ਸਰੂਪ ਚੰਦ ਸਿੰਗਲਾ ਦੇ ਯਤਨਾਂ ਸਦਕਾ ਸੌ ਦੇ ਕਰੀਬ ਪਰਿਵਾਰ ਬੇਘਰ ਹੋਣ ਤੋਂ ਬਚੇ

0
35

ਬਠਿੰਡਾ, 28 ਅਗਸਤ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਲੋਕਾਂ ਦੇ ਯਤਨਾਂ ਸਦਮਾਂ ਸਥਾਨਕ ਸ਼ਹਿਰ ਦੇ ਲਾਈਨੋਪਾਰ ਖੇਤਰ ਇਲਾਕੇ ਦੇ ਦਰਜ਼ਨਾਂ ਪ੍ਰਵਾਰਾਂ ਨੂੰ ਬੇਘਰ ਹੋਣ ਤੋਂ ਬਚਾਇਆ ਗਿਆ। ਰੇਲਵੇ ਵਿਭਾਗ ਵੱਲੋਂ ਇਸ ਖੇਤਰ ਵਿਚ ਲੋਕਾਂ ਦੇ ਘਰਾਂ ਅੱਗੇ ਚਾਰਦੀਵਾਰੀ ਬਣਾਈ ਜਾ ਰਹੀ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੇਟ ਬੰਦ ਹੋਣ ਜਾਣਾ ਸੀ ਤੇ ਇਸ ਚਾਰਦੀਵਾਰੀ ਕਾਰਨ ਕਈ ਮਕਾਨ ਢਹਿ ਵੀ ਸਕਦੇ ਸਨ।

AAP ਦੇ ਹੋਏ Dimpy Dhillon,Bhagwant Mann ਨੇ ਕਰਵਾਈ ਸਮੂਲੀਅਤ

ਸ਼੍ਰੀ ਸਿੰਗਲਾ ਨੇ ਦਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਮੌਕੇ ’ਤੇ ਪੁੱਜ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਸੰਪਰਕ ਕੀਤਾ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਚਾਰਦੀਵਾਰੀ ਬਣਾਉਣ ਤੋਂ ਰੋਕ ਦਿੱਤਾ। ਉਨ੍ਹਾਂ ਦਸਿਆ ਕਿ ਸਿਰਸਾ ਬੀਕਾਨੇਰ ਲਾਈਨ ਨੇੜੇ ਅਮਰਪੁਰਾ ਬਸਤੀ ਗਲੀ ਨੰਬਰ 2 ਦੇ ਪਿੱਛੇ ਬਣੇ ਕਰੀਬ 80 ਘਰਾਂ ਵਿੱਚ ਰਹਿ ਰਹੇ ਹਨ।

 

LEAVE A REPLY

Please enter your comment!
Please enter your name here