ਚੰਡੀਗੜ੍ਹ, 1 ਸਤੰਬਰ: ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕਰਕੇ ਸੂਬੇ ਦੇ ਖ਼ਜਾਨਾ ਵਿਭਾਗ ਵਿਚ ਵੱਡੀ ਪੱਧਰ ‘ਤੇ ਰੱਦੋ-ਬਦਲ ਕੀਤੀ ਗਈ ਹੈ। ਇੱਕ ਹੀ ਝਟਕੇ ਵਿਚ 86 ਸੀਨੀਅਰ ਸਹਾਇਕਾਂ ਨੂੰ ਇੱਧਰੋ-ਉਧਰ ਬਦਲ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਬਦਲੀਆਂ ਦੀ ਲਿਸਟ ਹੇਠਾਂ ਨੱਥੀ ਹੈ।

Date: