸਟਾਇਲ) u-17 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਪਹਿਲਾਂ ਸਥਾਨ ਅਤੇ ਖਾਲਸਾ ਸੀਨੀਅਰ ਸੈਕੰਡਰੀ (ਗ) ਸਕੂਲ ਤਲਵੰਡੀ ਸਾਬੋ ਨੇ ਦੂਜਾ ਸਥਾਨ ਹਾਸਿਲ ਕੀਤਾ । u-19 ਲੜਕੀਆਂ ਵਿੱਚ ਖਾਲਸਾ ਸੀਨੀਅਰ ਸੈਕੰਡਰੀ (ਗ) ਸਕੂਲ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਅਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਨੇ ਦੂਜਾ ਸਥਾਨ ,ਕਿ੍ਕਟ ਅੰਡਰ 19 ਲੜਕੀਆਂ ਵਿੱਚ ਸਟਾਰ

’ਤੇ ਆਖ਼ਰ ਮੋੜਾਂ ਵਾਲਾ ‘ਕੱਦੂ’ ਵਿਜੀਲੈਂਸ ਦੇ ਪਤੀਲੇ ’ਚ ਰਿੰਨਿਆ ਹੀ ਗਿਆ!

ਪਲੱਸ ਸਕੂਲ ਰਾਮਾਂ ਦੀ ਟੀਮ ਜੇਤੂ ਰਹੀ,ਫੁੱਟਬਾਲ ਅੰਡਰ 14 ਸਾਲ ਲੜਕੀਆਂ ਸ. ਸ. ਸ. ਸ. ਕੋਟ ਬਖਤੂ ਪਹਿਲਾ ਸਥਾਨ, ਪੈਰਾਡਾਈਸ ਪਬਲਿਕ ਸਕੂਲ ਸੀਂਗੋ ਦੂਸਰਾ,ਫੁੱਟਬਾਲ ਅੰਡਰ 17 ਲੜਕੀਆਂ ਸਰਕਾਰੀ ਹਾਈ ਸਮਾਰਟ ਸਕੂਲ ਸੀਂਗੋ ਪਹਿਲਾ,ਅਕਾਲ ਅਕੈਡਮੀ ਰਾਮ ਤੀਰਥ ਜਗਾ ਦੂਸਰਾ,ਫੁੱਟਬਾਲ ਲੜਕੀਆਂ ਅੰਡਰ 19 ਸਾਲ ਪਹਿਲਾ ਸਥਾਨ ਅਕਾਲ ਅਕੈਡਮੀ ਰਾਮ ਤੀਰਥ ਜਗਾ ਦੂਸਰਾ ਸਥਾਨ ਯੂਨੀਵਰਸਲ ਪਬਲਿਕ ਸਕੂਲ ਤਲਵੰਡੀ ਸਾਬੋ ,।ਇਸ ਸਮੇਂ ਰਜਿੰਦਰ ਸਿੰਘ ( ਪ੍ਬੰਧਕ ਸਕੱਤਰ)ਪੀ ਟੀ ਆਈ ਮਾਹੀਨੰਗਲ, ਨਿਰਮਲ ਸਿੰਘ ਲੈਕਚਰਾਰ(ਕਨਵੀਨਰ ਰੱਸਾਕਸੀ) ਕਲਾਲਵਾਲਾ , ਗੁਰਜੰਟ ਸਿੰਘ ਡੀ ਪੀ ਈ ਚੱਠੇਵਾਲਾ ( ਕਨਵੀਨਰ ਖੋ ਖੋ),ਕੇਸਰ ਸਿੰਘ ਡੀ ਪੀ ਈ ਮਲਕਾਣਾ(ਕਨਵੀਨਰ ਵਾਲੀਬਾਲ) ,ਗੁਰਤੇਜ ਸਿੰਘ ਪੀ ਟੀ ਆਈ ਕੌਰੇਆਣਾ (ਕਨਵੀਨਰ ਕਬੱਡੀ ਸਰਕਲ)ਗੁਰਮੇਲ ਸਿੰਘ (ਕੋ ਕਨਵੀਨਰ ਕਬੱਡੀ) ਡੀ ਪੀ ਈ ਭਾਗੀਵਾਂਦਰ,ਕੁਲਵਿੰਦਰ ਸਿੰਘ ਤਲਵੰਡੀ ਸਾਬੋ (ਡਿਸਪਲਿਨ ਇੰਚਾਰਜ),ਹਰਮੰਦਰ ਸਿੰਘ (ਕਨਵੀਨਰ ਯੋਗਾ)ਪੀ ਟੀ ਆਈ ਲਾਲੇਆਣਾ,ਤੇਜਿੰਦਰ ਕੁਮਾਰ (ਕਨਵੀਨਰ ਹੈਂਡਬਾਲ)

ਪੰਜਾਬ ਸਰਕਾਰ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਹਰ ਜ਼ਿਲ੍ਹੇ ਵਿੱਚ ਸਥਾਪਿਤ ਕਰੇਗੀ ਅਡੋਪਸ਼ਨ ਏਜੰਸੀ: ਡਾ. ਬਲਜੀਤ ਕੌਰ

ਅਮਨਦੀਪ ਸਿੰਘ ਪੀ ਟੀ ਆਈ ਸ਼ੇਖਪੁਰਾ(ਕਨਵੀਨਰ ਕਬੱਡੀ ਨੈਸ਼ਨਲ),ਗੁਰਪੀ੍ਤ ਸਿੰਘ ਡੀ ਪੀ ਈ ਗਿਆਨਾ, ਹਰਵਿੰਦਰ ਸਿੰਘ ਪੀ.ਟੀ ਆਈ ਫੁੱਲੋਖਾਰੀ (ਕਨਵੀਨਰ ਕਿ੍ਕਟ),ਰੋਹੀ ਸਿੰਘ ਸ ਸ ਮਾਸਟਰ,ਤਰਸੇਮ ਸਿੰਘ ਪੀ ਟੀ ਆਈ ਜਗਾ,ਜਗਤਾਰ ਸਿੰਘ ਪੀ ਟੀ ਆਈ ਤਿਉਣਾ,ਹਰਪਾਲ ਸਿੰਘ ਖਾਲਸਾ ਸਕੂਲ(ਕਨਵੀਨਰ ਫੁੱਟਬਾਲ), ਮੋਨਿਕਾ (ਕਨਵੀਨਰ ਬੈਡਮਿੰਟਨ) ਤਰਖਾਣ ਵਾਲਾ,ਜਸਵੀਰ ਕੌਰ ਲੇਲੇਵਾਲਾ, ਜਸਦੀਪ ਕੌਰ ਡੀ.ਪੀ.ਈ ਰਾਮਾ,ਅਮਰੀਕ ਰਾਣੀ ਜੀਵਨ ਸਿੰਘ ਵਾਲਾ,ਕਮਲਪੀ੍ਤ ਸਿੰਘ (ਕਨਵੀਨਰ ਕੁਸ਼ਤੀਆਂ) ਪੀ ਟੀ ਆਈ ਬੰਗੀ ਕਲਾਂ,ਰੇਸ਼ਮਜੀਤ ਸਿੰਘ ਨੰਗਲਾ,ਗੁਰਮੇਲ ਸਿੰਘ ਮਲਕਾਣਾ(ਕੋ ਕਨਵੀਨਰ ਖੋ ਖੋ),ਕਰਨੀ ਸਿੰਘ ਸੀਗੋ, ਪੁਖਰਾਜ ਸਿੰਘ ਡੀਪੀਈ ਨਥੇਹਾ,ਚਰਨਜੀਤ ਸਿੰਘ ਮਿਰਜੇਆਣਾ,ਸੁਖਵੀਰ ਸਿੰਘ ਮਲਕਾਣਾ,ਰਾਜ ਕੁਮਾਰ ਬਾਦਸ਼ਾਹ,ਗੁਰਤੇਜ ਸਿੰਘ ਯੂਨੀਵਰਸਲ ਸਕੂਲ, ਹਰਵਿੰਦਰ ਸਿੰਘ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਆਦਿ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

 

Share post:

spot_img

Popular

More like this
Related

Faridkot News : ਕੇਂਦਰੀ ਜੇਲ੍ਹ ਮੁੜ ਚਰਚਾ ‘ਚ; ਕੈਦੀ ਨੇ ਫ਼ਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ

Faridkot News: ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਚਰਚਾ ਵਿਚ...